25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਨਾਜਾਇਜ਼ ਹਥਿਆਰ ਸਮੇਤ ਦੋ ਕਾਬੂ

Ad Position 21
No active advertisement
ਅਜੀਤ ਡੈਸਕ 22-01-2026
ਮੱਖੂ, 21 ਜਨਵਰੀ (ਵਰਿੰਦਰ ਮਨਚੰਦਾ)-ਥਾਣਾ ਮੱਖੂ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਜਾਇਜ਼ ਹਥਿਆਰ ਸਮੇਤ ਕਾਬੂ ਕੀਤਾ ਹੈ | ਸਹਾਇਕ ਥਾਣੇਦਾਰ ਲਖਵੀਰ ਸਿੰਘ ਅਨੁਸਾਰ ਉਹ ਸਾਥੀ ਕਰਮਚਾਰੀਆਂ ਨਾਲ ਗਸ਼ਤ ਵੱਲ ਰਵਾਨਾ ਸੀ ਤਾਂ ਗਸ਼ਤ ਕਰਦੀ ਹੋਈ, ਜਦ ਪੁਲਿਸ ਪਾਰਟੀ ਲੋਹੀਆ ਪੋਸਟ 'ਤੇ ਪੁੱਜੀ ਤਾਂ 2 ਸ਼ੱਕੀ ਨੌਜਵਾਨ ਖੜੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ 1 ਪਿਸਤੌਲ ਨਾਜਾਇਜ਼ ਦੇਸੀ ਸਮੇਤ ਮੈਗਜ਼ੀਨ 2 ਰੌਂਦ ਜਿੰਦਾ ਬਰਾਮਦ ਕੀਤੇ ਗਏ | ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗੁਰਪਿੰਦਰ ਸਿੰਘ ਵਾਸੀ ਝੰਡਾ ਬੱਗਾ ਨਵਾਂ ਥਾਣਾ ਮੱਖੂ, ਵਰਿੰਦਰ ਸਿੰਘ ਉਰਫ਼ ਵਿੰਦਾ ਵਾਸੀ ਮੱਖੂ ਵਜੋਂ ਹੋਈ, ਖ਼ਿਲਾਫ਼ ਥਾਣਾ ਮੱਖੂ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਵੇਂ ਬਣ ਰਹੇ ਗੁਰਦੁਆਰਾ ਸਾਹਿਬ ਲਈ ਗੁਰਦਾਸਜੀਤ ਸਿੰਘ ਆਸਟੇ੍ਰਲੀਆ ਵਲੋਂ ਰਾਸ਼ੀ ਭੇਟ ਅਗਲੀ ਖ਼ਬਰ ਬਖ਼ਸ਼ੀਸ਼ ਸਿੰਘ ਬਣੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ
Ad Position 24