12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਘਰੋਂ ਲਾਪਤਾ ਬਜ਼ੁਰਗ ਦੀ ਨਹਿਰ ’ਚੋਂ ਲਾਸ਼ ਮਿਲੀ

ਸੁਨਾਮ ਊਧਮ ਸਿੰਘ ਵਾਲਾ, 12 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਘਰੋਂ ਕਈ ਦਿਨਾਂ ਤੋਂ ਲਾਪਤਾ ਬਜ਼ੁਰਗ ਵਿਅਕਤੀ ਦੀ ਅੱਜ ਨਹਿਰ ’ਚੋਂ ਲਾਸ਼ ਮਿਲਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਜੀਤ ਸਿੰਘ (85) ਪੁੱਤਰ ਮੱਲ ਸਿੰਘ ਵਾਸੀ ਸੁਨਾਮ ਜੋ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਕਈ ਵਾਰ ਘਰੋਂ ਚਲਾ ਜਾਂਦਾ ਸੀ ਅਤੇ ਬਾਅਦ ’ਚ ਵਾਪਸ ਘਰ ਆ ਜਾਂਦਾ ਸੀ।

Ad Position 21
No active advertisement
ਮ੍ਰਿਤਕ ਜੀਤ ਸਿੰਘ ਦੀ ਪੁਰਾਣੀ ਫੋਟੋ। 13-08-2026
ਸੁਨਾਮ ਊਧਮ ਸਿੰਘ ਵਾਲਾ, 12 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਘਰੋਂ ਕਈ ਦਿਨਾਂ ਤੋਂ ਲਾਪਤਾ ਬਜ਼ੁਰਗ ਵਿਅਕਤੀ ਦੀ ਅੱਜ ਨਹਿਰ ’ਚੋਂ ਲਾਸ਼ ਮਿਲਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਜੀਤ ਸਿੰਘ (85) ਪੁੱਤਰ ਮੱਲ ਸਿੰਘ ਵਾਸੀ ਸੁਨਾਮ ਜੋ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਕਈ ਵਾਰ ਘਰੋਂ ਚਲਾ ਜਾਂਦਾ ਸੀ ਅਤੇ ਬਾਅਦ ’ਚ ਵਾਪਸ ਘਰ ਆ ਜਾਂਦਾ ਸੀ। ਬੀਤੀ 8 ਅਗਸਤ ਨੂੰ ਵੀ ਉਹ ਘਰ ਤੋਂ ਚਲਾ ਗਿਆ।ਜਿਸ ਬਾਰੇ ਸੁਨਾਮ ਪੁਲਿਸ ਕੋਲ ਵੀ ਰਿਪੋਰਟ ਕੀਤੀ ਗਈ ਅਤੇ ਪਰਵਾਰਿਕ ਮੈਂਬਰ ਥਾਂ ਥਾਂ ਲੱਭਦੇ ਰਹੇ।ਅੱਜ ਲੱਭਦੇ ਲੱਭਦੇ ਬੁਢਲਾਡਾ ਨੇੜਿਉਂ ਨਹਿਰ ਚੋਂ ਉਸ ਦੀ ਲਾਸ਼ ਮਿਲ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਜੀਤ ਸਿੰਘ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦੇ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ 22.16 ਕਰੋੜ ਦੀ ਲਾਗਤ ਨਾਲ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਅਤਿ ਆਧੁਨਿਕ... ਅਗਲੀ ਖ਼ਬਰ ਫੱਲੇਵਾਲ ਸਕੂਲ ਵਿਚ ਮਨਾਈਆਂ ਤੀਆਂ ਤੀਜ ਦੀਆਂ
Ad Position 24