ਅੱਜ ਬਿਜਲੀ ਬੰਦ ਰਹੇਗੀ
ਰਾੜਾ ਸਾਹਿਬ, 16 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਇੰਜੀਨੀਅਰ ਗੁਰਮੀਤ ਸਿੰਘ ਉਪ ਮੰਡਲ ਅਫ਼ਸਰ ਪੀ. ਐੱਸ.
ਰਾੜਾ ਸਾਹਿਬ, 16 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਇੰਜੀਨੀਅਰ ਗੁਰਮੀਤ ਸਿੰਘ ਉਪ ਮੰਡਲ ਅਫ਼ਸਰ ਪੀ. ਐੱਸ. ਪੀ. ਸੀ. ਐੱਲ. ਘੁਡਾਣੀ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 132 ਕੇ. ਵੀ. ਸਬ ਸਟੇਸ਼ਨ ਬਿਲਾਸਪੁਰ ਤੋਂ ਚਲਦੇ 11 ਕੇ. ਵੀ. ਲੰਢਾ–ਬੁਆਣੀ (ਯੂ. ਪੀ. ਐੱਸ) ਫੀਡਰ ਅਗਮੂਟੇਸ਼ਨ ਕਰਨ ਲਈ ਅੱਜ ਮਿਤੀ 17 ਅਕਤੂਬਰ 2026 ਨੂੰ 11 ਕੇ. ਵੀ. ਲੰਢਾ–ਬੁਆਣੀ (ਯੂ. ਪੀ. ਐੱਸ) ਫੀਡਰ ਸੇਫ਼ਟੀ ਲਈ 11 ਕੇ. ਵੀ. ਲਾਪਰਾਂ ਏ. ਪੀ. ਫੀਡਰ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬੰਦ ਰਹਿਣਗੇ। ਇੰਜੀਨੀਅਰ ਗੁਰਮੀਤ ਸਿੰਘ ਨੇ ਸਮੂਹ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ।