ਸੰਤ ਬਾਬਾ ਲਛਮਣ ਦਾਸ ਦੀ 15ਵੀਂ ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾਇਆ
ਦੋਦਾ, 21 ਅਗਸਤ (ਰਵੀਪਾਲ)-ਸੰਤ ਬਾਬਾ ਲਛਮਣ ਦਾਸ ਜੀ ਦੀ 15ਵੀਂ ਬਰਸੀ ਮੌਕੇ ਸੰਤ ਬਾਬਾ ਲਛਮਣ ਦਾਸ ਜੀ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਪਿੰਡ ਸੂਰੇਵਾਲਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਸੂਰੇਵਾਲਾ ਵਿਖੇ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪਿੰਡ ਦੀ ਸਰਪੰਚ ਰਾਣੀ ਕੌਰ ਵਲੋਂ ਕੀਤਾ ਗਿਆ।
ਕੈਂਪ ਦੌਰਾਨ ਖ਼ੂਨਦਾਨ ਕਰਦੇ ਦਾਨੀ ਸੱਜਣ। ਤਸਵੀਰ: ਰਵੀਪਾਲ
22-08-2026