23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਜੀਰਾ ਇਲਾਕੇ ਦੀਆਂ ਸੰਗਤਾਂ ਵਲੋਂ ਧਾਰਮਿਕ ਸਮਾਗਮ 27 ਨੂੰ ਕਰਵਾਇਆ ਜਾਵੇਗਾ

ਵੈਨਕੂਵਰ, 23 ਸਤੰਬਰ (ਮਲਕੀਤ ਸਿੰਘ)- ਜ਼ੀਰਾ-ਮਖੂ ਅਤੇ ਆਸ ਪਾਸ ਦੇ ਇਲਾਕੇ ਨਾਲ ਸੰਬੰਧਿਤ ਸਰੀ ‘ਚ ਰਹਿ ਰਹੇ ਪਰਿਵਾਰਾਂ ਵਲੋਂ ਜੀਰਾ-ਮਖੂ ਫੈਮਿਲੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਇੱਕ ਧਾਰਮਿਕ ਸਮਾਗਮ 27 ਸਤੰਬਰ ਨੂੰ ਸਰੀ ਸਥਿਤ ਦਸਮੇਸ਼ ਦਰਬਾਰ ਗੁਰੂ ਘਰ ਵਿੱਚ ਕਰਵਾਇਆ ਜਾਵੇਗਾ। ਇਸ ਸਬੰਧੀ ਗੁਰਜੰਟ ਸਿੰਘ ਸੰਧੂ ਅਤੇ ਬਖਸ਼ੀਸ਼ ਸਿੰਘ ਸਿੱਧੂ (ਜੀਰਾ) ਨੇ ਦੱਸਿਆ ਕਿ ਇਸ ਸਬੰਧ ਵਿੱਚ ਜੀਰਾ ਅਤੇ ਮਖੂ ਨਾਲ ਸਬੰਧਿਤ ਸੰਗਤਾਂ ਵੱਲੋਂ 25 ਸਤੰਬਰ ਨੂੰ ਪਾਠ ਆਰੰਭ ਕਰਵਾਏ ਜਾਣਗੇ ਜਿਸ ਦੇ ਭੋਗ 27 ਸਤੰਬਰ ਨੂੰ ਪੈਣ ਉਪਰੰਤ ਸਜਾਏ ਜਾਣ ਵਾਲੇ ਧਾਰਮਿਕ ਦੀਵਾਨ ਦੌਰਾਨ ਪ੍ਰਮੁੱਖ ਧਾਰਮਿਕ ਜਥੇ ਗੁਰੂ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।

Ad Position 21
No active advertisement
ਅਜੀਤ ਡੈਸਕ 24-09-2026
ਵੈਨਕੂਵਰ, 23 ਸਤੰਬਰ (ਮਲਕੀਤ ਸਿੰਘ)- ਜ਼ੀਰਾ-ਮਖੂ ਅਤੇ ਆਸ ਪਾਸ ਦੇ ਇਲਾਕੇ ਨਾਲ ਸੰਬੰਧਿਤ ਸਰੀ ‘ਚ ਰਹਿ ਰਹੇ ਪਰਿਵਾਰਾਂ ਵਲੋਂ ਜੀਰਾ-ਮਖੂ ਫੈਮਿਲੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਇੱਕ ਧਾਰਮਿਕ ਸਮਾਗਮ 27 ਸਤੰਬਰ ਨੂੰ ਸਰੀ ਸਥਿਤ ਦਸਮੇਸ਼ ਦਰਬਾਰ ਗੁਰੂ ਘਰ ਵਿੱਚ ਕਰਵਾਇਆ ਜਾਵੇਗਾ। ਇਸ ਸਬੰਧੀ ਗੁਰਜੰਟ ਸਿੰਘ ਸੰਧੂ ਅਤੇ ਬਖਸ਼ੀਸ਼ ਸਿੰਘ ਸਿੱਧੂ (ਜੀਰਾ) ਨੇ ਦੱਸਿਆ ਕਿ ਇਸ ਸਬੰਧ ਵਿੱਚ ਜੀਰਾ ਅਤੇ ਮਖੂ ਨਾਲ ਸਬੰਧਿਤ ਸੰਗਤਾਂ ਵੱਲੋਂ 25 ਸਤੰਬਰ ਨੂੰ ਪਾਠ ਆਰੰਭ ਕਰਵਾਏ ਜਾਣਗੇ ਜਿਸ ਦੇ ਭੋਗ 27 ਸਤੰਬਰ ਨੂੰ ਪੈਣ ਉਪਰੰਤ ਸਜਾਏ ਜਾਣ ਵਾਲੇ ਧਾਰਮਿਕ ਦੀਵਾਨ ਦੌਰਾਨ ਪ੍ਰਮੁੱਖ ਧਾਰਮਿਕ ਜਥੇ ਗੁਰੂ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਜਗਦੇਵ ਸਿੰਘ ਸੇਖੋਂ (ਸੇਖਵਾਂ), ਨਵਦੀਪ ਸਿੰਘ ਸੰਧੂ (ਜ਼ੀਰਾ), ਹਰਪ੍ਰੀਤ ਸਿੰਘ ਕੰਗ (ਹਰਦਾਸਾ), ਹਰਜੀਤ ਸਿੰਘ ਬਰਾੜ (ਮਹੀਆਂਵਾਲਾ), ਜਸਵਿੰਦਰ ਸਿੰਘ ਸੋਹਲ (ਗੋਗੋਆਣਾ), ਸੁਖਚੈਨ ਸਿੰਘ ਬਰਾੜ (ਫ਼ਰੋਕੇ), ਸੁਖਵਿੰਦਰ ਸਿੰਘ ਸ਼ਹਿਜ਼ਾਦਾ, ਵਿਕਰਮਜੀਤ ਸਿੰਘ ਬਰਿਆੜ ਅਤੇ ਸਤਪਾਲ ਸਿੰਘ ਗਿੱਲ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਫੌਜੀਆਂ ਦੇ ਸਨਮਾਨ ਲਈ ਵ੍ਹਾਈਟ ਰਾਕ ’ਚ ਮੁੜ ਹੋਵੇਗੀ ਵਿਸ਼ੇਸ਼ ਪੈਦਲ ਯਾਤਰਾ ਅਗਲੀ ਖ਼ਬਰ ਮੇਹੁਲ ਚੋਕਸੀ ਦੇ ਵਕੀਲ ਵਿਜੇ ਅਗਰਵਾਲ ਨੂੰ ਬਰਤਾਨੀਆ ਦੀ ਅਦਾਲਤ ਵੱਲੋਂ ਜ਼ਮਾਨਤ ਦੇਣ ਤੋਂ ਇਨਕਾਰ
Ad Position 24