ਧਾਰਮਿਕ ਸਮਾਗਮ ਕਰਵਾਇਆ
ਸੰਗਰੂਰ, 17 ਅਕਤੂਬਰ (ਚੌਧਰੀ ਨੰਦ ਲਾਲਾ ਗਾਂਧੀ)-ਸਥਾਨਕ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਪਟਿਆਲਾ ਗੇਟ ਵਿਖੇ ਸ੍ਰੀ ਸਾਲਾਸਰ ਧਾਮ ਲੰਗਰ ਕਮੇਟੀ ਵਲੋਂ ਦੁਰਗਾ ਸਪਤਮੀ ਮੌਕੇ ਅੱਸੂ ਦੇ ਨਵਰਾਤਿਆਂ ਸਮੇਂ ਮੰਦਿਰ ਵਿਖੇ ਚੱਲ ਰਹੇ ਧਰਮ ਪ੍ਰਚਾਰ ਅਤੇ ਧਾਰਮਿਕ ਸਮਾਗਮਾਂ ਦੌਰਾਨ ਇਸ ਸਾਲ ਵੀ ਲੰਗਰ ਦੀ ਸੇਵਾ ਕੀਤੀ ਗਈ । ਲੰਗਰ ਕਮੇਟੀ ਦੇ ਪ੍ਰਧਾਨ ਵਰਿੰਦਰ ਗੁਪਤਾ, ਚੇਅਰਮੈਨ ਐਡਵੋਕੇਟ ਪਵਨ ਗੁਪਤਾ, ਸੀਨੀਅਰ ਮੀਤ ਪ੍ਰਧਾਨ ਅਤੇ ਮੀਡੀਆ ਇੰਚਾਰਜ ਰਾਜ ਕੁਮਾਰ ਅਰੋੜਾ, ਸੀਨੀਅਰ ਮੀਤ ਪ੍ਰਧਾਨ ਜੋਗਿੰਦਰਪਾਲ ਕਾਕਾ ਬਾਗੜੀ, ਵਿੱਤ ਸਕੱਤਰ ਡੀ.
ਧ
ਧਾਰਮਿਕ ਸਮਾਗਮ ਵਿੱਚ ਸਨਮਾਨਿਤ ਕੀਤੇ ਜਾਣ ਦੀਆਂ ਵੱਖ-ਵੱਖ ਝਲਕੀਆਂ। ਤਸਵੀਰ-ਮੁਕੇਸ਼ ਕੁਮਾਰ
18-10-2026
ਸੰਗਰੂਰ, 17 ਅਕਤੂਬਰ (ਚੌਧਰੀ ਨੰਦ ਲਾਲਾ ਗਾਂਧੀ)-ਸਥਾਨਕ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਪਟਿਆਲਾ ਗੇਟ ਵਿਖੇ ਸ੍ਰੀ ਸਾਲਾਸਰ ਧਾਮ ਲੰਗਰ ਕਮੇਟੀ ਵਲੋਂ ਦੁਰਗਾ ਸਪਤਮੀ ਮੌਕੇ ਅੱਸੂ ਦੇ ਨਵਰਾਤਿਆਂ ਸਮੇਂ ਮੰਦਿਰ ਵਿਖੇ ਚੱਲ ਰਹੇ ਧਰਮ ਪ੍ਰਚਾਰ ਅਤੇ ਧਾਰਮਿਕ ਸਮਾਗਮਾਂ ਦੌਰਾਨ ਇਸ ਸਾਲ ਵੀ ਲੰਗਰ ਦੀ ਸੇਵਾ ਕੀਤੀ ਗਈ । ਲੰਗਰ ਕਮੇਟੀ ਦੇ ਪ੍ਰਧਾਨ ਵਰਿੰਦਰ ਗੁਪਤਾ, ਚੇਅਰਮੈਨ ਐਡਵੋਕੇਟ ਪਵਨ ਗੁਪਤਾ, ਸੀਨੀਅਰ ਮੀਤ ਪ੍ਰਧਾਨ ਅਤੇ ਮੀਡੀਆ ਇੰਚਾਰਜ ਰਾਜ ਕੁਮਾਰ ਅਰੋੜਾ, ਸੀਨੀਅਰ ਮੀਤ ਪ੍ਰਧਾਨ ਜੋਗਿੰਦਰਪਾਲ ਕਾਕਾ ਬਾਗੜੀ, ਵਿੱਤ ਸਕੱਤਰ ਡੀ.ਆਰ. ਗੋਇਲ, ਲੰਗਰ ਇੰਚਾਰਜ ਬਲਦੇਵ ਕ੍ਰਿਸ਼ਨ ਗੁਪਤਾ, ਜਰਨਲ ਸਕੱਤਰ ਅਵਿਨਾਸ਼ ਸ਼ਰਮਾ, ਸਾਬਕਾ ਪ੍ਰਧਾਨ ਸੁਰੇਸ਼ ਗੁਪਤਾ, ਸਮਾਜ ਸੇਵੀ ਰਵਿੰਦਰ ਗੁੱਡੂ , ਚਮਨ ਸਿਡਾਨਾ, ਰਕੇਸ਼ ਗੋਇਲ, ਲਹਿਰਾਗਾਗਾ ਨਿਵਾਸੀ ਸਭਾ ਦੇ ਪ੍ਰਧਾਨ ਅਤੇ ਲੰਗਰ ਕਮੇਟੀ ਦੇ ਮੁੱਖ ਸਲਾਹਕਾਰ ਰਜਿੰਦਰ ਗੋਇਲ, ਲੰਗਰ ਕਮੇਟੀ ਰਾਜ ਕੁਮਾਰ ਬਾਂਸਲ, ਪਿੰਕੀ ਲੋਟੇ, ਅਰਜਨ ਪੰਡਿਤ, ਕੋਸ਼ਲ ਗਰਗ, ਰਕੇਸ਼ ਗੁੱਪਤਾ, ਰਜਿੰਦਰ ਗੋਇਲ, ਅਸ਼ਵਨੀ ਕੁਮਾਰ ਗਰਗ, ਸਤੀਸ਼ ਭੋਲਾ, ਬਲਜਿੰਦਰ ਸਿੰਘ ਨਿੱਪੀ, ਕੋਸ਼ਲ ਕੁਮਾਰ ਗਰਗ, ਰਵਿੰਦਰ ਪਾਲ ਗੁਪਤਾ, ਪ੍ਰੇਮ ਸਾਗਰ ਗੁਪਤਾ, ਸਰਵਨ ਸਚਦੇਵਾ, ਜਗਦੇਵ ਸ਼ਰਮਾ, ਜਸਵੰਤ ਜਿੰਦਲ, ਭੀਮ ਸੈਨ ਗੋਇਲ, ਹਰਬੰਸ ਲਾਲ ਜਿੰਦਲ, ਡਾਕਟਰ ਸੁਰਿੰਦਰ ਸਿੰਗਲਾ ਦੀ ਦੇਖ ਰੇਖ ’ਚ ਸਾਲਾਸਰ ਧਾਮ ਲੰਗਰ ਕਮੇਟੀ ਵਲੋਂ ਸਮੇਂ-ਸਮੇਂ ’ਤੇ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਂਦੀ ਆ ਰਹੀ ਹੈ ।