15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਬੇਕਾਬੂ ਏ.ਆਈ. ਖਿਲਾਫ਼ ਮਜ਼ਬੂਤ ਸੁਰੱਖਿਆ ਕਵਚ ਹਾਂ-ਟਰੰਪ

ਵਾਸ਼ਿੰਗਟਨ, 14 ਸਤੰਬਰ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਬੇਕਾਬੂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.)

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਵਾਸ਼ਿੰਗਟਨ, 14 ਸਤੰਬਰ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਬੇਕਾਬੂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਖਿਲਾਫ਼ ਇਕ ਮਜ਼ਬੂਤ ਸੁਰੱਖਿਆ ਕਵਚ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤਕਨਾਲੋਜੀ ਨੂੰ ਸੀਮਤ ਕਰਨ ਦੀ ਕੋਈ ਵੀ ਕੋਸ਼ਿਸ਼ ਇਕ ਬੀਮਾਰ ਮਾਨਸਿਕਤਾ ਵਾਲੀ ਸਾਜ਼ਿਸ਼ ਦਾ ਹਿੱਸਾ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਏ.ਆਈ. ਨੂੰ ਜਿਸ ਇਕਮਾਤਰ ਕੰਟਰੋਲ ਜਾਂ ਸੁਰੱਖਿਆ ਕਵਚ ਦੀ ਲੋੜ ਹੈ, ਉਹ ਹੈ ਇਕ ਮਜ਼ਬੂਤ ਤੇ ਸਮਝਦਾਰ ਰਾਸ਼ਟਰਪਤੀ, ਅਤੇ ਅਮਰੀਕਾ ਕੋਲ ਅਜਿਹੀ ਸਮਰਥਾ ਵਾਲੇ ਰਾਸ਼ਟਰਪਤੀ ਹਨ। ਟਰੰਪ ਨੇ ਖਾਸ ਤੌਰ ’ਤੇ ਕਿਹਾ ਕਿ ਪ੍ਰਸ਼ਾਸਨ ਨੇ ਏ.ਆਈ. ਕੰਪਨੀ ਐਂਥਰੋਪਿਕ ਨੂੰ ਪਹਿਲਾਂ ਹੀ ਬੁਰੇ ਜਾਂ ਸੰਭਾਵਿਤ ਰੂਪ ਨਾਲ ਬੁਰੇ ਕੰਮ ਕਰਨ ਤੋਂ ਰੋਕ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਜੇਕਰ ਵਨ ਨੇਸ਼ਨ ਪਾਰਟੀ ਆਸਟ੍ਰੇਲੀਅਨ ਚੋਣਾਂ ਜਿੱਤੀ ਤਾਂ ਇੰਮੀਗਰੇਸ਼ਨ ’ਤੇ ਲੱਗੇਗੀ ਰੋਕ ਅਗਲੀ ਖ਼ਬਰ ਅਫ਼ਗਾਨਿਸਤਾਨ ਖ਼ਿਲਾਫ਼ ਟੀ 20 ਲੜੀ ਤੋਂ ਵਰੁਣ ਬਾਹਰ
Ad Position 24