04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਘਣੀਆਂ ਇਕਾਈ ਦੀ ਚੋਣ ਹੋਈ ਕੋਟਕਪੂਰਾ ਦੇ ਚੰਡੀਗੜ੍ਹ ਪਾਰਕ ਨਾਲ ਬਣੇ ਡੰਪ ਨੂੰ ਭਰਨਾ ਸ਼ੁਰੂ ਕੀਤਾ

ਕੋਟਕਪੂਰਾ, 3 ਸਤੰਬਰ (ਰਿੰਕੂ ਮਲਹੋਤਰਾ)- ਕੋਟਕਪੂਰਾ ਦੇ ਹਮੇਸ਼ਾ ਚਰਚਾ ’ਚ ਰਹੇ ਪ੍ਰੇਮ ਨਗਰ ਦੇ ਚੰਡੀਗੜ੍ਹ ਪਾਰਕ ਨਾਲ ਛੱਪੜ ਦੀ ਗੰਦਗੀ ਨੂੰ ਹੁਣ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਫਿਰ ਭਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਦ ਕਿ ਕੁਝ ਸਮਾਂ ਪਹਿਲਾਂ ਨਗਰ ਕੌਂਸਲ ਪਾਸੋਂ ਇਸ ਜਗ੍ਹਾ ਦੀ ਪਟਾਈ ਕਰਕੇ ਵੱਡੇ ਵੱਡੇ ਕੂੜੇ ਦੇ ਢੇਰ ਲਗਾ ਦਿੱਤੇ ਗਏ ਸਨ, ਜਿਸ ’ਤੇ ਇਲਾਕਾ ਵਾਸੀਆਂ ਨੇ ਵੀ ਰੋਸ ਜਤਾਇਆ ਸੀ, ਪਰ ਰੋਸ ਦੇ ਬਾਵਜੂਦ ਵੀ ਡੰਪ ਬਣਾਉਣਾ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਟੋਬੇ ਬਣਾਉਣ ਦੀਆਂ ਪ੍ਰਪੋਜ਼ਲਾਂ ਤਿਆਰ ਕੀਤੀਆਂ ਗਈਆਂ ਸਨ। ਪਰ ਅੱਜ ਉਸ ਸਮੇਂ ਸਾਰੀਆਂ ਪ੍ਰਪੋਜਲਾਂ ਧਰੀਆਂ ਰਹਿ ਗਈਆਂ ਜਦ ਫਿਰ ਜੇਸੀਬੀ ਮਸ਼ੀਨ ਨਾਲ ਕਈ ਫੁੱਟੀ ਡੂੰਘੇ ਖੱਡਿਆਂ ਨੂੰ ਗੰਦਗੀ ਦੇ ਢੇਰਾਂ ਨਾਲ ਭਰਨਾ ਸ਼ੁਰੂ ਕਰ ਦਿੱਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਕੋਟਕਪੂਰਾ, 3 ਸਤੰਬਰ (ਰਿੰਕੂ ਮਲਹੋਤਰਾ)- ਕੋਟਕਪੂਰਾ ਦੇ ਹਮੇਸ਼ਾ ਚਰਚਾ ’ਚ ਰਹੇ ਪ੍ਰੇਮ ਨਗਰ ਦੇ ਚੰਡੀਗੜ੍ਹ ਪਾਰਕ ਨਾਲ ਛੱਪੜ ਦੀ ਗੰਦਗੀ ਨੂੰ ਹੁਣ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਫਿਰ ਭਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਦ ਕਿ ਕੁਝ ਸਮਾਂ ਪਹਿਲਾਂ ਨਗਰ ਕੌਂਸਲ ਪਾਸੋਂ ਇਸ ਜਗ੍ਹਾ ਦੀ ਪਟਾਈ ਕਰਕੇ ਵੱਡੇ ਵੱਡੇ ਕੂੜੇ ਦੇ ਢੇਰ ਲਗਾ ਦਿੱਤੇ ਗਏ ਸਨ, ਜਿਸ ’ਤੇ ਇਲਾਕਾ ਵਾਸੀਆਂ ਨੇ ਵੀ ਰੋਸ ਜਤਾਇਆ ਸੀ, ਪਰ ਰੋਸ ਦੇ ਬਾਵਜੂਦ ਵੀ ਡੰਪ ਬਣਾਉਣਾ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਟੋਬੇ ਬਣਾਉਣ ਦੀਆਂ ਪ੍ਰਪੋਜ਼ਲਾਂ ਤਿਆਰ ਕੀਤੀਆਂ ਗਈਆਂ ਸਨ। ਪਰ ਅੱਜ ਉਸ ਸਮੇਂ ਸਾਰੀਆਂ ਪ੍ਰਪੋਜਲਾਂ ਧਰੀਆਂ ਰਹਿ ਗਈਆਂ ਜਦ ਫਿਰ ਜੇਸੀਬੀ ਮਸ਼ੀਨ ਨਾਲ ਕਈ ਫੁੱਟੀ ਡੂੰਘੇ ਖੱਡਿਆਂ ਨੂੰ ਗੰਦਗੀ ਦੇ ਢੇਰਾਂ ਨਾਲ ਭਰਨਾ ਸ਼ੁਰੂ ਕਰ ਦਿੱਤਾ ਗਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਨਗਰ ਕੌਂਸਲ ਪਾਸੋਂ ਕੂੜੇ ਦੇ ਢੇਰ ਨੂੰ ਪੁੱਟਣ ਵਾਸਤੇ ਲੱਖਾਂ ਰੁਪਿਆਂ ਖਰਚ ਕੀਤਾ ਗਿਆ ਸੀ ਜੋ ਹੁਣ ਬਿਲਕੁਲ ਬੇਕਾਰ ਹੁੰਦਾ ਨਜ਼ਰੀਂ ਆ ਰਿਹਾ ਹੈ। ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਨਾਲ ਗੱਲਬਾਤ ਕੀਤੀ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਹੱਲਾ ਵਾਸੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਨੂੰ ਮਿਲੇ ਸਨ, ਉਕਤ ਜਗ੍ਹਾ ’ਤੇ ਚੰਡੀਗੜ੍ਹ ਪਾਰਕ ਅਤੇ ਜਿੰਮ ਸਬੰਧੀ ਵੀ ਕਿਹਾ ਗਿਆ ਸੀ ਜਿਸ ਤੇ ਕਾਰਜ ਕਰਦਿਆਂ ਕੂੜੇ ਦੇ ਡੰਪ ਨੂੰ ਭਰਿਆ ਜਾ ਰਿਹਾ ਅਤੇ ਜਿੰਮ ਅਤੇ ਪਾਰਕ ਦੀ ਸਹੂਲਤ ਵੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਖ਼ਰਾਬ ਨੂੰ ਵੀ ਠੀਕ ਕਰਾਇਆ ਜਾ ਰਿਹਾ ਹੈ। ਜਦ ਛੱਪੜ ਪਟਾਉਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਨਗਰ ਕੌਂਸਲ ਕਾਰਜਕਾਰੀ ਹੀ ਦੱਸ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ - ਮਾਮਲਾ ਸ਼ੈਦੁ ਸ਼ਾਹ ਚੌਂਕ ਤੋਂ ਨਵਾਂ ਕਿਲ੍ਹਾ ਸੜਕ ਦਾ- ਪ੍ਰਸ਼ਾਸਨ ਦੇ ਸਹਿਯੋਗ ਨਾਲ ਸੜਕ ਦਾ ਨਿਰਮਾਣ ਜਲਦ ਕਰਵਾਇਆ ਜਾਵੇਗਾ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਅਹੁਦੇਦਾਰਾਂ ਨੇ ਮੋਰਚੇ ’ਚ ਸ਼ਮੂਲੀਅਤ ਕੀਤੀ
Ad Position 24