09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਮੰਗਤ ਸਿੰਘ ਕੈਪੀਟਲ ਸਟੂਡੀਓ ਖੰਨਾ ਫ਼ੋਟੋਗਰਾਫ਼ਰਜ ਕਲੱਬ ਦੇ ਚੇਅਰਮੈਨ ਬਣੇ

ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਬੀਤੇ ਦਿਨ ਮੰਗਤ ਸਿੰਘ (ਕੈਪੀਟਲ ਸਟੂਡੀਓ) ਨੂੰ ਖੰਨਾ ਫ਼ੋਟੋਗਰਾਫ਼ਰਜ ਕਲੱਬ ਦੇ ਚੇਅਰਮੈਨ ਚੁਣਿਆ ਗਿਆ। ਉਨ੍ਹਾਂ ਵਲੋਂ ਚੇਅਰਮੈਨ ਦਾ ਅਹੁਦਾ ਸੰਭਾਲਣ ਸਮੇਂ ਸਿਰਪਾਓ ਭੇਂਟ ਕਰ ਕੇ ਸਨਮਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 09-10-2026
ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਬੀਤੇ ਦਿਨ ਮੰਗਤ ਸਿੰਘ (ਕੈਪੀਟਲ ਸਟੂਡੀਓ) ਨੂੰ ਖੰਨਾ ਫ਼ੋਟੋਗਰਾਫ਼ਰਜ ਕਲੱਬ ਦੇ ਚੇਅਰਮੈਨ ਚੁਣਿਆ ਗਿਆ। ਉਨ੍ਹਾਂ ਵਲੋਂ ਚੇਅਰਮੈਨ ਦਾ ਅਹੁਦਾ ਸੰਭਾਲਣ ਸਮੇਂ ਸਿਰਪਾਓ ਭੇਂਟ ਕਰ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਲਗਪਗ ਸਾਰੇ ਮੈਂਬਰ ਹਾਜਰ ਸਨ । ਨਵੇਂ ਚੁਣੇ ਚੇਅਰਮੈਨ ਮੰਗਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਫ਼ੋਟੋਗਰਾਫਰਾਂ ਦੇ ਹਿੱਤਾਂ ਲਈ ਹਰ ਸੰਭਵ ਕੰਮ ਤਨ, ਮਨ, ਧਨ ਨਾਲ ਕਰਨਗੇ ਅਤੇ ਆਪਸੀ ਏਕਤਾ ਨੂੰ ਮਜਬੂਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪ੍ਰਗਟ ਸਿੰਘ ਦੇ ਸਾਹਮਣੇ ਨਹੀਂ ਟਿਕੇਗੀ ‘ਆਪ’ ਸਰਕਾਰ-ਐਡਵੋਕੇਟ ਰਵਨੀਤ ਗਿੱਲ ਕੱਟੜ ਇਮਾਨਦਾਰ ਈ. ਡੀ. ਤੇ ਸੀ. ਬੀ. ਆਈ. ਮ... ਅਗਲੀ ਖ਼ਬਰ ਖੰਨਾ ’ਚ ਆਮ ਆਦਮੀ ਪਾਰਟੀ ਨੂੰ ਮਿਲਿਆ ਨਵਾਂ ਸਮਰਥਨ ਹਿੰਦੂ ਆਗੂ ਕਰਨ ਵਰਮਾ ਅਤੇ ਕਾਂਗਰਸੀ ਯੁਵਾ ਆਗੂ ਵਿਕਾਸ ਗੁਪਤਾ ‘ਆਪ’...
Ad Position 24