ਬੁਢਲਾਡਾ, 13 ਨਵੰਬਰ (ਪ.ਪ.)- 66 ਕੇ.ਵੀ. ਸਬ ਸਟੇਸ਼ਨ ਬੁਢਲਾਡਾ ਅਤੇ ਦਾਤੇਵਾਸ ਤੋਂ ਚੱਲਦੇ ਸਾਰੇ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ 14 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਵੰਡ ਉਪ ਮੰਡਲ ਬੁਢਲਾਡਾ ਨੇ ਦਿੱਤੀ।