26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਗੀਗੇਮਾਜਰਾ ਦੀ ਦੁੱਧ ਉਦਪਾਦਕ ਸਭਾ ਨੇ ਮੁਨਾਫ਼ਾ ਵੰਡਿਆ

ਬਨੂੜ, 25 ਨਵੰਬਰ (ਭੁਪਿੰਦਰ ਸਿੰਘ)-ਗੀਗੇਮਾਜਰਾ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਆਪਣੇ 35 ਮੈਂਬਰਾਂ ਨੂੰ 1 ਲੱਖ 10 ਹਜ਼ਾਰ ਦੀ ਰਾਸ਼ੀ ਦਾ ਮੁਨਾਫ਼ਾ ਵੰਡਿਆ। ਕੁਲਦੀਪ ਸਿੰਘ 15360 ਰੁਪਏ ਮੁਨਾਫ਼ਾ ਹਾਸਿਲ ਕਰਕੇ ਪਹਿਲੇ, ਬਲਜੀਤ ਸਿੰਘ ਨੌਂ ਹਜ਼ਾਰ ਦਾ ਮੁਨਾਫ਼ਾ ਲੈ ਕੇ ਦੂਜੇ ਅਤੇ ਸੂਬੇਦਾਰ ਅਮਰੀਕ ਸਿੰਘ ਸੱਤ ਹਜ਼ਾਰ ਦੀ ਰਾਸ਼ੀ ਹਾਸਿਲ ਕਰਕੇ ਤੀਜੇ ਸਥਾਨ ’ਤੇ ਰਿਹਾ।

Ad Position 21
No active advertisement
ਅਜੀਤ ਡੈਸਕ 26-11-2026
ਬਨੂੜ, 25 ਨਵੰਬਰ (ਭੁਪਿੰਦਰ ਸਿੰਘ)-ਗੀਗੇਮਾਜਰਾ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਆਪਣੇ 35 ਮੈਂਬਰਾਂ ਨੂੰ 1 ਲੱਖ 10 ਹਜ਼ਾਰ ਦੀ ਰਾਸ਼ੀ ਦਾ ਮੁਨਾਫ਼ਾ ਵੰਡਿਆ। ਕੁਲਦੀਪ ਸਿੰਘ 15360 ਰੁਪਏ ਮੁਨਾਫ਼ਾ ਹਾਸਿਲ ਕਰਕੇ ਪਹਿਲੇ, ਬਲਜੀਤ ਸਿੰਘ ਨੌਂ ਹਜ਼ਾਰ ਦਾ ਮੁਨਾਫ਼ਾ ਲੈ ਕੇ ਦੂਜੇ ਅਤੇ ਸੂਬੇਦਾਰ ਅਮਰੀਕ ਸਿੰਘ ਸੱਤ ਹਜ਼ਾਰ ਦੀ ਰਾਸ਼ੀ ਹਾਸਿਲ ਕਰਕੇ ਤੀਜੇ ਸਥਾਨ ’ਤੇ ਰਿਹਾ। ਮਿਲਕ ਪਲਾਂਟ ਮੁਹਾਲੀ ਵਲੋਂ ਆਏ ਹਰਪ੍ਰੀਤ ਸਿੰਘ ਅਤੇ ਸੁਪਿੰਦਰ ਸਿੰਘ ਨੇ ਦੁੱਧ ਉਦਪਾਦਕਾਂ ਨੂੰ ਪਲਾਂਟ ਵਲੋਂ ਮਿਲਦੀਆਂ ਸਹੂਲਤਾਂ ਤੋਂ ਜਾਣੂ ਕਰਾਇਆ। ਸਭਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਗੀਗੇਮਾਜਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਭਾ ਦੀ ਕਮੇਟੀ ਦੇ ਮੈਂਬਰ ਗਿਆਨ ਸਿੰਘ, ਹਰਜਿੰਦਰ ਸਿੰਘ, ਗੁਰਬਿੰਦਰ ਅਤੇ ਹਰਮੀਤ ਕੌਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ -ਭਾਜਪਾ ਗੱਠਜੋੜ 2027 ’ਚ ਸ਼ਾਨਦਾਰ ਵਾਪਸੀ ਕਰੇਗਾ-ਚੱਠਾ, ਘਈ ਅਗਲੀ ਖ਼ਬਰ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਵਲੋਂ ਇਨਟੈਕਸ ਐਕਸਪੋ 2026 ਦਾ 15ਵਾਂ ਐਡੀਸ਼ਨ 27 ਤੋਂ
Ad Position 24