ਬਿਜਲੀ ਸਪਲਾਈ ਬੰਦ ਰਹੇਗੀ
ਜ਼ੀਰਾ, 30 ਅਕਤੂਬਰ (ਰਜਨੀਸ਼ ਕਥੂਰੀਆ)- ਪਾਵਰ ਕਾਮ ਉਪ ਮੰਡਲ ਜ਼ੀਰਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਦਲਜੀਤ ਸਿੰਘ ਜ਼ੀਰਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 31 ਅਕਤੂਬਰ ਸਨਿਚਰਵਾਰ ਤੇ 1 ਨਵੰਬਰ ਦਿਨ ਐਤਵਾਰ ਨੂੰ 220 ਕੇ. ਵੀ.
ਜ਼ੀਰਾ, 30 ਅਕਤੂਬਰ (ਰਜਨੀਸ਼ ਕਥੂਰੀਆ)- ਪਾਵਰ ਕਾਮ ਉਪ ਮੰਡਲ ਜ਼ੀਰਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਦਲਜੀਤ ਸਿੰਘ ਜ਼ੀਰਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 31 ਅਕਤੂਬਰ ਸਨਿਚਰਵਾਰ ਤੇ 1 ਨਵੰਬਰ ਦਿਨ ਐਤਵਾਰ ਨੂੰ 220 ਕੇ.ਵੀ. ਮਸਤੇਵਾਲਾ ਦੀ ਮੁਰੰਮਤ ਹੋਣ ਕਾਰਨ, 66 ਕੇ.ਵੀ. ਜ਼ੀਰਾ ਦੇ ਬਿਜਲੀ ਘਰ ਤੋਂ ਚੱਲਦੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਤਕਨੀਕੀ ਸਮੱਸਿਆ ਹੋਣ ਕਰਕੇ 66 ਕੇ.ਵੀ. ਦਾ ਪਰਮਿਟ ਕੈਂਸਲ ਵੀ ਹੋ ਸਕਦਾ ਹੈ।