13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਰਾਜਾ ਵੜਿੰਗ ਨੇ ਪਰਗਟ ਸਿੰਘ ਦੇ ਤਾਜਪੋਸ਼ੀ ਸਮਾਗਮ ’ਚ ਫ਼ਰਾਖਦਿਲੀ ਦਿਖਾ ਕੇ ਮਨ ਜਿੱਤਿਆ : ਸੇਖੋਂ

ਬਰਗਾੜੀ, 12 ਅਕਤੂਬਰ (ਲਖਵਿੰਦਰ ਸ਼ਰਮਾ)-ਕਾਂਗਰਸ ਪਾਰਟੀ ਦੇ ਸਰਗਰਮ ਟਕਸਾਲੀ ਵਰਕਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ ਬਹਿਬਲ ਕਲਾਂ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦੇ ਤਾਜਪੋਸ਼ੀ ਸਮਾਗਮ ਵਿਚ ਪਹੁੰਚ ਕੇ ਅਤੇ ਸ਼ਾਨਦਾਰ ਭਾਸ਼ਣ ਦੇ ਕੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਭਨਾਂ ਦਾ ਮਨ ਜਿੱਤਿਆ ਹੈ। ਸ: ਵੜਿੰਗ ਨੇ ਸਮਾਗਮ ਵਿਚ ਜਾਣ ਤੋਂ ਪਹਿਲਾਂ ਕਾਂਗਰਸ ਦੇ ਮਾੜੇ ਸਮੇਂ ਕਰੀਬ ਸਾਢੇ ਚਾਰ ਸਾਲ ਸਾਥ ਦੇਣ ਵਾਲੇ ਟਕਸਾਲੀ ਨੌਜਵਾਨ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕਰਦਿਆਂ ਹੌਂਸਲਾ ਅਫਜਾਈ ਕੀਤੀ।

Ad Position 21
No active advertisement
ਅਜੀਤ ਡੈਸਕ 13-10-2026
ਬਰਗਾੜੀ, 12 ਅਕਤੂਬਰ (ਲਖਵਿੰਦਰ ਸ਼ਰਮਾ)-ਕਾਂਗਰਸ ਪਾਰਟੀ ਦੇ ਸਰਗਰਮ ਟਕਸਾਲੀ ਵਰਕਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ ਬਹਿਬਲ ਕਲਾਂ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦੇ ਤਾਜਪੋਸ਼ੀ ਸਮਾਗਮ ਵਿਚ ਪਹੁੰਚ ਕੇ ਅਤੇ ਸ਼ਾਨਦਾਰ ਭਾਸ਼ਣ ਦੇ ਕੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਭਨਾਂ ਦਾ ਮਨ ਜਿੱਤਿਆ ਹੈ। ਸ: ਵੜਿੰਗ ਨੇ ਸਮਾਗਮ ਵਿਚ ਜਾਣ ਤੋਂ ਪਹਿਲਾਂ ਕਾਂਗਰਸ ਦੇ ਮਾੜੇ ਸਮੇਂ ਕਰੀਬ ਸਾਢੇ ਚਾਰ ਸਾਲ ਸਾਥ ਦੇਣ ਵਾਲੇ ਟਕਸਾਲੀ ਨੌਜਵਾਨ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕਰਦਿਆਂ ਹੌਂਸਲਾ ਅਫਜਾਈ ਕੀਤੀ। ਰਾਜਾ ਵੜਿੰਗ ਨੇ ਆਪਣਾ ਵਡੱਪਣ ਵਿਖਾਉਂਦਿਆਂ ਤਾਜਪੋਸ਼ੀ ਸਮਾਗਮ ਵਿਚ ਸ਼ਿਰਕਤ ਕਰਕੇ ਸ਼ਾਨਦਾਰ ਭਾਸ਼ਣ ਦਿੱਤਾ ਅਤੇ ਸਮੂਹ ਸੀਨੀਅਰ, ਜੂਨੀਅਰ ਲੀਡਰਾਂ ਦਾ ਨਾਂਅ ਲੈ ਕੇ ਸਮੂਹ ਲੀਡਰਾਂ ਦਾ ਸਤਿਕਾਰ ਕੀਤਾ ਜਿਸ ਨਾਲ ਸਮੂਹ ਹਾਜ਼ਰ ਵਰਕਰਾਂ ਦਾ ਮਨ ਜਿੱਤਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਅੰਦਰ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਫ਼ੂਕ ਨਿਕਲੀ : ਮਨਤਾਰ ਸਿੰਘ ਬਰਾੜ ਅਗਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਸੁਖਦੀਪ ਸਿੰਘ ਘੁਗਿਆਣਾ ਦੀ ਮੁੱਢਲੀ ਮੈਂਬਰਸ਼ਿਪ ਤੇ ਅਹੁਦਾ ਖਾਰਜ
Ad Position 24