11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਰਾਮਾਂ ਮੰਡੀ ਤੋਂ ਸ੍ਰੀ ਸਾਲਾਸਰ ਧਾਮ ਲਈ 13ਵੀਂ ਪੈਦਲ ਯਾਤਰਾ ਰਵਾਨਾ

ਰਾਮਾਂ ਮੰਡੀ, 10 ਅਕਤੂਬਰ (ਤਰਸੇਮ ਸਿੰਗਲਾ)- ਸ੍ਰੀ ਸਾਲਾਸਰ ਬਾਲਾਜੀ ਪ੍ਰਤੀ ਅਥਾਹ ਸ਼ਰਧਾ ਅਤੇ ਵਿਸ਼ਵਾਸ ਨੂੰ ਮੁੱਖ ਰੱਖਦਿਆਂ ਰਾਮਾਂ ਮੰਡੀ ਤੋਂ ਸ੍ਰੀ ਸਾਲਾਸਰ ਧਾਮ ਲਈ 13ਵੀਂ ਪੈਦਲ ਯਾਤਰਾ ਅੱਜ ਸਵੇਰੇ 6 ਵਜੇ ਸ੍ਰੀ ਦੁਰਗਾ ਮੰਦਰ, ਰਾਮਾਂ ਮੰਡੀ ਤੋਂ ਸ਼ਰਧਾ ਅਤੇ ਉਤਸ਼ਾਹ ਨਾਲ ਮੱਥਾ ਟੇਕਣ ਤੋਂ ਬਾਅਦ ਰਵਾਨਾ ਹੋਈ। ਇਸ ਪੈਦਲ ਯਾਤਰਾ ਵਿਚ ਮੁਕੇਸ਼ ਸੋਨੀ, ਅਨਮੋਲ ਸੋਨੀ, ਬਠਿੰਡਾ ਤੋਂ ਸਾਹਿਬ ਗਰਗ ਅਤੇ ਅਨਮੋਲ ਧਵਨ ਸਮੇਤ ਹੋਰ ਸ਼ਰਧਾਲੂ ਸ਼ਾਮਿਲ ਹਨ।

Ad Position 21
No active advertisement
ਰਸਤੇ ਵਿਚ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਸ਼ਰਧਾਲੂ ਹੋਣਗੇ ਸ਼ਾਮਿਲ 11-10-2026
ਰਾਮਾਂ ਮੰਡੀ, 10 ਅਕਤੂਬਰ (ਤਰਸੇਮ ਸਿੰਗਲਾ)- ਸ੍ਰੀ ਸਾਲਾਸਰ ਬਾਲਾਜੀ ਪ੍ਰਤੀ ਅਥਾਹ ਸ਼ਰਧਾ ਅਤੇ ਵਿਸ਼ਵਾਸ ਨੂੰ ਮੁੱਖ ਰੱਖਦਿਆਂ ਰਾਮਾਂ ਮੰਡੀ ਤੋਂ ਸ੍ਰੀ ਸਾਲਾਸਰ ਧਾਮ ਲਈ 13ਵੀਂ ਪੈਦਲ ਯਾਤਰਾ ਅੱਜ ਸਵੇਰੇ 6 ਵਜੇ ਸ੍ਰੀ ਦੁਰਗਾ ਮੰਦਰ, ਰਾਮਾਂ ਮੰਡੀ ਤੋਂ ਸ਼ਰਧਾ ਅਤੇ ਉਤਸ਼ਾਹ ਨਾਲ ਮੱਥਾ ਟੇਕਣ ਤੋਂ ਬਾਅਦ ਰਵਾਨਾ ਹੋਈ। ਇਸ ਪੈਦਲ ਯਾਤਰਾ ਵਿਚ ਮੁਕੇਸ਼ ਸੋਨੀ, ਅਨਮੋਲ ਸੋਨੀ, ਬਠਿੰਡਾ ਤੋਂ ਸਾਹਿਬ ਗਰਗ ਅਤੇ ਅਨਮੋਲ ਧਵਨ ਸਮੇਤ ਹੋਰ ਸ਼ਰਧਾਲੂ ਸ਼ਾਮਿਲ ਹਨ। ਯਾਤਰਾ ਦੌਰਾਨ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚੋਂ ਵੀ ਸ਼ਰਧਾਲੂ ਇਸ ਪੈਦਲ ਯਾਤਰਾ ਵਿਚ ਸ਼ਾਮਿਲ ਹੁੰਦੇ ਹਨ, ਜਿਸ ਨਾਲ ਯਾਤਰਾ ਪ੍ਰਤੀ ਸ਼ਰਧਾਲੂਆਂ ਦਾ ਉਤਸ਼ਾਹ ਹੋਰ ਵਧ ਜਾਂਦਾ ਹੈ। ਮੁਕੇਸ਼ ਸੋਨੀ ਨੇ ਦੱਸਿਆ ਕਿ ਸ੍ਰੀ ਸਾਲਾਸਰ ਬਾਲਾਜੀ ਪ੍ਰਤੀ ਉਨ੍ਹਾਂ ਦੀ ਅਟੁੱਟ ਆਸਥਾ ਹੈ ਅਤੇ ਪੈਦਲ ਯਾਤਰਾ ਰਾਹੀਂ ਧਾਮ ਦੇ ਦਰਸ਼ਨ ਕਰਨਾ ਉਨ੍ਹਾਂ ਲਈ ਸ਼ਰਧਾ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਇਸ ਮੌਕੇ ਗੁਰਤੇਜ ਸਿੰਘ ਚੱਠਾ ਅਤੇ ਵਿਸ਼ੂ ਬਾਂਸਲ ਵੀ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ 2027 ’ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣੇਗੀ-ਅਵਤਾਰ ਸਿੰਘ ਬਾਘਾ ਅਗਲੀ ਖ਼ਬਰ ਗੋਪਾਲ ਸਿੰਘ ਕੋਟਫੱਤਾ ਵਲੋਂ ਦੁਕਾਨਦਾਰਾਂ ਨਾਲ ਡੋਰ-ਟੂ-ਡੋਰ ਰਾਬਤਾ
Ad Position 24