31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਨੂੰ ਸੁਤੰਤਰਤਾ ਸੰਗਰਾਮੀ ਦੀ ਪੁਸਤਕਾਂ ਭੇਟ ਕਰ ਕੇ ਕੀਤਾ ਸਨਮਾਨਿਤ

ਸੰਗਰੂਰ, 31 ਅਗਸਤ (ਅਮਨਦੀਪ ਸਿੰਘ ਬਿੱਟਾ) - ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਸ੍ਰੀ ਅਸ਼ੋਕ ਭਾਨ ਨੂੰ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਕਾਮਰੇਡ ਭਾਨ ਜਗਦੀਪ ਚੰਦਰ ਦੇ ਸਪੁੱਤਰ ਵਿਜੈ ਕੁਮਾਰ ਅਤੇ ਛੋਟੇ ਸਪੁੱਤਰ ਨਾਵਲਕਾਰ, ਕਹਾਣੀਕਾਰ ਬਲਰਾਜ ਬਾਜੀ ਵਲੋਂ ਸਨਮਾਨਿਤ ਕੀਤਾ ਗਿਆ। ਕਾਮਰੇਡ ਜਗਦੀਸ਼ ਚੰਦਰ ਦੀ ਸਵੈਜੀਵਨੀ ਉੱਤੇ ਆਧਾਰਿਤ ਹਿੰਦੁਸਤਾਨ ਦੀ ਜੰਗੇ ਅਜ਼ਾਦੀ ਵਿਚ ਅਜ਼ਾਦ ਪਾਰਟੀ ਪੰਜਾਬ ਦੇ ਗੁਮਨਾਮ ਦੇਸ਼ ਭਗਤਾਂ ਦੇ ਸੰਘਰਸ਼ ਦੀ ਦਾਸਤਾਨ ਪੁਸਤਕ ਪੰਜਾਬੀ ਅਤੇ ਹਿੰਦੀ ਅਨੁਵਾਦ ਦੀਆਂ ਪੁਸਤਕਾਂ ਜਸਟਿਸ ਸ੍ਰੀ ਅਸ਼ੋਕ ਭਾਨ ਨੂੰ ਭੇਂਟ ਕੀਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 01-09-2026
ਸੰਗਰੂਰ, 31 ਅਗਸਤ (ਅਮਨਦੀਪ ਸਿੰਘ ਬਿੱਟਾ) - ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਸ੍ਰੀ ਅਸ਼ੋਕ ਭਾਨ ਨੂੰ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਕਾਮਰੇਡ ਭਾਨ ਜਗਦੀਪ ਚੰਦਰ ਦੇ ਸਪੁੱਤਰ ਵਿਜੈ ਕੁਮਾਰ ਅਤੇ ਛੋਟੇ ਸਪੁੱਤਰ ਨਾਵਲਕਾਰ, ਕਹਾਣੀਕਾਰ ਬਲਰਾਜ ਬਾਜੀ ਵਲੋਂ ਸਨਮਾਨਿਤ ਕੀਤਾ ਗਿਆ। ਕਾਮਰੇਡ ਜਗਦੀਸ਼ ਚੰਦਰ ਦੀ ਸਵੈਜੀਵਨੀ ਉੱਤੇ ਆਧਾਰਿਤ ਹਿੰਦੁਸਤਾਨ ਦੀ ਜੰਗੇ ਅਜ਼ਾਦੀ ਵਿਚ ਅਜ਼ਾਦ ਪਾਰਟੀ ਪੰਜਾਬ ਦੇ ਗੁਮਨਾਮ ਦੇਸ਼ ਭਗਤਾਂ ਦੇ ਸੰਘਰਸ਼ ਦੀ ਦਾਸਤਾਨ ਪੁਸਤਕ ਪੰਜਾਬੀ ਅਤੇ ਹਿੰਦੀ ਅਨੁਵਾਦ ਦੀਆਂ ਪੁਸਤਕਾਂ ਜਸਟਿਸ ਸ੍ਰੀ ਅਸ਼ੋਕ ਭਾਨ ਨੂੰ ਭੇਂਟ ਕੀਤੀਆਂ ਗਈਆਂ। ਇਸ ਮੌਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਸ੍ਰੀ ਅਕਸ਼ੈ ਭਾਨ ਅਤੇ ਮੋਹਿਤ ਵਰਮਾ ਐਡਵੋਕੇਟ ਸੰਗਰੂਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਵਲੋਂ ਧਾਰਮਿਕ ਕਾਰਜਾਂ ਲਈ ਜਨਤਕ ਪੈਸੇ ਦੀ ਵਰਤੋਂ ਗ਼ੈਰ ਸੰਵਿਧਾਨਕ - ਤਰਕਸ਼ੀਲ ਸੁਸਾਇਟੀ ਅਗਲੀ ਖ਼ਬਰ ਮਹੋਰਾਣਾ ਮਾਈਨਰ ਦੇ ਪ੍ਰੋਜੈਕਟ ਦਾ ਕਿਸਾਨਾਂ ਵਲੋਂ ਮੁਕੰਮਲ ਬਾਈਕਾਟ ਦਾ ਐਲਾਨ
Ad Position 24