ਦੁੱਖ ਦਾ ਪ੍ਰਗਟਾਵਾ
ਜ਼ੀਰਾ,19 ਨਵੰਬਰ (ਰਜਨੀਸ਼ ਕਥੂਰੀਆ)-ਪਿੰਡ ਅਮੀਰ ਸ਼ਾਹ ਦੇ ਸਾਬਕਾ ਸਰਪੰਚ ਮਹਿਲ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਹਨਾਂ ਦੇ ਪੁੱਤਰ, ਗੁਰਦੇਵ ਸਿੰਘ ਸੰਧੂ ਦੇ ਭਰਾ,ਕਲਗਾ ਸਿੰਘ ਸੰਧੂ ਦੇ ਭਤੀਜੇ, ਮਹਿਕਦੀਪ ਸਿੰਘ ਦੇ ਪਿਤਾ ਅਤੇ ਮਹਾਂਵੀਰ ਸਿੰਘ ਦੇ ਚਾਚਾ ਸਹਿਕਾਰੀ ਸਭਾ ਅਮੀਰ ਸ਼ਾਹ ਦੇ ਪ੍ਰਧਾਨ ਬਲਜਿੰਦਰ ਸਿੰਘ ਉਰਫ਼ ਬਿੱਲਾ (50) ਦਾ ਕੌਮੀ ਸ਼ਾਹ ਮਾਰਗ -54 ਤੇ ਪਿੰਡ ਬਹਿਕ ਪਛਾੜੀਆਂ ਨੇੜੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ। ਉਹਨਾਂ ਦੇ ਦਿਹਾਂਤ ਤੇ ਨਰੇਸ਼ ਕਟਾਰੀਆ ਵਿਧਾਇਕ ਹਲਕਾ ਜ਼ੀਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਫ਼ਿਰੋਜ਼ਪੁਰ ਸ਼ੰਕਰ ਕਟਾਰੀਆ, ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲਾ ਫ਼ਿਰੋਜਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਮਹਿੰਦਰਜੀਤ ਸਿੰਘ ਜ਼ੀਰਾ ਸਾਬਕਾ ਚੇਅਰਮੈਨ ਬਲਾਕ ਸੰਮਤੀ ਜ਼ੀਰਾ, ਮਹਿਕਦੀਪ ਸਿੰਘ ਜ਼ੀਰਾ ਸਕੱਤਰ ਪੰਜਾਬ ਯੂਥ ਕਾਂਗਰਸ, ਹਰੀਸ਼ ਜੈਨ ਸਾਬਕਾ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਪੰਜਾਬ, ਗੁਰਪ੍ਰੀਤ ਸਿੰਘ ਸੇਖੋਂ ਆਗੂ ਆਮ ਆਦਮੀ ਪਾਰਟੀ ਜ਼ੀਰਾ, ਭਾਜਪਾ ਆਗੂ ਅਵਤਾਰ ਸਿੰਘ ਜ਼ੀਰਾ, ਮਿਸਲ ਸਤਲੁਜ ਪੰਜਾਬ ਦੇ ਜਨਰਲ ਸਕੱਤਰ ਅਤੇ ਹਲਕਾ ਜ਼ੀਰਾ ਦੇ ਇੰਚਾਰਜ ਦਵਿੰਦਰ ਸਿੰਘ ਸੇਖੋਂ, ਵਿਜੇ ਕਾਲੜਾ ਪ੍ਰਧਾਨ ਆੜਤੀ ਐਸੋਸੀਏਸ਼ਨ ਪੰਜਾਬ, ਵਾਰਸ ਪੰਜਾਬ ਦੇ ਜਥੇਬੰਦੀ ਦੇ ਹਲਕਾ ਜ਼ੀਰਾ ਦੇ ਇੰਚਾਰਜ ਹਰਜਿੰਦਰ ਸਿੰਘ ਸੰਧੂ, ਗੁਰਦੀਪ ਸਿੰਘ ਗੁਰਾਲੀ,ਸਰਬਜੀਤ ਸਿੰਘ ਬੂਹ, ਗੁਰਮੀਤ ਸਿੰਘ ਬੂਹ ਮੈਂਬਰ ਐਸ.
ਸ
ਸਵ.ਬਲਜਿੰਦਰ ਸਿੰਘ ਬਿੱਲਾ
20-11-2026
ਜ਼ੀਰਾ,19 ਨਵੰਬਰ (ਰਜਨੀਸ਼ ਕਥੂਰੀਆ)-ਪਿੰਡ ਅਮੀਰ ਸ਼ਾਹ ਦੇ ਸਾਬਕਾ ਸਰਪੰਚ ਮਹਿਲ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਹਨਾਂ ਦੇ ਪੁੱਤਰ, ਗੁਰਦੇਵ ਸਿੰਘ ਸੰਧੂ ਦੇ ਭਰਾ,ਕਲਗਾ ਸਿੰਘ ਸੰਧੂ ਦੇ ਭਤੀਜੇ, ਮਹਿਕਦੀਪ ਸਿੰਘ ਦੇ ਪਿਤਾ ਅਤੇ ਮਹਾਂਵੀਰ ਸਿੰਘ ਦੇ ਚਾਚਾ ਸਹਿਕਾਰੀ ਸਭਾ ਅਮੀਰ ਸ਼ਾਹ ਦੇ ਪ੍ਰਧਾਨ ਬਲਜਿੰਦਰ ਸਿੰਘ ਉਰਫ਼ ਬਿੱਲਾ (50) ਦਾ ਕੌਮੀ ਸ਼ਾਹ ਮਾਰਗ -54 ਤੇ ਪਿੰਡ ਬਹਿਕ ਪਛਾੜੀਆਂ ਨੇੜੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ। ਉਹਨਾਂ ਦੇ ਦਿਹਾਂਤ ਤੇ ਨਰੇਸ਼ ਕਟਾਰੀਆ ਵਿਧਾਇਕ ਹਲਕਾ ਜ਼ੀਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਫ਼ਿਰੋਜ਼ਪੁਰ ਸ਼ੰਕਰ ਕਟਾਰੀਆ, ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲਾ ਫ਼ਿਰੋਜਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਮਹਿੰਦਰਜੀਤ ਸਿੰਘ ਜ਼ੀਰਾ ਸਾਬਕਾ ਚੇਅਰਮੈਨ ਬਲਾਕ ਸੰਮਤੀ ਜ਼ੀਰਾ, ਮਹਿਕਦੀਪ ਸਿੰਘ ਜ਼ੀਰਾ ਸਕੱਤਰ ਪੰਜਾਬ ਯੂਥ ਕਾਂਗਰਸ, ਹਰੀਸ਼ ਜੈਨ ਸਾਬਕਾ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਪੰਜਾਬ, ਗੁਰਪ੍ਰੀਤ ਸਿੰਘ ਸੇਖੋਂ ਆਗੂ ਆਮ ਆਦਮੀ ਪਾਰਟੀ ਜ਼ੀਰਾ, ਭਾਜਪਾ ਆਗੂ ਅਵਤਾਰ ਸਿੰਘ ਜ਼ੀਰਾ, ਮਿਸਲ ਸਤਲੁਜ ਪੰਜਾਬ ਦੇ ਜਨਰਲ ਸਕੱਤਰ ਅਤੇ ਹਲਕਾ ਜ਼ੀਰਾ ਦੇ ਇੰਚਾਰਜ ਦਵਿੰਦਰ ਸਿੰਘ ਸੇਖੋਂ, ਵਿਜੇ ਕਾਲੜਾ ਪ੍ਰਧਾਨ ਆੜਤੀ ਐਸੋਸੀਏਸ਼ਨ ਪੰਜਾਬ, ਵਾਰਸ ਪੰਜਾਬ ਦੇ ਜਥੇਬੰਦੀ ਦੇ ਹਲਕਾ ਜ਼ੀਰਾ ਦੇ ਇੰਚਾਰਜ ਹਰਜਿੰਦਰ ਸਿੰਘ ਸੰਧੂ, ਗੁਰਦੀਪ ਸਿੰਘ ਗੁਰਾਲੀ,ਸਰਬਜੀਤ ਸਿੰਘ ਬੂਹ, ਗੁਰਮੀਤ ਸਿੰਘ ਬੂਹ ਮੈਂਬਰ ਐਸ.ਜੀ.ਪੀ.ਸੀ.,ਸੁਰਜੀਤ ਸਿੰਘ ਮੱਲੂਵਾਲਾ ਸਰਪੰਚ, ਆੜਤੀ ਵਰਿੰਦਰ ਠੁਕਰਾਲ, ਸੰਜੀਵ ਠੁਕਰਾਲ, ਸਚਦੇਵਾ ਕਮਿਸ਼ਨ ਏਜੰਟ ਮਖੂ, ਜੋਰਾਵਰ ਸਿੰਘ ਸਾਬਕਾ ਸਰਪੰਚ ਅਮੀਰ ਸ਼ਾਹ,ਵਿਰਸਾ ਸਿੰਘ ਮੱਲ ਚੇਅਰਮੈਨ, ਜੱਸਾ ਸਰਪੰਚ ਜੋਗੇਵਾਲਾ, ਗੁਰਪ੍ਰੀਤ ਸਿੰਘ ਸਰਪੰਚ, ਅਮੀਰ ਸਿੰਘ,ਰਾਜ ਸਿੰਘ ਬਾਠ, ਸੁਖਦੇਵ ਸਿੰਘ ਬਾਬਾ ਟੈਣੀ, ਰਸ਼ਪਾਲ ਸਿੰਘ ਲਾਡਾ,ਡਾਕਟਰ ਗੁਰਦੇਵ ਸਿੰਘ ਭੁੱਟੋ ਬਹਿਕ ਪਛਾੜੀਆਂ,ਕਮਲਜੀਤ ਸਿੰਘ ਅਤੇ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਾਹਿਰ ਕੀਤੀ ਹੈ।