17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਐਚ.ਜੀ. ਸਿਟੀ ਵਿਖੇ ਲਾਇਲਪੁਰ ਸਵੀਟਸ ਦੀ ਸ਼ੁਰੂਆਤ 20 ਤੋਂ

ਬਰਨਾਲਾ, 17 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਐਚ. ਜੀ.

Ad Position 21
No active advertisement
ਅਜੀਤ ਡੈਸਕ 18-10-2026
ਬਰਨਾਲਾ, 17 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਐਚ.ਜੀ. ਸਿਟੀ, ਹੰਡਿਆਇਆ ਰੋਡ ਬਰਨਾਲਾ ਵਿਖੇ ਪੰਜਾਬ ਦੇ ਪ੍ਰਸਿੱਧ ਲਾਇਲਪੁਰ ਸਵੀਟਸ ਦੀ ਸ਼ੁਰੂਆਤ ਮਿਤੀ 20 ਅਕਤੂਬਰ ਨੂੰ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਜੀ. ਸਿਟੀ ਦੇ ਪ੍ਰਬੰਧਕ ਰਣਧੀਰ ਕੌਸ਼ਲ ਨੇ ਦੱਸਿਆ ਕਿ ਲਾਇਲਪੁਰ ਸਵੀਟਸ ਜੋ ਪੰਜਾਬ ਪੱਧਰ ਉਪਰ ਮਠਿਆਈਆਂ ਅਤੇ ਬੇਕਰੀ ਉਤਪਾਦਾਂ ਲਈ ਮਸ਼ਹੂਰ ਹੈ , ਵਲੋਂ ਹੁਣ ਬਰਨਾਲਾ ਦੇ ਐਚ.ਜੀ. ਸਿਟੀ ਸ਼ਾਪਿੰਗ ਮਾਲ ਵਿਖੇ ਵੀ ਆਪਣੀ ਬ੍ਰਾਂਚ ਖੋਲ੍ਹੀ ਹੈ ਅਤੇ ਮਿਤੀ 20 ਅਕਤੂਬਰ ਦੁਪਹਿਰ 12 ਵਜੇ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਪੰਡੋਰੀ ਵਲੋਂ ਪੁਲਿਸ ਅਧਿਕਾਰੀਆਂ ਤੇ ਗ੍ਰਾਮ ਪੰਚਾਇਤਾਂ ਨਾਲ ਬੈਠਕ ਅਗਲੀ ਖ਼ਬਰ ਗੀਤਕਾਰ ਗੁਰਤੇਜ ਉੱਗੋਕੇ ਦਾ ਗੀਤ ‘ਰੈਡ ਬੁੱਲ’ ਧੁੰਮਾ ਪਾਉਣ ਲਈ ਤਿਆਰ
Ad Position 24