ਨੈਸ਼ਨਲ ਯੂਥ ਕਲੱਬ ਦੀ ਅੰਤਿਮ ਯਾਤਰਾ ਗੱਡੀ ਦੀਆਂ ਸੇਵਾਵਾਂ ਆਰੰਭ : ਸੁਰੇਸ਼ ਅਰੋੜਾ
ਫ਼ਰੀਦਕੋਟ, 21 ਅਗਸਤ (ਜਸਵੰਤ ਸਿੰਘ ਪੁਰਬਾ)-ਸਮਾਜ ਸੇਵੀ ਸੰਸਥਾ ਨੈਸ਼ਨਲ ਯੂਥ ਕਲੱਬ (ਰਜਿ:) ਫ਼ਰੀਦਕੋਟ ਵਲੋਂ ਮ੍ਰਿਤਕ ਦੇਹ ਨੂੰ ਘਰ ਤੋਂ ਸ਼ਮਸ਼ਾਨ ਘਾਟ ਤੱਕ ਸਤਿਕਾਰ ਸਹਿਤ ਲੈ ਕੇ ਜਾਣ ਲਈ ਅੰਤਿਮ ਯਾਤਰਾ ਗੱਡੀ ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜੋ ਪਿਛਲੇ ਲੰਬੇ ਸਮੇਂ ਤੋਂ ਬੰਦ ਸਨ। ਕਲੱਬ ਦੇ ਪ੍ਰਧਾਨ ਪ੍ਰਿੰ.
ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਵਲੋਂ ਅੰਤਿਮ ਯਾਤਰਾ ਗੱਡੀ ਦੀਆਂ ਸੇਵਾਵਾਂ ਸ਼ੁਰੂ ਕਰਨ ਮੌਕੇ ਕਲੱਬ ਦੇ ਪ੍ਰਧਾਨ ਪ੍ਰਿੰ. ਸੁਰੇਸ਼ ਅਰੋੜਾ, ਸੋਨੂੰ ਜੈਨ, ਸੁਖਵਿੰਦਰ ਜੌਹਰ, ਡਾ. ਸੰਜੀਵ ਸੇਠੀ, ਰਾਜੇਸ਼ ਸੁਖੀਜਾ ਅਤੇ ਹੋਰ। ਅਜੀਤ ਤਸਵੀਰ
22-08-2026