24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸ੍ਰੀ ਸਰੂਪ ਚੰਦ ਸੇਵਾ ਮੁਕਤ ਹੈੱਡ ਮਾਸਟਰ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ

ਟੱਲੇਵਾਲ, 23 ਸਤੰਬਰ (ਸੋਨੀ ਚੀਮਾ)- ਸ੍ਰੀ ਸਰੂਪ ਚੰਦ ਸੇਵਾਮੁਕਤ ਹੈੱਡਮਾਸਟਰ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਪਿੰਡ ਟੱਲੇਵਾਲ ਦੇ ਗੁਰਦੁਆਰਾ ਨਹਿਰ ਵਾਲਾ ਵਿਖੇ ਪਾਏ ਗਏ । ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਮੌਕੇ ਰਾਗੀ ਜਥਿਆਂ ਵਲੋਂ ਵੈਰਾਗਮਈ ਕੀਰਤਨ ਰਾਹੀਂ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 24-09-2026
ਟੱਲੇਵਾਲ, 23 ਸਤੰਬਰ (ਸੋਨੀ ਚੀਮਾ)- ਸ੍ਰੀ ਸਰੂਪ ਚੰਦ ਸੇਵਾਮੁਕਤ ਹੈੱਡਮਾਸਟਰ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਪਿੰਡ ਟੱਲੇਵਾਲ ਦੇ ਗੁਰਦੁਆਰਾ ਨਹਿਰ ਵਾਲਾ ਵਿਖੇ ਪਾਏ ਗਏ । ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਮੌਕੇ ਰਾਗੀ ਜਥਿਆਂ ਵਲੋਂ ਵੈਰਾਗਮਈ ਕੀਰਤਨ ਰਾਹੀਂ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦੌਰਾਨ ਮਾ: ਗੁਰਮੀਤ ਸਿੰਘ ਸੁਖਪੁਰ ਆਗੂ ਡੀ.ਟੀ.ਐਫ ਅਤੇ ਮਾ. ਰਾਜਿੰਦਰ ਭਦੌੜ ਤਰਕਸ਼ੀਲ ਆਗੂ ਨੇ ਸ੍ਰੀ ਸਰੂਪ ਚੰਦ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਤੌਰ ਹੈੱਡਮਾਸਟਰ ਸਿੱਖਿਆ ਦੇ ਖੇਤਰ ਵਿਚ ਬਹੁਤ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਅਤੇ ਇਲਾਕੇ ਦੇ ਸੈਂਕੜੇ ਬੱਚਿਆਂ ਦਾ ਭਵਿੱਖ ਰੁਸ਼ਨਾਇਆ। ਜਿਨ੍ਹਾਂ ਦੀ ਘਾਟ ਪਰਿਵਾਰ ਅਤੇ ਪੂਰੇ ਇਲਾਕੇ ਨੂੰ ਹਮੇਸ਼ਾ ਰੜਕਦੀ ਰਹੇਗੀ। ਇਸ ਮੌਕੇ ਹਰਵਿੰਦਰ ਸਿੰਘ ਫੂਲਕਾ ਵਕੀਲ ਸੁਪਰੀਮ, ਮਨੁੱਖੀ ਅਧਿਕਾਰ ਕਾਰਕੁਨ ਅਤੇ ਸਿਆਸਤਦਾਨ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਅਰੁਣਪ੍ਰਤਾਪ ਸਿੰਘ ਢਿੱਲੋਂ, ਖਣਮੁੱਖ ਭਾਰਤੀ ਪੱਤੋ, ਬੰਨੀ ਖਹਿਰਾ ਕਾਂਗਰਸੀ ਆਗੂ, ਮਾ. ਰਾਮ ਕੁਮਾਰ ਭਦੌੜ, ਸਰਪੰਚ ਜਗਰਾਜ ਸਿੰਘ ਟੱਲੇਵਾਲ, ਨਰੈਣ ਦੱਤ ਸੂਬਾ ਆਗੂ ਇਨਕਲਾਬੀ ਕੇਂਦਰ ਪੰਜਾਬ, ਮਾ. ਹਰਦੀਪ ਸਿੰਘ ਟੱਲੇਵਾਲ, ਹੈਡ ਮਾ. ਜਸਪਾਲ ਸ਼ਰਮਾ ਤਲਵੰਡੀ, ਰੂਪ ਸਿੰਘ ਬੀਹਲਾ, ਹੈਡ ਮਾ. ਰਣਜੀਤ ਸਿੰਘ ਟੱਲੇਵਾਲ, ਸੁਖਬੀਰ ਸਿੰਘ ਸੋਖੀ, ਸਾਬਕਾ ਸਰਪੰਚ ਬਲਰਾਜ ਸਿੰਘ ਕਾਕਾ, ਬੇਅੰਤ ਸਿੰਘ ਨੱਤ ਸਾਬਕਾ ਸਰਪੰਚ, ਰਿੰਕੂ ਰੰਧਾਵਾ ਟੱਲੇਵਾਲ, ਚਮਕੌਰ ਸਿੰਘ ਸਾਬਕਾ ਪੰਚ, ਕ੍ਰਿਪਾਲ ਸਿੰਘ, ਮਨਪ੍ਰੀਤ ਸਿੰਘ, ਬਾਜ ਸਿੰਘ ਰਟੈਲ, ਕੁਲਦੀਪ ਸਿੰਘ ਭੁੱਲਰ, ਸੁਦਾਗਰ ਸਿੰਘ ਟੱਲੇਵਾਲ, ਰੁਪਿੰਦਰ ਭਿੰਦਾ, ਆੜ੍ਹਤੀਆ ਬੱਬੂ ਮਿੱਤਲ, ਜਰਨੈਲ ਸਿੰਘ ਟੱਲੇਵਾਲ, ਹਰਨੇਕ ਸਿੰਘ ਸੋਹੀ, ਤਰਸੇਮ ਸਿੰਘ ਕੋਕਰੀ, ਐਸ.ਡੀ.ਓ ਰਾਜਿੰਦਰਪਾਲ ਪਟਿਆਲਾ, ਹੇਮਰਾਜ ਸ਼ਰਮਾ, ਰਿਟਾ.ਪਿ੍ਰੰਸੀਪਲ ਆਤਮਤੇਜ, ਬੂਟਾ ਸਿੰਘ ਡੈਨਮਾਰਕ ਵਾਲੇ, ਜਗਤਾਰ ਸਿੰਘ ਪੰਚ, ਮਹਿੰਦਰ ਸਿੰਘ ਭੋਲਾ ਪੰਚ, ਬਲਦੀਪ ਸਿੰਘ ਕੀਤੂ, ਬਲਦੇਵ ਖ਼ਾਨ, ਮੰਗਤ ਰਾਏ ਗਰਗ, ਮਲਕੀਤ ਸਿੰਘ ਸੁਤੰਤਰਤਾ ਸੰਗਰਾਮੀ, ਵਿਜੇ ਜੋਸ਼ੀ, ਇਕਬਾਲ ਭਾਰਤੀ, ਸੁਖਵਿੰਦਰ ਸਿੰਘ ਸਾਬਕਾ ਪੰਚ, ਮਨਪ੍ਰੀਤ ਸਿੰਘ, ਗੁਰਮੇਲ ਸਿੰਘ ਪੱਖੋਕੇ, ਪਰਮਜੀਤ ਕੌਰ, ਜਗਸੀਰ ਸ਼ਰਮਾ ਬਲਾਕ ਪ੍ਰਧਾਨ, ਕੁਲਵੰਤ ਸ਼ਰਮਾ, ਹਰਬੰਸ ਸ਼ਰਮਾ, ਹਰਿੰਦਰਪਾਲ ਸ਼ਰਮਾ ਕਲਰਕ, ਬਲਵਿੰਦਰ ਸਿੰਘ ਢਿੱਲੋਂ, ਰੁਪਿੰਦਰ ਸਿੰਘ ਰਾਮਗੜ੍ਹ, ਅਮਨਦੀਪ ਸਿੰਘ ਬਖਤਗੜ੍ਹ, ਮਾ. ਜੋਰਾ ਸਿੰਘ, ਹਰਨੇਕ ਸਿੰਘ ਮਲਕਾਣਾ, ਹੈਡ ਮਾ. ਅਵਤਾਰ ਸਿੰਘ, ਡਾ. ਪਵਿੱਤਰ ਸਿੰਘ ਬੀਹਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂਆਂ ਨੇ ਹਾਜ਼ਰੀ ਲਗਵਾਈ। ਭੋਗ ਉਪਰੰਤ ਸ੍ਰੀ ਸਰੂਪ ਚੰਦ ਦੀ ਧਰਮ ਪਤਨੀ ਅੰਮ੍ਰਿਤ ਰਾਣੀ, ਪੁੱਤਰ ਗਗਲਦਪ ਪ੍ਰਿੰਸ, ਰਮਨਦੀਪ ਸਿੰਘ ਤੋਂ ਇਲਾਵਾ ਸਮੂਹ ਪਰਿਵਾਰਕ ਮੈਂਬਰਾਂ ਵਲੋਂ ਸਮਾਗਮ ਵਿਚ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਰਾਜ ਪੱਧਰੀ ਤੈਰਾਕੀ ਮੁਕਾਬਲਿਆਂ ਲਈ ਚੁਣੇ ਅਗਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ਐਚ.ਆਈ.ਵੀ. ਏਡਜ਼ ਸੰਬੰਧੀ ਜਾਗਰੂਕ ਕੀਤਾ
Ad Position 24