24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਜਗਤਾਰ ਸਿੰਘ ਧਾਲੀਵਾਲ ਦਾ ਦੂਜਾ ਵਾਰਤਕ ਸੰਗ੍ਰਹਿ ਨਿਥਾਵੇਂ ਲੋਕ ਅਰਪਣ

ਭਾਈਰੂਪਾ, 23 ਅਕਤੂਬਰ (ਵਰਿੰਦਰ ਲੱਕੀ)- ਜਗਤਾਰ ਸਿੰਘ ਧਾਲੀਵਾਲ ਦੀ ਦੂਜੀ ਵਾਰਤਕ ਸੰਗ੍ਰਿਹ ਨਿਥਾਵੇਂ (ਘਰ ਤੋਂ ਦੂਰ ਇਕ ਹੋਰ ਘਰ) ਵਿਰਾਸਤੀ ਬਾਗ਼ ਪਰਿਵਾਰ ਵਲੋਂ ਸਨ ਰਾਇਜ ਸਕੂਲ ਭਾਈ ਰੂਪਾ ਵਿਖੇ ਲੋਕ ਅਰਪਣ ਕੀਤੀ ਗਈ। ਇਸ ਤੋਂ ਪਹਿਲਾਂ ਜਗਤਾਰ ਸਿੰਘ ਧਾਲੀਵਾਲ ਦੀ ਇਕ ਵਾਰਤਕ ਤੇ ਇਕ ਕਾਵਿ ਰੂਪ ਕਿਤਾਬਾਂ ਆ ਚੁੱਕੀਆਂ ਹਨ।

Ad Position 21
No active advertisement
ਅਜੀਤ ਡੈਸਕ 24-10-2026
ਭਾਈਰੂਪਾ, 23 ਅਕਤੂਬਰ (ਵਰਿੰਦਰ ਲੱਕੀ)- ਜਗਤਾਰ ਸਿੰਘ ਧਾਲੀਵਾਲ ਦੀ ਦੂਜੀ ਵਾਰਤਕ ਸੰਗ੍ਰਿਹ ਨਿਥਾਵੇਂ (ਘਰ ਤੋਂ ਦੂਰ ਇਕ ਹੋਰ ਘਰ) ਵਿਰਾਸਤੀ ਬਾਗ਼ ਪਰਿਵਾਰ ਵਲੋਂ ਸਨ ਰਾਇਜ ਸਕੂਲ ਭਾਈ ਰੂਪਾ ਵਿਖੇ ਲੋਕ ਅਰਪਣ ਕੀਤੀ ਗਈ। ਇਸ ਤੋਂ ਪਹਿਲਾਂ ਜਗਤਾਰ ਸਿੰਘ ਧਾਲੀਵਾਲ ਦੀ ਇਕ ਵਾਰਤਕ ਤੇ ਇਕ ਕਾਵਿ ਰੂਪ ਕਿਤਾਬਾਂ ਆ ਚੁੱਕੀਆਂ ਹਨ। ਨਿਥਾਵੇਂ ਵਿਚ ਜਗਤਾਰ ਸਿੰਘ ਧਾਲੀਵਾਲ ਨੇ ਖੂਬਸੂਰਤ ਤਰੀਕੇ ਨਾਲ ਘਟਨਾਵਾਂ ਨੂੰ ਪੇਸ਼ ਕਰਿਆ। ਸਮਾਗਮ ਦੇ ਮੁੱਖ ਮਹਿਮਾਨ ਜਨਮੇਜਾ ਸਿੰਘ ਜੌਹਲ ਨੇ ਕਿਤਾਬ ਬਾਰੇ ਆਏ ਹੋਏ ਮਹਿਮਾਨਾਂ ਨੂੰ ਚਾਨਣਾ ਪਾਇਆ। ਇਸ ਮੌਕੇ ਵਿਰਾਸਤੀ ਬਾਗ਼ ਦੇ ਪ੍ਰਬੰਧਕ ਸੁਰਜੀਤ ਸਿੰਘ ਚੇਲਾ, ਮੇਜਰ ਸਿੰਘ ਧਾਲੀਵਾਲ, ਗੁਰਲਾਲ ਸਿੰਘ ਵੜਿੰਗ (ਵੜਿੰਗ ਖੇੜਾ) ਭਰਪੂਰ ਸਿੰਘ ਭੂੰਦੜ (ਜੇ.ਈ.) ਕੁੱਲਟਰ/ਉਰਫ਼ ਕੁਲਤਾਰ ਸਿੰਘ ਧਾਲੀਵਾਲ, ਹਰਬੰਸ ਸਿੰਘ ਰਤਨ (ਸਰਦੂਲਗੜ੍ਹ) ਗੁਰਦੀਪ ਸਿੰਘ ਸਿੱਧੂ, ਬਲਕਾਰ ਸਿੰਘ ਭਾਈ ਰੂਪਾ, ਮਨਪ੍ਰੀਤ ਸਿੰਘ ਭਾਈ ਰੂਪਾ, ਸ਼ਮਸ਼ੇਰ ਸਿੰਘ ਮੱਲ੍ਹੀ (ਰਾਮਪੁਰਾ ਫੂਲ) ਸੰਦੀਪ ਸਿੰਘ ਪੰਛੀ ਪ੍ਰੇਮੀ, ਗਮਦੂਰ ਸਿੰਘ ਬਾਜਵਾ, ਜਸਵੰਤ ਸਿੰਘ ਬੋਪਾਰਾਏ ਭਦੌੜ, ਸੂਬੇਦਾਰ ਹਰਨੇਕ ਸਿੰਘ ਸੰਧੂ, ਪ੍ਰਦੀਪ ਕੌਰ ਸੰਧੂ, ਮਨਜੀਤ ਕੌਰ, ਮਨਪ੍ਰੀਤ ਕੌਰ (ਪ੍ਰੀਤ) ਪਰਨੀਤ ਕੌਰ ਰਾਜਵੀਰ ਸਿੰਘ ਧਾਲੀਵਾਲ, ਗੁਰਮਨ ਪ੍ਰੀਤ ਸਿੰਘ ਸਿੱਧੂ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਪ੍ਰਦਰਸ਼ਨ ਉਪਰੰਤ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਦੇ ਜਥੇਬੰਦੀਆਂ ਦੇ ਨੁਮਾਇੰਦੇ। ਐਸ.ਆਈ.ਆਰ. ਰੱਦ ਕਰਨ, ਮੁੱਖ ਚੋਣ ਕਮਿਸ਼... ਅਗਲੀ ਖ਼ਬਰ ਮਾਤਾ ਸੁੰਦਰੀ ਗਰੁੱਪ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਨੂੰ ਸਦਮਾ, ਮਸੇਰ ਦਾ ਦਿਹਾਂਤ
Ad Position 24