17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਲਾਈਟ ਇੰਪਲਾਈਜ਼ ਐਸੋਸੀਏਸ਼ਨ ਦੇ ਦੁੱਲਾ ਬਣੇ ਪ੍ਰਧਾਨ <br/>

Ad Position 21
No active advertisement
ਅਜੀਤ ਡੈਸਕ 20-02-2026
ਲੌਂਗੋਵਾਲ, 19 ਫਰਵਰੀ (ਖੰਨਾ, ਵਿਨੋਦ) - ਡੀਮਡ ਯੂਨੀਵਰਸਿਟੀ ਸਲਾਈਟ ਵਿਖੇ ਕਲਾਸ ਫੋਰ ਮੁਲਾਜ਼ਮਾਂ ਵਲੋਂ ਆਪਣੀ ਜਥੇਬੰਦੀ ਦੀ ਹਰ ਸਾਲ ਚੋਣ ਕਰਵਾਈ ਜਾਂਦੀ ਹੈ | ਇਸ ਸਾਲ ਵੀ ਜਥੇਬੰਦੀ ਦੇ ਮੈਂਬਰਾਂ ਵੱਲੋਂ ਚੋਣ ਕੀਤੀ ਗਈ ਜਿਸ ਵਿਚ ਸਲਾਈਟ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਦੁੱਲਾ ਨੂੰ ਸਰਬਸੰਮਤੀ ਨਾਲ ਸੱਤਵੀਂ ਵਾਰ ਚੁਣਿਆ ਗਿਆ ਹੈ | ਇਸ ਦੇ ਨਾਲ ਇੰਦਰਜੀਤ ਕੌਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ | ਜ਼ਿਕਰਯੋਗ ਗੱਲ ਇਹ ਕਿ ਦਵਿੰਦਰ ਸਿੰਘ ਦੁੱਲਾ ਪਿਛਲੀ ਵਾਰ ਹੋਈਆਂ ਚੋਣਾਂ ਦੇ ਵਿਚ ਵੀ ਜੇਤੂ ਰਹੇ ਸਨ | ਇਸੇ ਤਰ੍ਹਾਂ ਜਸਵਿੰਦਰ ਸਿੰਘ ਸੋਹੀ ਨੂੰ ਸਕੱਤਰ, ਗੇਜਾ ਸਿੰਘ ਨੂੰ ਸਹਾਇਕ ਸਕੱਤਰ, ਅਨਿਲ ਕੁਮਾਰ ਖ਼ਜ਼ਾਨਚੀ, ਲੇਖੀ ਰਾਮ ਸਹਾਇਕ ਖ਼ਜ਼ਾਨਚੀ, ਬੂਟਾ ਸਿੰਘ ਪੈੱ੍ਰਸ ਸਕੱਤਰ, ਸੁਭਾਸ਼ ਕੁਮਾਰ, ਹੇਮਰਾਜ, ਗੋਪਾਲ, ਰਾਮ ਨਗੀਨਾ, ਮੇਵਾ ਸਿੰਘ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸੰਤ ਰਾਮਪਾਲ ਬੋਧ ਦਿਵਸ ਸ਼ਰਧਾ ਨਾਲ ਸੰਪੂਰਨ <br/> ਅਗਲੀ ਖ਼ਬਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਡੀ.ਏ.ਵੀ. ਪਬਲਿਕ ਸਕੂਲ ਸੁਨਾਮ 'ਚ ਜਾਗਰੂਕਤਾ ਪ੍ਰੋਗਰਾਮ <br/>
Ad Position 24