14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਸ੍ਰੀ ਰਮਾਇਣ ਪਾਠ 30 ਨੂੰ

ਹੰਡਿਆਇਆ, 13 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਸ੍ਰੀ ਬ੍ਰਾਹਮਣ ਸਭਾ ਅਤੇ ਸਨਾਤਨ ਸੇਵਾ ਵੈੱਲਫੇਅਰ ਕਮੇਟੀ ਹੰਡਿਆਇਆ ਦੀ ਸਾਂਝੇ ਤੌਰ ’ਤੇ ਮੀਟਿੰਗ ਮਨਸ਼ਾ ਰਾਮ ਸ਼ਰਮਾ ਦੀ ਪ੍ਰਧਾਨਗੀ ਹੇਠ ਸ੍ਰੀ ਬ੍ਰਾਹਮਣ ਸਭਾ ਧਰਮਸ਼ਾਲਾ ਵਿਚ ਹੋਈ। ਜਿਸ ਵਿਚ ਸ੍ਰੀ ਲਕਸ਼ਮੀ ਨਰਾਇਣ ਮੰਦਰ (ਮਾਤਾ ਰੱਜੀ ਦਾ ਤਲਾਬ) ਵਿਖੇ ਸ੍ਰੀ ਰਮਾਇਣ ਪਾਠ 30 ਅਕਤੂਬਰ ਨੂੰ ਕਰਵਾ ਕੇ 31 ਅਕਤੂਬਰ ਨੂੰ ਭੋਗ ਪਾਏ ਜਾਣਗੇ ।

Ad Position 21
No active advertisement
ਅਜੀਤ ਡੈਸਕ 14-10-2026
ਹੰਡਿਆਇਆ, 13 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਸ੍ਰੀ ਬ੍ਰਾਹਮਣ ਸਭਾ ਅਤੇ ਸਨਾਤਨ ਸੇਵਾ ਵੈੱਲਫੇਅਰ ਕਮੇਟੀ ਹੰਡਿਆਇਆ ਦੀ ਸਾਂਝੇ ਤੌਰ ’ਤੇ ਮੀਟਿੰਗ ਮਨਸ਼ਾ ਰਾਮ ਸ਼ਰਮਾ ਦੀ ਪ੍ਰਧਾਨਗੀ ਹੇਠ ਸ੍ਰੀ ਬ੍ਰਾਹਮਣ ਸਭਾ ਧਰਮਸ਼ਾਲਾ ਵਿਚ ਹੋਈ। ਜਿਸ ਵਿਚ ਸ੍ਰੀ ਲਕਸ਼ਮੀ ਨਰਾਇਣ ਮੰਦਰ (ਮਾਤਾ ਰੱਜੀ ਦਾ ਤਲਾਬ) ਵਿਖੇ ਸ੍ਰੀ ਰਮਾਇਣ ਪਾਠ 30 ਅਕਤੂਬਰ ਨੂੰ ਕਰਵਾ ਕੇ 31 ਅਕਤੂਬਰ ਨੂੰ ਭੋਗ ਪਾਏ ਜਾਣਗੇ । ਮੀਟਿੰਗ ’ਚ ਅਹੁਦੇਦਾਰ ਅਮਰਜੀਤ ਗੌੜ, ਯਸ਼ਪਾਲ ਜੋਸ਼ੀ, ਸਿਸਪਾਲ ਸ਼ਰਮਾ, ਸੋਮ ਨਾਥ ਸ਼ਾਸਤਰੀ, ਲਖਵੀਰ ਲੱਕੀ, ਰਾਮ ਨਾਥ, ਸੋਮੇਸ ਕੁਮਾਰ, ਸਹਿਲ ਸ਼ਰਮਾ ਆਦਿ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਕਲੱਸਟਰ ਅਫ਼ਸਰਾਂ ਨੂੰ ਪਿੰਡਾਂ... ਅਗਲੀ ਖ਼ਬਰ ਅਗਰਵਾਲ ਸਭਾ ਧਨੌਲਾ ਨੇ ਮਹਾਰਾਜਾ ਅਗਰਸੈਨ ਜੈਅੰਤੀ ਮਨਾਈ
Ad Position 24