17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸ਼ਹੀਦ ਬਾਬਾ ਸੁਬੇਗ ਸਿੰਘ ਰੌਲੀ ਵਾਲਿਆਂ ਦੀ ਬਰਸੀ 18 ਤੋਂ

ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਮੁਸਲਿਮ ਫਰੰਟ ਪੰਜਾਬ ਇਕਾਈ ਜ਼ਿਲ੍ਹਾ ਮੋਗਾ ਦੀ ਮੀਟਿੰਗ ਸੂਬਾ ਚੇਅਰਮੈਨ ਡਾ. ਫਕੀਰ ਚੰਦ ਦੀ ਪ੍ਰਧਾਨਗੀ ਹੇਠ ਜ਼ੀਰਾ ਰੋਡ ਮਸਜਿਦ ਮੋਗਾ ਵਿਖੇ ਹੋਈ| ਮੀਟਿੰਗ ਵਿਚ ਸੂਬਾ ਪ੍ਰਧਾਨ ਐਚ.

Ad Position 21
No active advertisement
ਸ਼ਹੀਦ ਬਾਬਾ ਸੁਬੇਗ ਸਿੰਘ ਰੌਲੀ ਵਾਲਿਆਂ ਦੀ ਬਰਸੀ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਬਸੰਤ ਸਿੰਘ, ਜਰਨੈਲ ਸਿੰਘ ਬਿੱਟੂ ਸਰਪੰਚ, ਸੱਤਾ ਗਿੱਲ, ਕੁਲਵੰਤ ਸਿੰਘ, ਪ੍ਰਿਤਪਾਲ ਸਿੰਘ ਸਾਬਕਾ ਪੰਚ ਤੇ ਹੋਰ। 17-10-2026
ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਮੁਸਲਿਮ ਫਰੰਟ ਪੰਜਾਬ ਇਕਾਈ ਜ਼ਿਲ੍ਹਾ ਮੋਗਾ ਦੀ ਮੀਟਿੰਗ ਸੂਬਾ ਚੇਅਰਮੈਨ ਡਾ. ਫਕੀਰ ਚੰਦ ਦੀ ਪ੍ਰਧਾਨਗੀ ਹੇਠ ਜ਼ੀਰਾ ਰੋਡ ਮਸਜਿਦ ਮੋਗਾ ਵਿਖੇ ਹੋਈ| ਮੀਟਿੰਗ ਵਿਚ ਸੂਬਾ ਪ੍ਰਧਾਨ ਐਚ. ਆਰ. ਮੋਫਰ, ਸੂਬਾ ਖਜ਼ਾਨਚੀ ਨੂਰ ਮੁਹੰਮਦ ਲੰਡੇ ਅਤੇ ਮੁਹੰਮਦ ਅਸਲਮ ਚੇਅਰਮੈਨ ਮੁਸਲਿਮ ਡਿਵੈਲਪਮੈਂਟ ਬੋਰਡ ਮੋਗਾ ਦੀ ਦੇਖ ਰੇਖ ਹੇਠ ਮੋਗਾ ਜ਼ਿਲੇ੍ ਦੀ 21 ਮੈਂਬਰੀ ਕਮੇਟੀ ਚੁਣੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਬੂਟਾ ਖਾਨ ਨੇ ਦੱਸਿਆ ਕਿ ਮੀਟਿੰਗ ਵਿਚ ਸਰਬ-ਸੰਮਤੀ ਨਾਲ ਜੀਵਨ ਖਾਨ ਮਨਾਵਾਂ ਚੇਅਰਮੈਨ ਜ਼ਿਲ੍ਹਾ ਮੋਗਾ, ਮੁਹੰਮਦ ਵਿਕੀ ਲੰਡੇ ਪ੍ਰਧਾਨ, ਜਗਰਾਜ ਖਾਨ ਭਿੰਡਰ ਸੀਨੀਅਰ ਮੀਤ ਪ੍ਰਧਾਨ, ਬੂਟਾ ਖਾਨ ਮਾਣੂੰਕੇ ਗਿੱਲ ਮੀਤ ਪ੍ਰਧਾਨ, ਮੁਸ਼ਤਾਕ ਅਲੀ ਚੰਨੂਵਾਲਾ ਸੈਕਟਰੀ, ਰਾਜ ਮੁਹੰਮਦ ਰਾਜੇਆਣਾ ਸਹਾਇਕ ਸਕੱਤਰ, ਬੂਟਾ ਖਾਨ ਮੋਗਾ ਖਜ਼ਾਨਚੀ, ਫਿਰੋਜ਼ ਖਾਨ ਲੰਗੇਆਣਾ ਸਹਾਇਕ ਖਜ਼ਾਨਚੀ, ਨੂਰ ਮੁਹੰਮਦ ਲੰਡੇ ਆਈ.ਟੀ.ਐਲ. ਸੈੱਲ ਇੰਚਾਰਜ, ਲਿਆਕਤ ਅਲੀ ਲੰਡੇ ਪ੍ਰੈੱਸ ਸਕੱਤਰ, ਮੁਹੰਮਦ ਅਸਲਮ ਮੋਗਾ, ਰੇਸ਼ਮ ਦੀਨ ਘੋਲੀਆ ਸਲਾਹਕਾਰ ਜਦੋਂ ਕਿ ਲਖਵੀਰ ਅਲੀ ਸਲ੍ਹੀਣਾ, ਮਹਿੰਦਰ ਖਾਨ ਸੱਦਾ ਸਿੰਘ ਵਾਲਾ, ਰਾਜ ਮੁਹੰਮਦ ਮੋਗਾ, ਬੂਟਾ ਸ਼ਾਹ ਲੋਪੋ, ਸਿਕੰਦਰ ਦੀਨ ਬੱਧਨੀ ਕਲਾਂ, ਰੇਸ਼ਮ ਦੀਨ ਮੱਲੀਆਂ ਵਾਲਾ, ਬੱਬੂ ਖਾਨ ਦਾਰਾਪੁਰ, ਮੁਹੰਮਦ ਤਾਰਿਫ ਕਪੂਰੇ ਐਗਜ਼ੈਕਟਿਵ ਮੈਂਬਰ ਚੁਣੇ ਗਏ| ਮੀਟਿੰਗ ਮੌਕੇ ਸਲੀਮ ਦੀਨ ਨੱਥੂਵਾਲਾ ਗਰਬੀ, ਇਕਬਾਲ ਦੀਨ , ਮਿਹਰ ਦੀਨ ਭੋਲਾ ਪ੍ਰਧਾਨ ਹਲਕਾ ਬਾਘਾ ਪੁਰਾਣਾ, ਭੋਲਾ ਖਾਨ ਬਾਘਾ ਪੁਰਾਣਾ, ਜੀਤ ਖਾਨ ਮਾੜੀ ਮੁਸਤਫਾ, ਇਕਬਾਲ ਦੀਨ ਸਮਾਧ ਭਾਈ, ਕਮਲ ਦੀਨ ਲੰਗੇਆਣਾ, ਮੁਕਸੂਦ ਅਲੀ ਬੱਧਨੀ ਕਲਾਂ, ਅਕਬਰ ਖਾਨ ਖਾਈ, ਜਗਸੀਰ ਖਾਨ ਲੰਗੇਆਣਾ, ਮੌਲਵੀ ਮੁਹੰਮਦ ਨਸੀਬ ਰਾਜੇਆਣਾ, ਸੁਖਜਿੰਦਰ ਦੀਨ ਮਨਾਵਾਂ, ਸੋਨੀ ਖਾਨ ਮਹਿਣਾ, ਮੌਲਵੀ ਨੂਰਦੀਨ ਮਾਣੂੰਕੇ ਗਿੱਲ, ਲਾਲ ਮੁਹੰਮਦ ਮੋਗਾ, ਮੌਲਵੀ ਜੁਲਫਾਨ ਨਿਹਾਲ ਸਿੰਘ ਵਾਲਾ, ਮੁਹੰਮਦ ਵਸੀਮ ਮੋਗਾ, ਕਾਰੀ ਅਬਦੁਲ ਰਹਿਮਾਨ ਮੋਗਾ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਫਾਰਮਰ ਐਸੋਸੀਏਸ਼ਨ ਪੰਜਾਬ ਵਲੋਂ ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸਿਵਲ ਸਰਜਨ ਡਾ. ਅਸ਼ੋਕ ਕੁਮਾਰ ਸਿੰਗਲਾ ਨੂੰ ਸਦਮਾ, ਮਾਤਾ ਦਾ ਦੇਹਾਂਤ
Ad Position 24