03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਇੰਪੀਰੀਅਲ ਇਮੀਗਰੇਸ਼ਨ ਨੇ 7 ਰਫ਼ਿਊਜ਼ਲਾਂ ਬਾਅਦ ਲਗਵਾਇਆ ਯੂ.ਕੇ. ਦਾ ਵਿਜ਼ਟਰ ਵੀਜ਼ਾ

ਮੁੱਦਕੀ, 2 ਅਕਤੂਬਰ (ਭਾਰਤ ਭੂਸ਼ਨ ਅਗਰਵਾਲ)- ਇੰਪੀਰੀਅਲ ਇਮੀਗਰੇਸ਼ਨ ਮੁੱਦਕੀ ਵਲੋਂ ਲੁਧਿਆਣਾ ਵਾਸੀ ਇਕ ਮਹਿਲਾ ਦਾ 7 ਵਾਰ ਯੂ. ਕੇ.

Ad Position 21
No active advertisement
ਅਜੀਤ ਡੈਸਕ 03-10-2026
ਮੁੱਦਕੀ, 2 ਅਕਤੂਬਰ (ਭਾਰਤ ਭੂਸ਼ਨ ਅਗਰਵਾਲ)- ਇੰਪੀਰੀਅਲ ਇਮੀਗਰੇਸ਼ਨ ਮੁੱਦਕੀ ਵਲੋਂ ਲੁਧਿਆਣਾ ਵਾਸੀ ਇਕ ਮਹਿਲਾ ਦਾ 7 ਵਾਰ ਯੂ.ਕੇ. ਦਾ ਵੀਜ਼ਾ ਰਫਿਊਜ਼ ਹੋਣ ਤੋਂ ਬਾਅਦ ਕੇਸ ਦੀ ਸਹੀ ਸਮੀਖਿਆ ਅਤੇ ਲੋੜੀਂਦੀ ਦਸਤਾਵੇਜੀ ਤਿਆਰੀ ਦੇ ਆਧਾਰ ’ਤੇ ਯੂ.ਕੇ. ਦਾ ਵਿਜ਼ਟਰ ਵੀਜ਼ਾ ਸਫਲਤਾ ਪੂਰਵਕ ਲਗਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਪਰੀਅਲ ਇਮੀਗਰੇਸ਼ਨ ਦੇ ਡਾਇਰੈਕਟਰ ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ ਨਿਰਮਲ ਕੌਰ ਪਤਨੀ ਹਰਨੇਕ ਸਿੰਘ ਵਾਸੀ ਲੁਧਿਆਣਾ ਜਿੰਨਾਂ ’ਤੇ 10 ਸਾਲ ਦਾ ਬੈਨ ਲੱਗਾ ਸੀ ਤੇ 7 ਰਫਿਊਜ਼ਲਾਂ ਆਈਆਂ ਸਨ ਜਿਸ ਦੇ ਬਾਅਦ ਨਿਰਮਲ ਕੌਰ ਹੁਰਾਂ ਨੇ ਸਾਡੀ ਸੰਸਥਾ ਨਾਲ ਸੰਪਰਕ ਕੀਤਾ ਜਿਸ ਬਾਅਦ ਉਨ੍ਹਾਂ ਦਾ ਯੂ.ਕੇ . ਦਾ ਵਿਜ਼ਟਰ ਵੀਜ਼ਾ ਲਗਵਾਇਆ ਗਿਆ ਹੈ। ਇਸ ਖੁਸ਼ੀ ਦੇ ਮੌਕੇ ’ਤੇ ਨਿਰਮਲ ਕੌਰ ਤੇ ਉਸ ਦੇ ਪਤੀ ਹਰਨੇਕ ਸਿੰਘ ਨੇ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਡਾਇਰੈਕਟਰ ਕੁਲਦੀਪ ਸਿੰਘ ਬਰਾੜ ਨੇ ਕਿਹਾ ਕਿ ਜੇਕਰ ਤੁਹਾਡਾ ਵੀਜ਼ਾ ਵੀ ਰਫਿਊਜ਼ ਹੋ ਚੁੱਕਾ ਹੈ ਜਾਂ ਤੁਸੀਂ ਯੂ.ਕੇ. ਵਿਜ਼ਟਰ ਵੀਜ਼ਾ ਲਈ ਅਪਲਾਈ ਕਰਨ ਜਾ ਰਹੇ ਹੋ ਤਾਂ ਆਪਣੇ ਕੇਸ ਦੀ ਸਹੀ ਜਾਣਕਾਰੀ ਤੇ ਦਸਤਾਵੇਜ਼ੀ ਤਿਆਰੀ ਲਈ ਭਰੋਸੇਮੰਦ ਸੰਸਥਾ ਇੰਪੀਰੀਅਲ ਇਮੀਗਰੇਸ਼ਨ ਨਾਲ ਸੰਪਰਕ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਭਾਅ ’ਚ 25 ਰੁਪਏ ਦਾ ਨਿਗੂਣਾ ਵਾਧਾ ਕਿਸਾਨਾਂ ਨਾਲ ਮਜ਼ਾਕ- ਦਵਿੰਦਰ ਸਿੰਘ ਸੇਖੋਂ ਅਗਲੀ ਖ਼ਬਰ 100 ਤੇ 400 ਮੀਟਰ ਦੌੜ ’ਚ ਜਿੱਤੇ ਸੋਨ ਤਗਮੇ
Ad Position 24