ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਹੋਈ ਚੋਣ
ਬਰਨਾਲਾ, 18 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਬਾਬਾ ਨਾਮਦੇਵ ਜੀ ਪ੍ਰਬੰਧਕ ਕਮੇਟੀ ਬਰਨਾਲਾ ਦੀ ਮੀਟਿੰਗ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪੈੱ੍ਰਸ ਸਕੱਤਰ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਜੋਗਿੰਦਰ ਸਿੰਘ ਕੈਂਥ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।
ਬਰਨਾਲਾ, 18 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਬਾਬਾ ਨਾਮਦੇਵ ਜੀ ਪ੍ਰਬੰਧਕ ਕਮੇਟੀ ਬਰਨਾਲਾ ਦੀ ਮੀਟਿੰਗ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪੈੱ੍ਰਸ ਸਕੱਤਰ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਜੋਗਿੰਦਰ ਸਿੰਘ ਕੈਂਥ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਇਸ ਲਈ ਸਮੁੱਚੀ ਪ੍ਰਬੰਧਕ ਕਮੇਟੀ ਦੀ ਨਵੀਂ ਚੋਣ ਕੀਤੀ ਗਈ ਹੈ। ਜਿਸ ਵਿਚ ਸਰਪ੍ਰਸਤ ਮਾਸਟਰ ਜੀਤ ਸਿੰਘ, ਸੁਖਦੇਵ ਸਿੰਘ ਸਾਗੂ, ਅਜੈਬ ਸਿੰਘ, ਪ੍ਰਧਾਨ ਜਰਨੈਲ ਸਿੰਘ ਜੱਸਲ, ਸੀਨੀਅਰ ਮੀਤ ਅਰਜਨ ਸਿੰਘ ਬਿੱਟੂ, ਮੀਤ ਪ੍ਰਧਾਨ ਕੇਵਲ ਸਿੰਘ ਵੀਨਸ, ਅਮਰੀਕ ਸਿੰਘ, ਕੁਲਵਿੰਦਰ ਸਿੰਘ ਕਾਲਾ, ਪਰਵਿੰਦਰ ਸਿੰਘ ਵੈੱਲਕਮ ਟੇਲਰ, ਜਨਰਲ ਸਕੱਤਰ ਭੁਪਿੰਦਰ ਸਿੰਘ ਬੇਦੀ, ਸਟੇਜ ਸਕੱਤਰ ਪਰਮਜੀਤ ਸਿੰਘ ਪੱਪੂ, ਖ਼ਜ਼ਾਨਚੀ ਜਗਸੀਰ ਸਿੰਘ ਸੀਰਾ, ਸਹਾਇਕ ਖ਼ਜ਼ਾਨਚੀ ਧਰਮਿੰਦਰ ਸਿੰਘ ਬਿੱਟੂ, ਪੈੱ੍ਰਸ ਸਕੱਤਰ ਗੁਰਜੰਟ ਸਿੰਘ ਸੋਨਾ ਬਣਾਏ ਗਏ ਹਨ। ਇਸ ਤੋਂ ਇਲਾਵਾ ਸੱਤ ਮੈਂਬਰੀ ਕਮੇਟੀ ਗਠਨ ਕੀਤੀ ਗਈ ਜਿਸ ਵਿਚ ਯਾਦਵਿੰਦਰ ਸਿੰਘ ਟੋਨੀ, ਕੌਰ ਸਿੰਘ ਉਪਲੀ, ਜਗਸੀਰ ਸਿੰਘ ਸੀਰਾ, ਕੁਲਵਿੰਦਰ ਸਿੰਘ ਕਾਲਾ, ਮਲਕੀਤ ਸਿੰਘ ਪੁਰਬਾ, ਧਰਮਿੰਦਰ ਸਿੰਘ ਬਿੱਟੂ, ਰਵਿੰਦਰ ਸਿੰਘ ਵਰਨ ਨੂੰ ਸ਼ਾਮਲ ਕੀਤਾ ਗਿਆ। ਕਾਰਜਕਾਰੀ ਮੈਂਬਰਾਂ ਵਿਚ ਲਾਭ ਸਿੰਘ ਥ੍ਰੀ ਸਟਾਰ ਟੇਲਰ, ਰਜਿੰਦਰ ਸਿੰਘ ਬਾਬਰ, ਸਰੂਪ ਸਿੰਘ ਐਮ.ਐਸ., ਮੋਹਨਜੀਤ ਸਿੰਘ ਜੱਸਲ, ਨਰਿੰਦਰ ਸਿੰਘ ਐਨ.ਐਸ. ਟੇਲਰ, ਮਲਕੀਤ ਸਿੰਘ ਰੱਖੜਾ, ਭੁਪਿੰਦਰ ਸਿੰਘ ਗਰਚਾ, ਜਗਨਾਹਰ ਸਿੰਘ ਸਾਗੂ, ਰੁਪਿੰਦਰ ਸਿੰਘ ਪ੍ਰੀਤ ਟੇਲਰ, ਮਨਜੀਤ ਸਿੰਘ ਕੈਂਥ, ਗੁਰਚਰਨ ਸਿੰਘ ਰੰਗੀਆਂ ਵਾਲੇ, ਕੁਲਦੀਪ ਸਿੰਘ ਬੀਹਲਾ, ਕੁਲਦੀਪ ਸਿੰਘ ਜੱਸਲ, ਬਲਵੀਰ ਸਿੰਘ ਕੈਂਥ, ਬਹਾਦਰ ਸਿੰਘ ਹਰੀਗੜ੍ਹ, ਕਰਨੈਲ ਸਿੰਘ ਜੱਸਲ, ਲਖਵੀਰ ਸਿੰਘ ਕੈਂਥ, ਹਰਜੀਤ ਸਿੰਘ ਪ੍ਰਿੰਸ ਸਟੂਡੀਓ, ਭਰਪੂਰ ਸਿੰਘ ਬੇਦੀ, ਵਰਕਿੰਗ ਕਮੇਟੀ ਵਿਚ ਲਖਵੀਰ ਸਿੰਘ ਹੰਡਿਆਇਆ, ਰਣਵੀਰ ਸਿੰਘ ਮੋਹਲ, ਮੱਘਰ ਸਿੰਘ ਭੈਣੀ ਵਾਲੇ, ਦਲਵਾਰਾ ਸਿੰਘ, ਬਲਵਿੰਦਰ ਸਿੰਘ ਜੱਸਲ, ਭੁਪਿੰਦਰ ਸਿੰਘ ਰਾਣਾ, ਜਸਵੀਰ ਸਿੰਘ ਭੋਲਾ, ਗੁਰਪ੍ਰੀਤ ਸਿੰਘ ਡਵਾਲੀ ਵਾਲੇ, ਲਾਭ ਸਿੰਘ ਢਿੱਲੋਂ ਨਗਰ, ਬਲਵਿੰਦਰ ਸਿੰਘ ਕਾਲਾ, ਗੁਰਮੀਤ ਸਿੰਘ ਪੀ.ਆਰ.ਟੀ.ਸੀ. ਨੂੰ ਲਿਆ ਗਿਆ ਹੈ। ਯੂਥ ਵਿੰਗ ਗੁਰਦੁਆਰਾ ਬਾਬਾ ਨਾਮਦੇਵ ਜੀ ਦੀ ਕੀਤੀ ਗਈ ਚੋਣ ਵਿਚ ਪ੍ਰਧਾਨ ਜਗਸੀਰ ਸਿੰਘ ਰੱਖੜਾ, ਮੀਤ ਪ੍ਰਧਾਨ ਦਵਿੰਦਰ ਸਿੰਘ ਦਾਰਾ, ਸੁਖਵਿੰਦਰ ਸਿੰਘ ਮਿੱਠੀ, ਗੁਰਪ੍ਰੀਤ ਸਿੰਘ ਸੰਤਰਾ, ਜਰਨਲ ਸਕੱਤਰ ਅਮਰਿੰਦਰ ਸਿੰਘ, ਸਕੱਤਰ ਮਨਜੋਤ ਸਿੰਘ, ਖ਼ਜ਼ਾਨਚੀ ਚੰਨਪ੍ਰੀਤ ਸਿੰਘ ਜੱਸਲ , ਕਾਰਜਕਾਰੀ ਮੈਂਬਰ ਰਮਨਦੀਪ ਸਿੰਘ, ਅਰਸ਼ਦੀਪ ਸਿੰਘ, ਕਰਨਵੀਰ ਸਿੰਘ ਬਣਾਏ ਗਏ ਹਨ।