10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਅਕਾਲੀ ਨੇਤਾ ਅਮਨਿੰਦਰ ਸਿੰਘ ਜਟਾਣਾ ਨੂੰ ਸਦਮਾ- ਵੱਡੇ ਭਰਾ ਦਾ ਦਿਹਾਂਤ

ਬੀਜਾ, 10 ਅਗਸਤ (ਜੰਟੀ ਮਾਨ)- ਪਿੰਡ ਜਟਾਣਾ ਦੇ ਵਸਨੀਕ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਆਗੂ ਅਮਨਿੰਦਰ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਸਤਿਕਾਰਯੋਗ ਵੱਡੇ ਭਰਾ ਹਰਿੰਦਰਪਾਲ ਸਿੰਘ ਮਿੱਠੂ ਅਚਾਨਕ ਗੁਰੂ ਚਰਨਾਂ ਵਿਚ ਜਾ ਬਿਰਾਜੇ । ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਅਕਾਲੀ ਨੇਤਾ ਅਤੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਰਜ਼ਰਵਰ ਜਥੇਦਾਰ ਨਵਤੇਜ ਸਿੰਘ ਖੱਟੜਾ, ਵਿਧਾਨ ਸਭਾ ਹਲਕਾ ਖੰਨਾ ਦੇ ਅਕਾਲੀ ਦਲ ਬਾਦਲ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਜਸਪ੍ਰੀਤ ਕੌਰ ਯਾਦੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤਜਿੰਦਰ ਸਿੰਘ ਇਕੋਲਾਹਾ, ਸੀਨੀਅਰ ਆਗੂ ਜਗਦੀਸ਼ ਸਿੰਘ ਦੀਸ਼ਾ ਕੋਟ ਆੜ੍ਹਤੀਆਂ, ਅਕਾਲੀ ਨੇਤਾ ਰਜਿੰਦਰ ਸਿੰਘ ਕੋਟ ਪਨੈਚ, ਟਕਸਾਲੀ ਆਗੂ ਸਾਬਕਾ ਸਰਪੰਚ ਜਗਜੀਵਨ ਸਿੰਘ ਮਿੰਟਾ ਕਿਸ਼ਨਗੜ੍ਹ, ਹਰਮਨ ਸਿੰਘ ਬੀਜਾ, ਸੁਖਵਿੰਦਰ ਸਿੰਘ ਸੁੱਖਾ ਮਾਂਗਟ, ਮਾਸਟਰ ਬਲਵਿੰਦਰ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ ਮੰਡਿਆਲਾ ਕਲਾਂ, ਜਥੇਦਾਰ ਮਨਜੀਤ ਸਿੰਘ ਦਹਿੜੂ, ਹਰਜੰਗ ਸਿੰਘ ਗੰਢੂਆਂ, ਅਮਨਦੀਪ ਸਿੰਘ ਦੀਪਾ ਲੇਲ੍ਹ, ਸਾਬਕਾ ਸਰਪੰਚ ਰਣਜੋਤ ਸਿੰਘ, ਇਕਬਾਲ ਸਿੰਘ ਕਿਸ਼ਨਗੜ੍ਹ, ਜਗਜੀਤ ਸਿੰਘ ਜੱਗੀ, ਬਲਜੀਤ ਸਿੰਘ ਭੁਮੱਦੀ, ਜੁਝਾਰ ਸਿੰਘ ਭੁਮੱਦੀ, ਡਾਕਟਰ ਅਮਰੀਕ ਸਿੰਘ ਚੱਕ ਸਰਾਏ, ਜਥੇਦਾਰ ਕਸ਼ਮੀਰਾ ਸਿੰਘ ਭੁਮੱਦੀ, ਦੀਪਾ ਗਾਜ਼ੀਪੁਰ, ਮਨਦੀਪ ਸਿੰਘ ਕਿਸ਼ਨਗੜ੍ਹ, ਜਥੇਦਾਰ ਕੌਰ ਸਿੰਘ ਲੰਬੜਦਾਰ, ਹਰਿੰਦਰ ਸਿੰਘ ਦਹਿੜੂ ਆਦਿ ਸਮੇਤ ਸ਼ਾਮਿਲ ਸਨ।

Ad Position 21
No active advertisement
ਸਵਰਗਵਾਸੀ ਹਰਿੰਦਰਪਾਲ ਸਿੰਘ ਮਿੱਠੂ 11-08-2026

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਅਗਲੀ ਖ਼ਬਰ ਪਲੈਨੇਟ ਈ ਸਕੂਲ ਖੰਨਾ ਵਿਖੇ ਸੀ. ਬੀ. ਐੱਸ. ਈ. ਵਲੋਂ ਗਣਿਤ ਵਿਸ਼ੇ ਦੀ ਟਰੇਨਿੰਗ
Ad Position 24