08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਰਾਮਲੀਲ੍ਹਾ ਦੇ ਮੰਚਨ ਦੀ ਸ਼ੁਰੂਆਤ ਹੋਈ, ਪ੍ਰਧਾਨ ਕਾਲੇ ਨੇ ਨਿਭਾਈ ਉਦਘਾਟਨੀ ਰਸਮ

ਮਾਛੀਵਾੜਾ ਸਾਹਿਬ, 8 ਅਕਤੂਬਰ (ਮਨੋਜ ਕੁਮਾਰ)-ਕਰੀਬ ਡੇਢ ਦਹਾਕੇ ਤੋਂ ਲਗਾਤਾਰ ਇੱਥੋਂ ਦੀ ਇੰਦਰਾ ਕਾਲੋਨੀ ਵਿਚ ਬਾਲ ਰਾਮ ਲੀਲਾ ਦੇ ਬੈਨਰ ਹੇਠ ਰਾਮ ਲੀਲਾ ਦੇ ਮੰਚਨ ਦੀ ਸ਼ੁਰੂਆਤ ਧਾਰਮਿਕ ਮਾਹੌਲ ਵਿਚ ਹੋਈ ਤੇ ਪਹਿਲੀ ਰਾਤ ਦਾ ਉਦਘਾਟਨ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਪ੍ਰਧਾਨ ਨੰਦ ਕਿਸ਼ੋਰ ਕਾਲਾ ਨੇ ਕੀਤਾ। ਉਨ੍ਹਾਂ ਇਨ੍ਹਾਂ ਬਾਲ ਕਲਾਕਾਰਾਂ ਦੀ ਕਲਾ ਦੀ ਤਾਰੀਫ਼ ਕਰਦਿਆਂ ਇਸ ਪੂਰੇ ਮੰਚਨ ਨੂੰ ਸਮਾਜ ਲਈ ਸਿੱਖਿਅਕ ਪ੍ਰਾਪਤੀ ਵੀ ਦੱਸਿਆ।

Ad Position 21
No active advertisement
ਅਜੀਤ ਡੈਸਕ 09-10-2026
ਮਾਛੀਵਾੜਾ ਸਾਹਿਬ, 8 ਅਕਤੂਬਰ (ਮਨੋਜ ਕੁਮਾਰ)-ਕਰੀਬ ਡੇਢ ਦਹਾਕੇ ਤੋਂ ਲਗਾਤਾਰ ਇੱਥੋਂ ਦੀ ਇੰਦਰਾ ਕਾਲੋਨੀ ਵਿਚ ਬਾਲ ਰਾਮ ਲੀਲਾ ਦੇ ਬੈਨਰ ਹੇਠ ਰਾਮ ਲੀਲਾ ਦੇ ਮੰਚਨ ਦੀ ਸ਼ੁਰੂਆਤ ਧਾਰਮਿਕ ਮਾਹੌਲ ਵਿਚ ਹੋਈ ਤੇ ਪਹਿਲੀ ਰਾਤ ਦਾ ਉਦਘਾਟਨ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਪ੍ਰਧਾਨ ਨੰਦ ਕਿਸ਼ੋਰ ਕਾਲਾ ਨੇ ਕੀਤਾ। ਉਨ੍ਹਾਂ ਇਨ੍ਹਾਂ ਬਾਲ ਕਲਾਕਾਰਾਂ ਦੀ ਕਲਾ ਦੀ ਤਾਰੀਫ਼ ਕਰਦਿਆਂ ਇਸ ਪੂਰੇ ਮੰਚਨ ਨੂੰ ਸਮਾਜ ਲਈ ਸਿੱਖਿਅਕ ਪ੍ਰਾਪਤੀ ਵੀ ਦੱਸਿਆ। ਇਸ ਮੌਕੇ ਸਾਬਕਾ ਕੌਂਸਲਰ ਅਮਰਜੀਤ, ਪਰਮਜੀਤ ਪੰਮੀ, ਪ੍ਰਧਾਨ ਸਤਪਾਲ ਸਿੰਘ, ਪੰਨੂ ਮਹਿਰਾ, ਤਰਸੇਮ ਸਿੰਘ, ਬਲਵਿੰਦਰ ਜੱਸਲ, ਬਲਵਿੰਦਰ ਪੰਡਿਤ ਤੋਂ ਇਲਾਵਾ ਇਸ ਮੰਚਨ ਨਾਲ ਜੁੜੇ ਹੋਰ ਪ੍ਰਬੰਧਕ ਤੇ ਕਲਾਕਾਰ ਵੀ ਮੌਜੂਦ ਸਨ। ਇਸ ਕਮੇਟੀ ਦੁਆਰਾ ਆਮ ਦੁਸਹਿਰਾ ਤੋ ਇੱਕ ਦਿਨ ਪਹਿਲਾਂ ਹੀ ਰਾਵਨ ਦਹਿਨ ਦੀ ਰਸਮ ਨਿਭਾਈ ਜਾਦੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਕਾਂਗਰਸ ਪੂਰੀ ਮਜ਼ਬੂਤੀ ਤੇ ਇਕਜੁੱਟਤਾ ਨਾਲ ਲੜੇਗੀ - ਦਾਖਾ , ਬਾਵਾ ਤੇ ਲਾਪਰਾਂ ਅਗਲੀ ਖ਼ਬਰ ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਮਨੋਰੰਜਕ ਗਤੀਵਿਧੀਆਂ ਸੰਬੰਧੀ ਦੋ ਦਿਨਾ ਪ੍ਰੋਗਰਾਮ
Ad Position 24