ਪੰਜਾਬ ਸਕੂਲ ਖੇਡਾਂ, ਜ਼ੋਨਲ ਵਾਲੀਬਾਲ ਟੂਰਨਾਮੈਂਟ ’ਚ ਡੀ.ਸੀ.ਐਮ. ਸਕੂਲ ਦਾ ਦਬਦਬਾ, ਪੰਜ ਵਰਗਾਂ ’ਚ ਜਿੱਤੇ ਸੋਨ ਤਗਮੇ
ਫ਼ਿਰੋਜ਼ਪੁਰ, 11 ਅਗਸਤ (ਗੁਰਿੰਦਰ ਸਿੰਘ)-ਪੰਜਾਬ ਸਕੂਲ ਖੇਡਾਂ ਤਹਿਤ ਫ਼ਿਰੋਜ਼ਪੁਰ ਜ਼ੋਨ-1 ਵਾਲੀਬਾਲ ਟੂਰਨਾਮੈਂਟ ਦਾ ਆਯੋਜਨ ਡੀ. ਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤਾ ਗਿਆ।
ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਪ੍ਰਿੰਸੀਪਲ ਯਾਚਨਾ ਚਾਵਲਾ । ਅਜੀਤ ਤਸਵੀਰ
12-08-2026