30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਖੇਡਦਾ ਪੰਜਾਬ ਮੁਹਿੰਮ ਤਹਿਤ ਲੋੜਵੰਦ ਬੱਚਿਆਂ ਲਈ ਖੇਡਾਂ ਦਾ ਸਾਮਾਨ ਵੰਡ ਸਮਾਰੋਹ ਪਹਿਲੀ ਨੂੰ

ਬਰਨਾਲਾ, 30 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਖੇਡਦਾ ਪੰਜਾਬ ਮੁਹਿੰਮ ਤਹਿਤ ਲੋੜਵੰਦ ਬੱਚਿਆਂ ਲਈ ਖੇਡਾਂ ਦਾ ਸਮਾਨ ਵੰਡ ਸਮਾਰੋਹ ਮਿਤੀ 1 ਨਵੰਬਰ ਨੂੰ ਸਵੇਰੇ 11 ਵਜੇ ਗਲੀ ਨੰ: 3, ਬਾਬਾ ਦੀਪ ਸਿੰਘ ਨਗਰ, ਹੰਡਿਆਇਆ ਰੋਡ ਬਰਨਾਲਾ ਵਿਖੇ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਰੋਹ ਦੇ ਪ੍ਰਬੰਧਕ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੀਪ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ, ਅਰਪਿੰਦਰ ਸਿੰਘ ਅਤੇ ਵਿੱਕੀ ਸਿੰਘ ਨੇ ਦੱਸਿਆ ਕਿ ਸਮਾਰੋਹ ਦੇ ਮੁੱਖ ਮਹਿਮਾਨ ਡਾ.

Ad Position 21
No active advertisement
ਅਜੀਤ ਡੈਸਕ 31-10-2026
ਬਰਨਾਲਾ, 30 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਖੇਡਦਾ ਪੰਜਾਬ ਮੁਹਿੰਮ ਤਹਿਤ ਲੋੜਵੰਦ ਬੱਚਿਆਂ ਲਈ ਖੇਡਾਂ ਦਾ ਸਮਾਨ ਵੰਡ ਸਮਾਰੋਹ ਮਿਤੀ 1 ਨਵੰਬਰ ਨੂੰ ਸਵੇਰੇ 11 ਵਜੇ ਗਲੀ ਨੰ: 3, ਬਾਬਾ ਦੀਪ ਸਿੰਘ ਨਗਰ, ਹੰਡਿਆਇਆ ਰੋਡ ਬਰਨਾਲਾ ਵਿਖੇ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਰੋਹ ਦੇ ਪ੍ਰਬੰਧਕ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੀਪ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ, ਅਰਪਿੰਦਰ ਸਿੰਘ ਅਤੇ ਵਿੱਕੀ ਸਿੰਘ ਨੇ ਦੱਸਿਆ ਕਿ ਸਮਾਰੋਹ ਦੇ ਮੁੱਖ ਮਹਿਮਾਨ ਡਾ. ਸਵਾਮੀ ਰਾਮੇਸ਼ਵਰਾਨੰਦ ਜੀ ਹਰੀ (ਪੁਸ਼ਕਰ ਵਾਲੇ) ਹੋਣਗੇ। ਸਮਾਰੋਹ ਦੌਰਾਨ ਬਰਨਾਲਾ ਤੋਂ ਇਲਾਵਾ ਹੰਡਿਆਇਆ ਅਤੇ ਹੋਰ ਪਿੰਡਾਂ ਦੇ ਬੱਚਿਆਂ ਨੂੰ ਖੇਡਾਂ ਦਾ ਸਮਾਨ ਵੰਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਰੋਹ ਦਾ ਮੁੱਖ ਮਕਸਦ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਅਤੇ ਬਰਨਾਲਾ ਨੂੰ ਖੇਡਾਂ ਵਿਚ ਅੱਗੇ ਲੈ ਕੇ ਆਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਤਪਾ ਰੈਲੀ ’ਚ ਇਲਾਕੇ ਦੀਆਂ ਔਰਤਾਂ ਵੱਡੇ ਕਾਫਲਿਆਂ ਦੇ ਰੂਪ ’ਚ ਸ਼ਮੂਲੀਅਤ ਕਰਨਗੀਆਂ-ਤਰਲੋਚਨ ਬਾਂਸਲ ਅਗਲੀ ਖ਼ਬਰ ਆਕਸਫੋਰਡ ਦੇ ਵਿਦਿਆਰਥੀਆਂ ਦੀ ਸਾਇੰਸ ਪ੍ਰੋਜੈਕਟ ਦੀ ਪੇਸ਼ਕਾਰੀ ਵਿਚ ਪ੍ਰਾਪਤੀ
Ad Position 24