12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਗੁਰਦੁਆਰਾ ਸ਼ਹੀਦ ਗੰਜ ਦੇ ਸੇਵਾਦਾਰ ਪਰਮਜੀਤ ਸਿੰਘ ਸਰਾਂ ਨੂੰ ਸਦਮਾ, ਪਿਤਾ ਤੇਜ ਸਿੰਘ ਸਰਾਂ ਦਾ ਦਿਹਾਂਤ

ਮੁੱਦਕੀ, 11 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਦੇ ਸੇਵਾਦਾਰ ਤੇ ਬੇਦਾਗ ਜਥੇਦਾਰ ਪਰਮਜੀਤ ਸਿੰਘ (ਜੀਤ ਸਰਾਂ) ਤੇ ਜਥੇਦਾਰ ਸਰਬਜੀਤ ਸਿੰਘ ਦੇ ਪੂਜਨੀਕ ਪਿਤਾ ਤੇਜ ਸਿੰਘ ਸਰਾਂ ਸਪੁੱਤਰ ਸਵ. ਹਜੂਰਾ ਸਿੰਘ ਪੱਤੀ ਕਰਮੂ ਕੀ ਮੁੱਦਕੀ ਪਿਛਲੇ ਦਿਨੀਂ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ।

Ad Position 21
repet_subhas-goyals [Copy P29]
ਸਵ. ਤੇਜ ਸਿੰਘ ਸਰਾਂ 12-09-2026
ਮੁੱਦਕੀ, 11 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਦੇ ਸੇਵਾਦਾਰ ਤੇ ਬੇਦਾਗ ਜਥੇਦਾਰ ਪਰਮਜੀਤ ਸਿੰਘ (ਜੀਤ ਸਰਾਂ) ਤੇ ਜਥੇਦਾਰ ਸਰਬਜੀਤ ਸਿੰਘ ਦੇ ਪੂਜਨੀਕ ਪਿਤਾ ਤੇਜ ਸਿੰਘ ਸਰਾਂ ਸਪੁੱਤਰ ਸਵ. ਹਜੂਰਾ ਸਿੰਘ ਪੱਤੀ ਕਰਮੂ ਕੀ ਮੁੱਦਕੀ ਪਿਛਲੇ ਦਿਨੀਂ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ। ਇਸ ਦੁੱਖ ਦੀ ਘੜੀ ’ਚ ਪੁੱਜੇ ਗਹਿਰ ਸਦਮੇ ’ਤੇ ਗੁਰਤੇਜ ਸਿੰਘ ਗਗਨਾ ਪ੍ਰਧਾਨ ਨਗਰ ਪੰਚਾਇਤ ਮੁੱਦਕੀ, ਅਰਵਿੰਦਰ ਸਿੰਘ ਬਰਾੜ ਵਾਈਸ ਪ੍ਰਧਾਨ, ਦਵਿੰਦਰ ਕੁਮਾਰ ਪਿੰਕਾ ਐਮ.ਸੀ., ਲਖਮੇਰ ਸਿੰਘ ਬਰਾੜ, ਗੁਰਜੰਟ ਸਿੰਘ ਬਰਾੜ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਮੁੱਦਕੀ, ਸਵਰਨ ਸਿੰਘ ਰੋਸਾ, ਬਾਬਾ ਸ਼ੇਰ ਸਿੰਘ, ਸੁਖਦੇਵ ਸਿੰਘ ਕਲਸੀ, ਗੁਰਮੇਲ ਸਿੰਘ ਹਵੇਲੀ ਵਾਲਾ, ਲੱਕੀ ਸ਼ਰਮਾ, ਜਗਰੂਪ ਸਿੰਘ ਗਿੱਲ, ਗੁਰਮੇਲ ਸਿੰਘ ਹਵੇਲੀ ਵਾਲਾ, ਸੁਖਦੀਪ ਸਿੰਘ ਨੰਬਰਦਾਰ, ਮਹਿੰਦਰ ਸਿੰਘ ਭੁੱਚੋ ਕਾ ਐਮ.ਸੀ., ਨਿਮਰਤ ਸਿੰਘ ਭੁੱਚੋ ਕਾ, ਦਿਲਬਾਗ ਸਿੰਘ ਸਰਾਂ, ਜੋਗਿੰਦਰ ਸਿੰਘ ਸੰਧੂ (ਛਿੰਦਾ), ਜੋਗਿੰਦਰ ਸਿੰਘ ਭੁੱਚੋ ਕਾ, ਮਾਣਾ ਸੰਧੂ, ਸੁਖਜੀਤ ਸਿੰਘ ਬਰਾੜ, ਲਖਮੇਰ ਸਿੰਘ ਬਰਾੜ, ਹਰਜੀਤ ਸਿੰਘ ਨੰਬਰਦਾਰ, ਗੁਰਮੇਲ ਸਿੰਘ ਖੋਸਾ, ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਦੇ ਸਮੂਹ ਅਹੁਦੇਦਾਰ, ਗੁਰਚਰਨ ਸਿੰਘ ਬਰਾੜ, ਗੁਰਜੰਟ ਸਿੰਘ ਬਾਸੀ, ਸੁਰਜੀਤ ਸਿੰਘ ਜਥੇਦਾਰ, ਅਮਰੀਕ ਸਿੰਘ ਸਰਾਂ, ਗੁਰਮੇਲ ਸਿੰਘ, ਤਰਸੇਮ ਸਿੰਘ, ਗੁਰਜੰਟ ਸਿੰਘ, ਪ੍ਰਭਜੋਤ ਸਿੰਘ, ਜਸਮੇਲ ਸਿੰਘ, ਦਿਲਬਾਗ ਸਿੰਘ, ਦਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਮੱਲਾ, ਜਸਵੀਰ ਸਿੰਘ ਮੱਲਾ, ਬਲਤੇਜ ਸਿੰਘ, ਸਮਾਜ ਸੇਵਕ ਗੁਰਪ੍ਰੀਤ ਸਿੰਘ ਸੇਖੋਂ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਮਹਿੰਦਰ ਸਿੰਘ ਤਲਵੰਡੀ ਭਾਈ, ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ, ਗੁਰਜੰਟ ਸਿੰਘ ਮੈਨੇਜਰ ਤੇ ਹਰਦੀਪ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਅਮਰੀਕ ਸਿੰਘ ਬਿੱਟੂ, ਜਤਿੰਦਰ ਸਿੰਘ ਘਾਲੀ, ਗੁਰਜੰਟ ਸਿੰਘ ਲੁਹਾਮ, ਤਾਰ ਸਿੰਘ ਬਾਬਾ, ਜਸਵੀਰ ਸਿੰਘ ਮੱਲ੍ਹੀ, ਗੁਰਪਿੰਦਰ ਸਿੰਘ ਮੱਲ੍ਹੀ, ਹਰਦੀਪ ਸਿੰਘ ਨੰਬਰਦਾਰ, ਸ਼ਿੰਦਰ ਸਿੰਘ ਪੀ.ਟੀ. ਮਾਸਟਰ, ਗੁਰਮੇਲ ਸਿੰਘ ਭਾਣਾ, ਬਾਬਾ ਜਸਵੀਰ ਸਿੰਘ ਛੋਕਰ ਪੱਤੀ, ਜੋਰਾ ਸਿੰਘ ਜਥੇਦਾਰ, ਬਲਵੀਰ ਸਿੰਘ ਪਟਵਾਰੀ, ਬਿੰਦਰ ਸਿੰਘ, ਵਰਿੰਦਰ ਸ਼ਰਮਾ, ਸਰਬਜੀਤ ਸਿੰਘ ਕਲਸੀ, ਮਨਜੀਤ ਸਿੰਘ ਸੰਧੂ, ਸ਼ਿੰਦਾ ਮੱਲਾ, ਸੁਖਮੰਦਰ ਸਿੰਘ, ਸੁਖਪ੍ਰੀਤ ਨਿੱਕਾ, ਗੁਰਪ੍ਰੀਤ ਸਿੰਘ ਬਰਾੜ, ਹਰਜੀਤ ਸਿੰਘ ਨੰਬਰਦਾਰ, ਜੋਧਾ ਸਿੰਘ, ਪ੍ਰੀਤਮ ਸਿੰਘ, ਰਣਜੀਤ ਸਿੰਘ, ਨਛੱਤਰ ਸਿੰਘ, ਪੇ੍ਰਮ ਕੁਮਾਰ, ਰਿੰਕੂ ਸ਼ਰਮਾ, ਕ੍ਰਿਸ਼ਨ ਸ਼ਰਮਾ, ਬਿੱਟੂ ਸ਼ਰਮਾ, ਸੁਰਿੰਦਰ ਸ਼ਰਮਾ, ਵਿਜੇ ਸ਼ਰਮਾ, ਸ਼ਮਸ਼ੇਰ ਸਿੰਘ ਨੰਬਰਦਾਰ, ਡਾ. ਹਰਨੇਕ ਸਿੰਘ, ਬਿੰਦਰ ਫੌਜੀ, ਸਵਰਨ ਸਿੰਘ ਗੋਲਣ, ਦਰਸ਼ਨ ਗੋਲਣ, ਅਮਰ ਸਿੰਘ ਗੋਲਣ, ਜਸਵੀਰ ਸਿੰਘ, ਗੁਰਦੇਵ ਸਿੰਘ, ਦਰਸ਼ਨ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਭੇਜ ਸਿੰਘ, ਜਸਵਿੰਦਰ ਸਿੰਘ, ਸਵਰਨ ਸਿੰਘ, ਪ੍ਰਗਟ ਸਿੰਘ, ਹਰਬੰਸ ਸਿੰਘ, ਨਗਿੰਦਰ ਸਿੰਘ, ਕਰਮ ਸਿੰਘ, ਗੁਰਜੰਟ ਸਿੰਘ, ਕੁਲਦੀਪ ਸਿੰਘ, ਜੱਗਾ ਸਰਪੰਚ, ਗੁਰਦੇਵ ਸਿੰਘ ਫੌਜੀ, ਸ਼ਹੀਦ ਗੰਜ ਸਪੋਰਟਸ ਕਲੱਬ ਮੁੱਦਕੀ ਆਦਿ ਨੇ ਸਮੂਹ ਸਰਾਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦਾਜ ਦੀ ਮੰਗ ’ਤੇ ਵਿਆਹੁਤਾ ਨੂੰ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਪਤੀ, ਸਹੁਰੇ ਤੇ ਸੱਸ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਹੈਰੋਇਨ ਸਮੇਤ ਮੁਲਜ਼ਮ ਕਾਬੂ
Ad Position 24