26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਧਾਰਮਿਕ ਸਮਾਗਮ ਕਰਵਾਇਆ

ਰਾਮਾਂ ਮੰਡੀ, 25 ਸਤੰਬਰ (ਤਰਸੇਮ ਸਿੰਗਲਾ)- ਬੀਤੀ ਰਾਤ ਸਥਾਨਕ ਸ੍ਰੀ ਅਗਰਵਾਲ ਪੀਰ ਮੰਦਰ ਵਿਖੇ ਪੀਰ ਲੱਖਦਾਤਾ ਤੇ ਮੀਰਾਂ ਸਾਹਿਬ ਮਲੇਰਕੋਟਲੇ ਵਾਲਿਆਂ ਦੇ ਸ਼ੁੱਭ ਦੀਵਾਨ ਲਗਾਏ ਗਏ। ਇਸ ਦੌਰਾਨ ਬਾਬਾ ਜੀ ਦਾ ਭੰਡਾਰਾ ਅਤੁੱਟ ਵਰਤਿਆ।

Ad Position 21
No active advertisement
ਅਜੀਤ ਡੈਸਕ 26-09-2026
ਰਾਮਾਂ ਮੰਡੀ, 25 ਸਤੰਬਰ (ਤਰਸੇਮ ਸਿੰਗਲਾ)- ਬੀਤੀ ਰਾਤ ਸਥਾਨਕ ਸ੍ਰੀ ਅਗਰਵਾਲ ਪੀਰ ਮੰਦਰ ਵਿਖੇ ਪੀਰ ਲੱਖਦਾਤਾ ਤੇ ਮੀਰਾਂ ਸਾਹਿਬ ਮਲੇਰਕੋਟਲੇ ਵਾਲਿਆਂ ਦੇ ਸ਼ੁੱਭ ਦੀਵਾਨ ਲਗਾਏ ਗਏ। ਇਸ ਦੌਰਾਨ ਬਾਬਾ ਜੀ ਦਾ ਭੰਡਾਰਾ ਅਤੁੱਟ ਵਰਤਿਆ। ਸਮਾਗਮ ਦੌਰਾਨ ਪ੍ਰਚਾਰਕਾਂ ਵਲੋਂ ਪੀਰਾਂ ਦਾ ਸੁੰਦਰ ਗੁਣਗਾਨ ਕੀਤਾ ਗਿਆ। ਉੱਘੇ ਗਊ ਭਗਤ ਬਾਬਾ ਅਸਰੈਲ ਖਾਂ ਤੇ ਬਾਬਾ ਜਸਪਾਲ ਸਿੰਗਲਾ ਨੇ ਭਗਤਾਂ ਦੀਆਂ ਚੌਕੀਆਂ ਮਨਜ਼ੂਰ ਕਰਵਾਈਆਂ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰ ਕੁਮਾਰ ਗੋਇਲ, ਪ੍ਰਵੀਨ ਕੁਮਾਰ ਪੱਕਾ ਸਾਬਕਾ ਕੌਂਸਲਰ, ਰਾਜੀਵ ਕੁਮਾਰ ਗੋਸ਼ਾ, ਐਡਵੋਕੇਟ ਰੋਹਿਤ ਕੁਮਾਰ, ਸੁਰੇਸ਼ ਬਾਂਸਲ, ਸੌਰਵ ਕੁਮਾਰ, ਵਿੱਕੀ ਕੁਮਾਰ ਅਰੋੜਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਗੁਰੂ ਕਾਸ਼ੀ ਕੈਂਪਸ ਦੇ ਡਾਇਰੈਕਟਰ ਵਜੋਂ ਪ੍ਰੋ. ਅਮਨਦੀਪ ਸਿੰਘ ਦੇ ਕਾਰਜਕਾਲ ‘ਚ ਇਕ ਸਾਲ ਦਾ ਕੀਤਾ ਵਾਧਾ
Ad Position 24