27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸਾਹਿਤ ਸਭਾ ਵੱਲੋਂ ਮਹਾਂਰਿਸ਼ੀ ਵਾਲਮੀਕਿ ਜੈਅੰਤੀ ਸਮਾਰੋਹ ਦਾ ਆਯੋਜਨ

ਧੂਰੀ, 26 ਅਕਤੂਬਰ (ਸੰਜੇ ਲਹਿਰੀ) – ਸੁਰਿੰਦਰ ਸ਼ਰਮਾ ਪ੍ਰਧਾਨ ਨੇ ਦੱਸਿਆ ਕਿ ‘ਸਾਹਿਤ ਸਭਾ ਧੂਰੀ ਨੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਅਤੇ ਭਾਈ ਜੀਵਨ ਸਿੰਘ ਸੰਸਥਾ ਦੇ ਸਹਿਯੋਗ ਨਾਲ਼ ਪ੍ਰਧਾਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਮਹਾਂਰਿਸ਼ੀ ਵਾਲਮੀਕਿ ਜੈਅੰਤੀ ਦੇ ਸੰਬੰਧ ਵਿੱਚ ਸਮਾਗਮ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਕਵੀ ਦਰਬਾਰ ਨਾਲ਼ ਹੋਈ।

Ad Position 21
No active advertisement
ਕਰਵਾਏ ਗਏ ਸਾਹਿਤਕ ਸਮਾਗਮ ਦੀ ਝਲ਼ਕ। ਤਸਵੀਰ- ਲਹਿਰੀ 27-10-2026
ਧੂਰੀ, 26 ਅਕਤੂਬਰ (ਸੰਜੇ ਲਹਿਰੀ) – ਸੁਰਿੰਦਰ ਸ਼ਰਮਾ ਪ੍ਰਧਾਨ ਨੇ ਦੱਸਿਆ ਕਿ ‘ਸਾਹਿਤ ਸਭਾ ਧੂਰੀ ਨੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਅਤੇ ਭਾਈ ਜੀਵਨ ਸਿੰਘ ਸੰਸਥਾ ਦੇ ਸਹਿਯੋਗ ਨਾਲ਼ ਪ੍ਰਧਾਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਮਹਾਂਰਿਸ਼ੀ ਵਾਲਮੀਕਿ ਜੈਅੰਤੀ ਦੇ ਸੰਬੰਧ ਵਿੱਚ ਸਮਾਗਮ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਕਵੀ ਦਰਬਾਰ ਨਾਲ਼ ਹੋਈ। ਮੁੱਖ ਮਹਿਮਾਨ ਅਤੇ ਬੁਲਾਰੇ ਡਾ: ਭਗਵੰਤ ਸਿੰਘ ਸੰਗਰੂਰ ਤੇ ਗਿਆਨੀ ਜੰਗੀਰ ਸਿੰਘ ਰਤਨ ਸੁਨਾਮ ਨੇ ਕਵੀ ਵਾਲਮੀਕਿ ਦੇ ਜੀਵਨ ਤੇ ਚਾਨਣਾ ਪਾਇਆ। ਸੁਖਦੇਵ ਸਿੰਘ ਔਲਖ, ਸੁਖਦੇਵ ਸ਼ਰਮਾ ਧੂਰੀ, ਪਿੰ: ਸੰਤ ਸਿੰਘ ਬੀਲ੍ਹਾ, ਡਾ. ਕਮਲਜੀਤ ਟਿੱਬਾ, ਨੈਬ ਸਿੰਘ ਬੁਕਣਵਾਲ, ਹਰਜੀਤ ਸਿੰਘ ਕਾਤਿਲ,ਕਰਮ ਸਿੰਘ ਜ਼ਖਮੀ, ਚਰਨਜੀਤ ਕੈਂਥ, ਪਰਸਨ ਸਿੰਘ ਬੀਲ੍ਹਾ ਤੇ ਡਾ: ਰਾਕੇਸ਼ ਸ਼ਰਮਾ। ਮਹਾਂਰਿਸ਼ੀ ਵਾਲਮੀਕਿ ਦੀ ਮਹਿਮਾ ਵਾਰੇ ਕਵੀ ਦਰਬਾਰ ਵਿੱਚ ,ਡਾ: ਹਰਪਾਲ ਸਿੰਘ ਭੜੀ, ਕਰਮਜੀਤ ਸਿੰਘ, ਉੱਘੇ ਗਜ਼ਲਗੋ ਰਣਜੀਤ ਸਿੰਘ ਧੂਰੀ, ਸਰਬਾਂਗੀ ਲੇਖਕ ਗੁਲਜ਼ਾਰ ਸਿੰਘ ਸ਼ੌਂਕੀ, ਭੋਲਾ ਸਿੰਘ ਸੰਗਰਾਮੀ, ਜਸਵੰਤ ਸਿੰਘ ਜੋਸ਼, ਮੁਖਤਿਆਰ ਅਲਾਲ, ਗੁਰਨਾਮ ਸਿੰਘ ਸੰਗਰੂਰ, ਪਵਨ ਹੋਸ਼ੀ, ਸਰਬਜੀਤ ਸੰਗਰੂਰਵੀ, ਸੁਰਜੀਤ ਮੌਜੀ, ਸ਼ੇਰ ਸਿੰਘ ਬੇਨੜਾ, ਧਰਮ ਪਾਲ ਸਿੰਘ, ਸੁਖਵਿੰਦਰ ਮੂਲੋਵਾਲ, ਦੇਵ ਵਾਲ਼ੀਆਂ, ਗੁਰਮੇਲ ਮਡਾਹੜ, ਸੁਖਦੇਵ ਪੇਂਟਰ, ਮਾ: ਯਾਦਵਿੰਦਰ ਕੁਮਾਰ, ਹਰਬੰਸ ਸਿੰਘ, ਜਸਦੇਵ ਸਿੰਘ, ਗਜ਼ਲਗੋ ਸੁਖਵਿੰਦਰ ਲੋਟੇ,ਅਸ਼ੋਕ ਭੰਡਾਰੀ, ਕੁਲਵਿੰਦਰ ਬੰਟੀ ,ਕਾ:ਰਮੇਸ਼ ਜੈਨ,ਦਿਲਸ਼ਾਦ ਜਮਾਲਪੁਰੀ ,ਮਨਜੀਤ ਸਿੰਘ ਬਖ਼ਸ਼ੀ ਤੇ ਵਿਸ਼ੇਸ਼ ਤੌਰ ’ਤੇ ਮਲਕੀਤ ਸਿੰਘ ਚਾਂਗਲੀ ਤੇ ਸੁਖਦਿਆਲ ਸ਼ਰਮਾ ਰਾਜੋਮਾਰਾ ਨੇ ਚਰਚਾ ਵਿਚ ਭਾਗ ਲਿਆ। ਪਵਨ ਹੋਸ਼ੀ ਦੀ ਪੁਸਤਕ ‘ ਦਿਲ ਦੇ ਨੇੜੇ ‘ ਲੋਕ ਅਰਪਣ ਕੀਤੀ ਸਭਾ ਦੇ ਸਹਾਇਕ ਜਨਰਲ ਸਕੱਤਰ ਅਸ਼ਵਨੀ ਕੁਮਾਰ ਨੇ ਸਟੇਜ ਬਾਖੂਬੀ ਨਿਭਾਈ। ਪਰਸਨ ਸਿੰਘ ਬੀਲ੍ਹਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਖੇਤਰੀ ਯੁਵਕ ਅਤੇ ਲੋਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ
Ad Position 24