05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਨਵਜੋਤ ਸਿੰਘ ਸਿੱਧੂ ਬਣੇ ਦਾਦਾ : ਨਵਜੰਮੀ ਪੋਤਰੀ ਦੀ ਵੀਡੀਓ ਸੋਸ਼ਲ ਮੀਡੀਆ ’ ਤੇ ਪਾ ਕੇ ਸਾਂਝੀ ਕੀਤੀ ਖੁਸ਼ੀ

ਅੰਮ੍ਰਿਤਸਰ, 5 ਅਕਤੂਬਰ (ਰੇਸ਼ਮ ਸਿੰਘ)- ਸਾਬਕਾ ਉੱਘੇ ਕ੍ਰਿਕੇਟਰ ਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦਾਦਾ ਬਣ ਗਏ ਹਨ ਜਿਨ੍ਹਾਂ ਨੇ ਪੁੱਤਰ ਕਰਨ ਸਿੱਧੂ ਤੇ ਨੂੰਹ ਇਨਾਇਤ ਦੇ ਘਰ ਪੈਦਾ ਹੋਈ ਧੀ ਤੇ ਆਪਣੀ ਪੋਤਰੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ’ਚ ਨਵਜੰਮੀ ਪੋਤਰੀ ਨੂੰ ਉਸਦੀ ਦਾਦੀ ਤੇ ਸਾਬਕਾ ਵਿਧਾਇਕਾ ਡਾ: ਨਵਜੋਤ ਕੌਰ ਸਿੱਧੂ ਨੇ ਚੁੱਕਿਆ ਹੋਇਆ ਹੈ ਜਦੋਂ ਕਿ ਸ: ਸਿੱਧੂ ਨੇੜੇ ਖੜੇ ਖੁਸ਼ੀ ਤੇ ਮਜਾਕੀਆ ਅੰਦਾਜ ’ਚ ਗੱਲਬਾਤ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 06-10-2026
ਅੰਮ੍ਰਿਤਸਰ, 5 ਅਕਤੂਬਰ (ਰੇਸ਼ਮ ਸਿੰਘ)- ਸਾਬਕਾ ਉੱਘੇ ਕ੍ਰਿਕੇਟਰ ਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦਾਦਾ ਬਣ ਗਏ ਹਨ ਜਿਨ੍ਹਾਂ ਨੇ ਪੁੱਤਰ ਕਰਨ ਸਿੱਧੂ ਤੇ ਨੂੰਹ ਇਨਾਇਤ ਦੇ ਘਰ ਪੈਦਾ ਹੋਈ ਧੀ ਤੇ ਆਪਣੀ ਪੋਤਰੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਓ ’ਚ ਨਵਜੰਮੀ ਪੋਤਰੀ ਨੂੰ ਉਸਦੀ ਦਾਦੀ ਤੇ ਸਾਬਕਾ ਵਿਧਾਇਕਾ ਡਾ: ਨਵਜੋਤ ਕੌਰ ਸਿੱਧੂ ਨੇ ਚੁੱਕਿਆ ਹੋਇਆ ਹੈ ਜਦੋਂ ਕਿ ਸ: ਸਿੱਧੂ ਨੇੜੇ ਖੜੇ ਖੁਸ਼ੀ ਤੇ ਮਜਾਕੀਆ ਅੰਦਾਜ ’ਚ ਗੱਲਬਾਤ ਕਰ ਰਹੇ ਹਨ। ਪੋਤਰੀ ਦਾ ਨਾਮ ਆਰਿਆ ਸਿੱਧੂ ਦੱਸਿਆ ਗਿਆ ਹੈ। ਮਿਲੇ ਵੇਰਵਿਆਂ ਅਨੁਸਾਰ ਇਹ ਬੱਚੀ ਬੀਤੇ 1 ਅਕਤੁਬਰ ਨੂੰ ਪੈਦਾ ਹੋਈ ਹੈ ਇਸ ਵੀਡੀਓ ’ਚ ਸ: ਸਿੱਧੂ ਆਪਣੀ ਪੋਤਰੀ ਦੇ ਪੈਰ ਚੁੰਮਦੇ ਵੀ ਨਜ਼ਰ ਆ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਜਾਂਚ ਸੀ.ਬੀ.ਆਈ. ਨੂੰ ਸੌਂਪੇ ਜਾਣ ਦੇ ਫ਼ੈਸਲੇ ਦਾ ਸਵਾਗਤ-ਬਾਜਵਾ ਅਗਲੀ ਖ਼ਬਰ ਜਨਤਾ ਦੀ ਨਾ ਸੁਣੀ ਤਾਂ ਜਨਤਾ ਤੁਹਾਡੀ ਨਹੀਂ ਸੁਣੇਗੀ-ਰਾਜਪਾਲ 118ਵੇਂ ਅਖਿਲ ਭਾਰਤੀ ਮੇਅਰਜ਼ ਕੌਂਸਲ ਸੰਮੇਲਨ ’ਚ ਰਾਜਪਾਲ...
Ad Position 24