24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਮਿਲ ਰਿਹਾ ਭਰਪੂਰ ਹੁੰਗਾਰਾ- ਝੂੰਦਾਂ

ਅਹਿਮਦਗੜ੍ਹ, 23 ਸਤੰਬਰ (ਰਣਧੀਰ ਸਿੰਘ ਮਹੋਲੀ) - ਸੂਬੇ ਅਤੇ ਹਲਕਾ ਅਮਰਗੜ੍ਹ ਦੇ ਲੋਕਾਂ ਦਾ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਵੱਖ- ਵੱਖ ਪਾਰਟੀਆਂ ਦੇ ਲੋਕ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਿਲ ਹੋ ਰਹੇ ਹਨ, ਇਹ ਪ੍ਰਗਟਾਵਾ ਅਕਾਲੀ ਦਲ (ਵਾਰਿਸ ਪੰਜਾਬ ਦੇ ) ਹਲਕਾ ਅਮਰਗੜ੍ਹ ਇੰਚਾਰਜ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਸਾਬਕਾ ਸਰਪੰਚ ਅਜਮਲ ਖਾਨ ਦੀ ਅਗਵਾਈ ’ਚ ਪਿੰਡ ਦਹਲੀਜ ਕਲਾਂ ਅਤੇ ਮਹੇਰਨਾ ਵਿਖੇ ਦਰਬਾਰਾ ਸਿੰਘ ਦੀ ਅਗਵਾਈ ’ਚ ਕੀਤੀਆਂ ਵੱਡੀਆਂ ਮੀਟਿੰਗਾਂ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਸੂਬੇ ਦੇ ’ਚ ਇੱਕ ਸੱਚੀ ਸੁੱਚੀ ਸਿਆਸਤ ਦਾ ਆਗਾਜ਼ ਕਰਨਾ ਹੈ, ਜੋ ਸੂਬੇ ’ਚੋਂ ਨਸ਼ਿਆਂ ਬੇਰੁਜ਼ਗਾਰੀ ਤੇ ਗੈਂਗਸਟਰ ਵਾਲ ਦੇ ਖ਼ਾਤਮੇ ਲਈ ਬਚਨ ਵੱਧ ਹੋਵੇਗੀ ।

Ad Position 21
No active advertisement
ਅਜੀਤ ਡੈਸਕ 24-09-2026
ਅਹਿਮਦਗੜ੍ਹ, 23 ਸਤੰਬਰ (ਰਣਧੀਰ ਸਿੰਘ ਮਹੋਲੀ) - ਸੂਬੇ ਅਤੇ ਹਲਕਾ ਅਮਰਗੜ੍ਹ ਦੇ ਲੋਕਾਂ ਦਾ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਵੱਖ- ਵੱਖ ਪਾਰਟੀਆਂ ਦੇ ਲੋਕ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਿਲ ਹੋ ਰਹੇ ਹਨ, ਇਹ ਪ੍ਰਗਟਾਵਾ ਅਕਾਲੀ ਦਲ (ਵਾਰਿਸ ਪੰਜਾਬ ਦੇ ) ਹਲਕਾ ਅਮਰਗੜ੍ਹ ਇੰਚਾਰਜ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਸਾਬਕਾ ਸਰਪੰਚ ਅਜਮਲ ਖਾਨ ਦੀ ਅਗਵਾਈ ’ਚ ਪਿੰਡ ਦਹਲੀਜ ਕਲਾਂ ਅਤੇ ਮਹੇਰਨਾ ਵਿਖੇ ਦਰਬਾਰਾ ਸਿੰਘ ਦੀ ਅਗਵਾਈ ’ਚ ਕੀਤੀਆਂ ਵੱਡੀਆਂ ਮੀਟਿੰਗਾਂ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਸੂਬੇ ਦੇ ’ਚ ਇੱਕ ਸੱਚੀ ਸੁੱਚੀ ਸਿਆਸਤ ਦਾ ਆਗਾਜ਼ ਕਰਨਾ ਹੈ, ਜੋ ਸੂਬੇ ’ਚੋਂ ਨਸ਼ਿਆਂ ਬੇਰੁਜ਼ਗਾਰੀ ਤੇ ਗੈਂਗਸਟਰ ਵਾਲ ਦੇ ਖ਼ਾਤਮੇ ਲਈ ਬਚਨ ਵੱਧ ਹੋਵੇਗੀ । ਇਸ ਮੌਕੇ ਸ਼ਫੀਕ ਚੌਹਾਨ ਮਲੇਰਕੋਟਲਾ, ਜਹੀਰ ਸਰਪੰਚ ਬਿੰਜੋਕੀ, ਲਾਲੂ ਬਾਬਾ, ਸਾਬਕਾ ਸਰਪੰਚ ਅਜਮਲ ਖਾਨ, ਦਰਵਾਰਾ ਸਿੰਘ ਮਹੇਰਨਾ, ਸਾਬਕਾ ਸਰਪੰਚ ਬੁੱਧਰਾਮ, ਖੈਰਦੀਨ, ਦਿਲਵਰ ਖਾਂ ਪੰਚ, ਰਮਜਾਨ, ਗੁਰਮੇਲ ਸਿੰਘ, ਸ਼ਾਹ ਮੁਹੰਮਦ, ਅਸਲਮ ਕਾਲਾ, ਬਹਾਦਰ ਸਿੰਘ, ਨਿੱਕਾ ਮਹੇਰਨਾ, ਸਰਬਜੀਤ ਸਿੰਘ ਮਹੇਰਨਾ ਤੋਂ ਇਲਾਵਾ ਕੁਲਵੰਤ ਸਿੰਘ ਸੋਹਲ, ਅਵਤਾਰ ਸਿੰਘ ਜੱਸਲ, ਕੌਂਸਲਰ ਅਮਨ ਅਫਰੀਦੀ, ਮਾ ਬਲਵੀਰ ਸਿੰਘ ਧਲੇਰ, ਮਾ ਪਰਮਜੀਤ ਸਿੰਘ ਜਵੰਦਾ, ਇੰਦਰ ਸਿੰਘ ਘਟੌੜਾ, ਜਸਵਿੰਦਰ ਸਿੰਘ ਜੱਸੀ, ਮਾ ਕੁਲਦੀਪ ਸਿੰਘ, ਪਵਨ ਸ਼ਰਮਾ, ਸੁਪਰਡੈਂਟ ਮਨੋਜ ਗਰਗ, ਮਹਾ ਸਿੰਘ ਜਿੱਤਵਾਲ, ਨਿਰਭੈ ਸਿੰਘ ਘੁੰਗਰਾਣਾ, ਸਰਵਰ ਖਾਂ ਪੋਪੀ, ਜਾਨਵਰ ਅੰਬੂ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਧੂਰੀ ਦੀ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਅਹਿਮ ਮੀਟਿੰਗ ਅਗਲੀ ਖ਼ਬਰ ਖਨੌਰੀ ਇਲਾਕੇ ’ਚ ਪਹਿਲਾ ਟੀ-10 ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਵੇਗਾ
Ad Position 24