25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪੰਜਾਬ ਸਰਕਾਰ ਵਲੋਂ ਧੀਰਜ ਕੁਮਾਰ ਦੱਧਾਹੂਰ ਪੰਜਾਬ ਪੇਡਾ ਦੇ ਵਾਈਸ ਚੇਅਰਮੈਨ ਨਿਯੁਕਤ

ਸੁਨਾਮ ਊਧਮ ਸਿੰਘ ਵਾਲਾ, 23 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ ਇਲਾਕੇ ਦੀ ਉੱਘੀ ਸਖਸ਼ੀਅਤ ਸੀਨੀਅਰ ਐਥਲੈਟਿਕਸ ਕੋਚ ਸ. ਜੋਗਿੰਦਰ ਸਿੰਘ ਗਿੱਲ ਜੋ ਬੀਤੀ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ।

Ad Position 21
No active advertisement
ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਐਮ.ਪੀ. ਮੀਤ ਹੇਅਰ ਨੂੰ ਮਿਲਦੇ ਹੋਏ ਪੰਜਾਬ ਪੇਡਾ ਦੇ ਨਵ-ਨਿਯੁਕਤ ਵਾਈਸ ਚੇਅਰਮੈਨ ਧੀਰਜ ਦੱਧਾਹੂਰ। ਅਜੀਤ ਤਸਵੀਰ 24-08-2026
ਸੁਨਾਮ ਊਧਮ ਸਿੰਘ ਵਾਲਾ, 23 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ ਇਲਾਕੇ ਦੀ ਉੱਘੀ ਸਖਸ਼ੀਅਤ ਸੀਨੀਅਰ ਐਥਲੈਟਿਕਸ ਕੋਚ ਸ. ਜੋਗਿੰਦਰ ਸਿੰਘ ਗਿੱਲ ਜੋ ਬੀਤੀ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਪਾਠ ਦੇ ਭੋਗ ਪਿੰਡ ਚੱਠੇ-ਨੱਕਟੇ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ। ਇਸ ਸਮੇ ਪ੍ਰਸਿੱਧ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਸਮੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਹਲਕਾ ਇੰਚਾਰਜ ਵਿਨਰਜੀਤ ਸਿੰਘ ਖਡਿਆਲ, ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ, ਨੌਜਵਾਨ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਕਾਂਗਰਸੀ ਆਗੂ ਰਜਿੰਦਰ ਦੀਪਾ, ਅਮਨਵੀਰ ਸਿੰਘ ਚੈਰੀ ਅਤੇ ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਧਰਮਿੰਦਰ ਸਿੰਘ ਉੱਭਾ ਆਦਿ ਨੇ ਕੋਚ ਜੋਗਿੰਦਰ ਸਿੰਘ ਗਿੱਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਜੋਗਿੰਦਰ ਸਿੰਘ ਜਿੰਨ੍ਹਾਂ ਨੂੰ ਪਿਆਰ ਨਾਲ ਕੋਚ ਸਾਹਿਬ ਕਿਹਾ ਜਾਂਦਾ ਸੀ ਨੂੰ ਸੁਨਾਮ ਇਲਾਕੇ ਦੇ ਖੇਡ ਪਿਤਾਮਾ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਦੇ ਤਰਾਸੇ ਹੋਏ ਖੇਡ ਸਿਤਾਰਿਆਂ ਨੇ ਖੇਡਾਂ ਦੇ ਖੇਤਰ ਵਿਚ ਪੰਜਾਬ ਅਤੇ ਦੇਸ਼ ਦਾ ਨਾਂਅ ਕੌਮਾਂਤਰੀ ਪੱਧਰ ਤੇ ਰੋਸ਼ਨ ਕੀਤਾ। ਉਨ੍ਹਾਂ ਦੇ ਸਿਖਾਏ ਤਿੰਨ ਸੌ ਦੇ ਕਰੀਬ ਖਿਡਾਰੀ ਸਰਕਾਰੀ ਉੱਚ ਆਹੁਦਾ ਤੇ ਸੇਵਾ ਕਰ ਰਹੇ ਹਨ। ਇਸ ਮੌਕੇ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਪ੍ਰਨੀਤ ਸ਼ੇਰਗਿੱਲ, ਡੀ.ਐਸ.ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ, ਗੁਰਸ਼ਰਨ ਸਿੰਘ ਪੀ.ਸੀ.ਐਸ., ਤਹਿਸੀਲਦਾਰ ਅਮਿਤ ਕੁਮਾਰ ਤੋਂ ਇਲਾਵਾ ਸਰਬਜੀਤ ਸਿੰਘ ਪੰਧੇਰ, ਹਰਦੀਪ ਸਿੰਘ ਭੱਟੀ, ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ, ਹਰਮਨਦੇਵ ਸਿੰਘ ਬਾਜਵਾ, ਜਸਵੰਤ ਸਿੰਘ ਖਹਿਰਾ, ਮੰਨੂ ਬਡਰੁੱਖਾਂ, ਨਵਇੰਦਰਪਰੀਤ ਸਿੰਘ ਲੌਂਗੋਵਾਲ, ਰਿੰਪਲ ਧਾਲੀਵਾਲ, ਮਨਪ੍ਰੀਤ ਸਿੰਘ ਮਨੀ ਵੜੈਚ, ਰੁਪਿੰਦਰ ਪਾਲ ਸਿੰਘ ਚੱਠਾ, ਰਣਜੀਤ ਸਿੰਘ ਸਿੱਧੂ,ਬਲਜਿੰਦਰ ਸਿੰਘ ਸਿੱਧੂ ਬਰਾੜ, ਪਰਮਜੀਤ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਧਾਲੀਵਾਲ, ਗੁਰਦੀਪ ਸਿੰਘ ਰੇਲਵੇ, ਬਰਖਾ ਰਾਮ, ਚੇਤ ਰਾਮ ਢਿੱਲੋਂ, ਨਰੇਸ਼ ਸ਼ਰਮਾ, ਜਸਵੰਤ ਸਿੰਘ ਭੰਮ, ਕੰਵਲਜੀਤ ਸਿੰਘ ਲੱਕੀ ਧਾਲੀਵਾਲ, ਕੰਵਲਜੀਤ ਸਿੰਘ ਢੀਂਡਸਾ, ਜਗਜੀਤ ਸਿੰਘ ਚੱਠਾ, ਬਲਜਿੰਦਰ ਸਿੰਘ ਲਾਡੀ ਕੁਲਾਰਾਂ, ਪਵਨਜੀਤ ਸਿੰਘ ਹੰਝਰਾ, ਬਹਾਦਰ ਸਿੰਘ ਗੋਸਲ, ਊਧਮ ਸਿੰਘ, ਸੁਖਰਾਜ ਸਿੰਘ ਮਾਨ, ਮਲਕੀਤ ਸਿੰਘ ਚੰਗਾਲ, ਕਰਮਪਾਲ ਸਿੰਘ ਧਾਲੀਵਾਲ, ਈਸ਼ਵਰਮੀਤ ਸਿੰਘ ਮਿੱਠੂ ਛਾਹੜ, ਪਿ੍ਤਪਾਲ ਸਿੰਘ ਸਲੂਜਾ, ਰਣਜੀਤ ਸਿੰਘ ਕੋਚ, ਹੇਮ ਸਿੰਘ ਐਸ.ਡੀ.ਓ., ਪ੍ਰੋਫੈਸਰ ਸੁਖਵਿੰਦਰ ਸਿੰਘ ਮਾਨ, ਮਹੇਸ਼ ਕੁਮਾਰ ਚੋਹਾਨ, ਪ੍ਰਿੰਸੀਪਲ ਜਤਿੰਦਰ ਦੇਵ, ਕੁਲਵੰਤ ਸਿੰਘ ਗਹਿਲਾਂ, ਹਰਮਨਜੀਤ ਸਿੰਘ ਅਤੇ ਸੋਨੀਆ ਦੀਪਾ ਆਦਿ ਤੋਂ ਇਲਾਵਾ ਪਰਿਵਾਰ ਸਨੇਹੀ ਅਤੇ ਖੇਡ ਪ੍ਰੇਮੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਇੱਕ ਵੀ ਪ੍ਰੋਜੈਕਟ ਸੰਗਰੂਰ ਦੀ ਝੋਲੀ ਨਾ ਪੈਣ ਕਾਰਨ ਲੋਕ ਸਿੰਗਲਾ ਨੂੰ ਕਰ ਰਹੇ ਹਨ, ਯਾਦ –... ਅਗਲੀ ਖ਼ਬਰ 156 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ
Ad Position 24