24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਅਕਾਲੀ ਭਾਜਪਾ ਗੱਠਜੋੜ ਪੰਜਾਬ ’ਚ ਇਕ ਨਵਾਂ ਇਤਿਹਾਸ ਸਿਰਜੇਗਾ-ਅਕਾਲੀ ਆਗੂ

ਸਫ਼ਾ 5 ਦੀ ਬਾਕੀ ਇਸ ਮੌਕੇ ਸੁਖਚੈਨ ਸਿੰਘ ਬੱਧਨੀ ਕਲਾਂ, ਰਾਮ ਸਿੰਘ ਪੱਤੋ, ਰੁਪਿੰਦਰ ਸਿੰਘ ਦੀਨਾਂ, ਗੁਰਪ੍ਰੀਤ ਸਿੰਘ ਲੋਪੋ, ਬਲਕਰਨ ਸਿੰਘ ਮਾਣੂੰਕੇ, ਜਗਰੂਪ ਸਿੰਘ ਰਾਮਾ, ਵਿਜੇ ਕੁਮਾਰ ਨਿਹਾਲ ਸਿੰਘ ਵਾਲਾ, ਅਮਰਜੀਤ ਸਿੰਘ ਬੁੱਟਰ, ਚਰਨਜੀਤ ਸਿੰਘ ਅੰਟੂ ਡਾਲਾ (ਸਾਰੇ ਸਰਕਲ ਪ੍ਰਧਾਨ), ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਸਤਵੰਤ ਸਿੰਘ ਸੱਤਾ ਬਲਾਕ ਪ੍ਰਧਾਨ ਸੋਸ਼ਲ ਮੀਡੀਆ, ਅਤਿੰਦਰ ਸਿੰਘ ਦੀਨਾਂ, ਰਾਜੂ ਸੈਦੋਕੇ, ਚੇਅਰਮੈਨ ਰਣਧੀਰ ਸਿੰਘ ਚੂਹੜਚੱਕ, ਜਗਜੀਤ ਸਿੰਘ ਜੱਗਾ, ਹਾਕਮ ਸਿੰਘ, ਟਿੰਕਾ ਰਾਮਾ, ਪਰਮਜੀਤ ਸਿੰਘ ਮਾਣੂੰਕੇ, ਪੂਰਨ ਸਿੰਘ ਪੱਤੋ, ਜਗਸੀਰ ਸਿੰਘ, ਅਜਮੇਰ ਸਿੰਘ, ਇਕੱਤਰ ਸਿੰਘ, ਹਰੀ ਸਿੰਘ, ਗੁਰਦੀਪ ਸਿੰਘ ਰੌਂਤਾ, ਮੋਹਨ ਸਿੰਘ ਰੌਂਤਾ, ਕੁਲਦੀਪ ਸਿੰਘ ਚੂਹੜਚੱਕ, ਨਾਹਰ ਸਿੰਘ ਬੱਧਨੀ, ਜਸਵੰਤ ਸਿੰਘ, ਦਿਆਲ ਸਿੰਘ, ਸੁਖਵਿੰਦਰ ਸਿੰਘ, ਫੌਜਾ ਸਿੰਘ, ਬਲਵੀਰ ਸਿੰਘ ਪੱਤੋ, ਹਰਵਿੰਦਰ ਸਿੰਘ, ਗੁਰਮੇਲ ਸਿੰਘ, ਸੁਖਜਿੰਦਰ ਸਿੰਘ, ਰਾਜੂ ਡਾਲਾ, ਚਮਕੌਰ ਸਿੰਘ, ਬਲਵੀਰ ਸਿੰਘ, ਬਲਜੀਤ ਸਿੰਘ, ਪਰਮਿੰਦਰ ਸਿੰਘ, ਅਮਨਦੀਪ ਸਿੰਘ, ਮੁਕੰਦ ਸਿੰਘ, ਬਲਜੀਵਨ ਸਿੰਘ, ਬੰਤ ਸਿੰਘ, ਸੁਰਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ| ਗੱਠਜੋੜ ਦੇ ਐਲਾਨ ਦੀ ਖੁਸ਼ੀ ਵਿਚ ਅਕਾਲੀ-ਭਾਜਪਾ ਆਗੂਆਂ ਨੇ ਲੱਡੂ ਵੰਡੇ ਅਤੇ ਪਟਾਕੇ ਚਲਾਏ ਕੋਟ ਈਸੇ ਖਾਂ, (ਗੁਰਮੀਤ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਭਾਜਪਾ ਆਗੂਆਂ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੱਠਜੋੜ ਦੀ ਖੁਸ਼ੀ ਵਿਚ ਕੋਟ ਈਸੇ ਖਾਂ ਦੇ ਮੁੱਖ ਚੌਕ ਬਾਬਾ ਨਿਧਾਨ ਸਿੰਘ ਵਿਚ ਸ਼ਹਿਰੀ ਪ੍ਰਧਾਨ ਹਰਮੇਲ ਸਿੰਘ ਰਾਜਪੂਤ ਦੀ ਅਗਵਾਈ ਵਿਚ ਇਕੱਤਰਤਾ ਹੋਈ| ਜਿਸ ’ਚ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਅਕਾਲੀ ਦਲ ਟਰਾਂਸਪੋਰਟ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਗਗੜਾ, ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਣਜੀਤ ਸਿੰਘ ਰਾਣਾ, ਸ਼ਹਿਰੀ ਸਰਪ੍ਰਸਤ ਗੁਰਪ੍ਰੀਤ ਸਿੰਘ ਭੁੱਲਰ ਯੂਥ ਸਰਕਲ ਪ੍ਰਧਾਨ ਰਜਿੰਦਰ ਗੋਰਾ ਜਨੇਰ, ਪਰਮਜੀਤ ਸਿੰਘ ਜਲਾਲਾਬਾਦ ਸਰਕਲ ਪ੍ਰਧਾਨ, ਸੁਰਜੀਤ ਸਿੰਘ ਲੁਹਾਰਾ ਹਲਕਾ ਪ੍ਰਧਾਨ ਐਸ.

Ad Position 21
No active advertisement
ਅਜੀਤ ਡੈਸਕ 25-11-2026
ਸਫ਼ਾ 5 ਦੀ ਬਾਕੀ ਇਸ ਮੌਕੇ ਸੁਖਚੈਨ ਸਿੰਘ ਬੱਧਨੀ ਕਲਾਂ, ਰਾਮ ਸਿੰਘ ਪੱਤੋ, ਰੁਪਿੰਦਰ ਸਿੰਘ ਦੀਨਾਂ, ਗੁਰਪ੍ਰੀਤ ਸਿੰਘ ਲੋਪੋ, ਬਲਕਰਨ ਸਿੰਘ ਮਾਣੂੰਕੇ, ਜਗਰੂਪ ਸਿੰਘ ਰਾਮਾ, ਵਿਜੇ ਕੁਮਾਰ ਨਿਹਾਲ ਸਿੰਘ ਵਾਲਾ, ਅਮਰਜੀਤ ਸਿੰਘ ਬੁੱਟਰ, ਚਰਨਜੀਤ ਸਿੰਘ ਅੰਟੂ ਡਾਲਾ (ਸਾਰੇ ਸਰਕਲ ਪ੍ਰਧਾਨ), ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਸਤਵੰਤ ਸਿੰਘ ਸੱਤਾ ਬਲਾਕ ਪ੍ਰਧਾਨ ਸੋਸ਼ਲ ਮੀਡੀਆ, ਅਤਿੰਦਰ ਸਿੰਘ ਦੀਨਾਂ, ਰਾਜੂ ਸੈਦੋਕੇ, ਚੇਅਰਮੈਨ ਰਣਧੀਰ ਸਿੰਘ ਚੂਹੜਚੱਕ, ਜਗਜੀਤ ਸਿੰਘ ਜੱਗਾ, ਹਾਕਮ ਸਿੰਘ, ਟਿੰਕਾ ਰਾਮਾ, ਪਰਮਜੀਤ ਸਿੰਘ ਮਾਣੂੰਕੇ, ਪੂਰਨ ਸਿੰਘ ਪੱਤੋ, ਜਗਸੀਰ ਸਿੰਘ, ਅਜਮੇਰ ਸਿੰਘ, ਇਕੱਤਰ ਸਿੰਘ, ਹਰੀ ਸਿੰਘ, ਗੁਰਦੀਪ ਸਿੰਘ ਰੌਂਤਾ, ਮੋਹਨ ਸਿੰਘ ਰੌਂਤਾ, ਕੁਲਦੀਪ ਸਿੰਘ ਚੂਹੜਚੱਕ, ਨਾਹਰ ਸਿੰਘ ਬੱਧਨੀ, ਜਸਵੰਤ ਸਿੰਘ, ਦਿਆਲ ਸਿੰਘ, ਸੁਖਵਿੰਦਰ ਸਿੰਘ, ਫੌਜਾ ਸਿੰਘ, ਬਲਵੀਰ ਸਿੰਘ ਪੱਤੋ, ਹਰਵਿੰਦਰ ਸਿੰਘ, ਗੁਰਮੇਲ ਸਿੰਘ, ਸੁਖਜਿੰਦਰ ਸਿੰਘ, ਰਾਜੂ ਡਾਲਾ, ਚਮਕੌਰ ਸਿੰਘ, ਬਲਵੀਰ ਸਿੰਘ, ਬਲਜੀਤ ਸਿੰਘ, ਪਰਮਿੰਦਰ ਸਿੰਘ, ਅਮਨਦੀਪ ਸਿੰਘ, ਮੁਕੰਦ ਸਿੰਘ, ਬਲਜੀਵਨ ਸਿੰਘ, ਬੰਤ ਸਿੰਘ, ਸੁਰਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ| ਗੱਠਜੋੜ ਦੇ ਐਲਾਨ ਦੀ ਖੁਸ਼ੀ ਵਿਚ ਅਕਾਲੀ-ਭਾਜਪਾ ਆਗੂਆਂ ਨੇ ਲੱਡੂ ਵੰਡੇ ਅਤੇ ਪਟਾਕੇ ਚਲਾਏ ਕੋਟ ਈਸੇ ਖਾਂ, (ਗੁਰਮੀਤ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਭਾਜਪਾ ਆਗੂਆਂ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੱਠਜੋੜ ਦੀ ਖੁਸ਼ੀ ਵਿਚ ਕੋਟ ਈਸੇ ਖਾਂ ਦੇ ਮੁੱਖ ਚੌਕ ਬਾਬਾ ਨਿਧਾਨ ਸਿੰਘ ਵਿਚ ਸ਼ਹਿਰੀ ਪ੍ਰਧਾਨ ਹਰਮੇਲ ਸਿੰਘ ਰਾਜਪੂਤ ਦੀ ਅਗਵਾਈ ਵਿਚ ਇਕੱਤਰਤਾ ਹੋਈ| ਜਿਸ ’ਚ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਅਕਾਲੀ ਦਲ ਟਰਾਂਸਪੋਰਟ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਗਗੜਾ, ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਰਣਜੀਤ ਸਿੰਘ ਰਾਣਾ, ਸ਼ਹਿਰੀ ਸਰਪ੍ਰਸਤ ਗੁਰਪ੍ਰੀਤ ਸਿੰਘ ਭੁੱਲਰ ਯੂਥ ਸਰਕਲ ਪ੍ਰਧਾਨ ਰਜਿੰਦਰ ਗੋਰਾ ਜਨੇਰ, ਪਰਮਜੀਤ ਸਿੰਘ ਜਲਾਲਾਬਾਦ ਸਰਕਲ ਪ੍ਰਧਾਨ, ਸੁਰਜੀਤ ਸਿੰਘ ਲੁਹਾਰਾ ਹਲਕਾ ਪ੍ਰਧਾਨ ਐਸ.ਸੀ. ਵਿੰਗ, ਯੂਥ ਸ਼ਹਿਰੀ ਪ੍ਰਧਾਨ ਅਮਨ ਗਾਬਾ, ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਜਾਨੀਆ, ਸੁਸ਼ੀਲ ਅਰੋੜਾ ਜ਼ਿਲ੍ਹਾ ਕਨਵੀਨਰ ਵਪਾਰ ਸੈੱਲ ਤੇ ਹੋਰ ਸੀਨੀਅਰ ਆਗੂ ਵੀ ਪੁੱਜੇ। ਇਸ ਮੌਕੇ ਗੱਠਜੋੜ ਦੇ ਹੱਕ ਵਿਚ ਨਾਅਰੇਬਾਜ਼ੀ ਕਰਕੇ ਅਕਾਲੀ ਭਾਜਪਾ ਆਗੂਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਆਗੂਆਂ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਦੀ ਜਦੋਂ ਵੀ ਸੂਬੇ ’ਚ ਸਰਕਾਰ ਰਹੀ ਸੀ ਤਾਂ ਵੱਡੀ ਪੱਧਰ ’ਤੇ ਵਿਕਾਸ ਕਾਰਜ, ਸੜਕਾਂ ਦੇ ਜਾਲ, ਸਿਹਤ, ਸਿੱਖਿਆ ਤੇ ਹਰ ਆਪਣਾ ਖੇਤਰ ਵਿਚ ਚੰਗੇ ਕੰਮ ਹੋਏ ਸਨ ਅਤੇ ਹੁਣ ਮੁੜ ਗੱਠਜੋੜ ਨਾਲ ਸੂਬੇ ਵਿਚ ਦੋਨੋਂ ਪਾਰਟੀਆਂ ਨੂੰ ਵੱਡੀ ਤਾਕਤ ਮਿਲੇਗੀ । ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਨ ਵਾਲੇ ਹੋਰਨਾਂ ਆਗੂਆਂ ’ਚ ਭਗਵਾਨ ਸਿੰਘ ਅਟਾਰੀ ਸਰਕਲ ਪ੍ਰਧਾਨ, ਮਨਫੂਲ ਸਿੰਘ ਲਾਡੀ ਸਰਕਲ ਪ੍ਰਧਾਨ,ਰਾਕੇਸ਼ ਕੁਮਾਰ ਟੈਨੀ ਮਲਹੋਤਰਾ, ਨਿਸ਼ੂ ਅਗਰਵਾਲ ਮੀਤ ਪ੍ਰਧਾਨ, ਹਰਜਿੰਦਰਪਾਲ ਨੈਸਲੇ, ਲਖਵੀਰ ਲੱਖਾ ਸੀਨੀਅਰ ਮੀਤ ਪ੍ਰਧਾਨ, ਨਾਇਬ ਸਿੰਘ ਭੁੱਲਰ, ਜਰਨੈਲ ਸਿੰਘ ਧਾਲੀਵਾਲ, ਮਾ. ਸੁਖਮੰਦਰ ਸਿੰਘ, ਮਹਿੰਦਰ ਸਿੰਘ ਰਾਜਪੂਤ, ਤਜਿੰਦਰ ਕਾਲਾ ਚੌਹਾਨ, ਪੁਰਸ਼ੋਤਮ ਦਾਸ ਸ਼ਰਮਾ, ਹਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਜ਼ਿਲ੍ਹਾ ਸੈਕਟਰੀ ਭਾਜਪਾ ਐਸ. ਸੀ. ਵਿੰਗ, ਜਸਪਾਲ ਸਿੰਘ ਸਾਬਕਾ ਇੰਸਪੈਕਟਰ, ਰਮੇਸ਼ ਗੁਲਾਟੀ, ਗੁਰਮੀਤ ਸਿੰਘ ਲੱਡੂ ਤੇ ਹੋਰ ਆਗੂ ਵਰਕਰ ਵੱਡੀ ਗਿਣਤੀ ’ਚ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜਨਗਣਨਾ-2027 ਬਾਰੇ ਜਾਗਰੂਕ ਕਰਨ ਲਈ ਪਿੰਡਾਂ ’ਚ ਪਹੁੰਚੀ ਡਿਜੀਟਲ ਐਲ.ਈ.ਡੀ. ਵੈਨ ਅਗਲੀ ਖ਼ਬਰ ਅਕਾਲੀ ਭਾਜਪਾ ਗੱਠਜੋੜ ਪੰਜਾਬ ’ਚ ਇਕ ਨਵਾਂ ਇਤਿਹਾਸ ਸਿਰਜੇਗਾ-ਅਕਾਲੀ ਆਗੂ
Ad Position 24