12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਉਪ-ਮੰਡਲ ਮੈਜਿਸਟਰੇਟ ਪਾਤੜਾਂ ਖੁਸ਼ਪ੍ਰੀਤ ਸਿੰਘ ਨੇ ਸੰਭਾਲਿਆ ਅਹੁਦਾ

ਪਾਤੜਾਂ, 12 ਨਵੰਬਰ (ਗੁਰਇਕਬਾਲ ਸਿੰਘ ਖਾਲਸਾ)-ਉਪ ਮੰਡਲ ਮੈਜਿਸਟਰੇਟ ਦਫਤਰ ਪਾਤੜਾਂ ਵਿਖੇ ਅੱਜ ਖੁਸ਼ਪ੍ਰੀਤ ਸਿੰਘ ਨੇ ਪਾਤੜਾਂ ਦੇ ਐਸ. ਡੀ.

Ad Position 21
No active advertisement
ਅਜੀਤ ਡੈਸਕ 13-11-2026
ਪਾਤੜਾਂ, 12 ਨਵੰਬਰ (ਗੁਰਇਕਬਾਲ ਸਿੰਘ ਖਾਲਸਾ)-ਉਪ ਮੰਡਲ ਮੈਜਿਸਟਰੇਟ ਦਫਤਰ ਪਾਤੜਾਂ ਵਿਖੇ ਅੱਜ ਖੁਸ਼ਪ੍ਰੀਤ ਸਿੰਘ ਨੇ ਪਾਤੜਾਂ ਦੇ ਐਸ.ਡੀ.ਐਮ ਦਾ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਦੇ ਵਲੋਂ ਅਹੁਦਾ ਸਾਂਭਣ ਮੌਕੇ ਦਫਤਰ ਦੇ ਸਮੂਹ ਸਟਾਂਫ ਵੱਲੋਂ ਨਵੇਂ ਆਏ ਨਾਇਬ ਤਹਿਸੀਲਦਾਰ ਸਵਰਨ ਸਿੰਘ ਦੀ ਅਗਵਾਈ ‘ਚ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਡੀ.ਐਮ. ਖੁਸ਼ਪ੍ਰੀਤ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੇ ਕੰਮ ਕਰਨਾਂ ਉਹ ਆਪਣਾ ਫਰਜ਼ ਸਮਝਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਾਇਜ਼ ਕੰਮ ਮੇਰੇ ਕੋਲ ਲੈ ਕੇ ਆਉਣ ਅਤੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋ ਨਿਪਟਾਇਆ ਜਾਵੇਗਾ । ਇਸ ਮੌਕੇ ਸੁਪਰਡੈੈਟ ਹਰਿੰਦਰ ਕੌਰ, ਹਰਦੇਵ ਸਿੰਘ, ਕਾਨੂਗੋ ਮਦਨ ਲਾਲ, ਦੀਪਿੰਦਰ ਸਿੰਘ, ਹਾਕਮ ਸਿੰਘ ਰੀਡਰ, ਅਸਵਨੀ ਕੁਮਾਰ ਸੀਨੀਅਰ ਸਹਾਇਕ, ਪ੍ਰਿਤਪਾਲ ਕੌਰ ਸਟੈਨੋ, ਰਮਨ ਕੁਮਾਰੀ ਕੰਪਿਊਟਰ ਅਪ੍ਰੇਟਰ ਸਮੇਤ ਸਾਰੇ ਕਰਮਚਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਪਿੰਡਾਂ ’ਚ ਕਰਵਾਏ ਵਿਕਾਸ ਕਾਰਜਾਂ ਦੇ ਆਧਾਰ ’ਤੇ ਲੋਕ ਮੁੜ ‘ਆਪ’ ਦੀ ਸਰਕਾਰ ਬਣਾਉਣਗੇ-ਦਰਸ਼ਨ ਸਿੰਘ ਧ... ਅਗਲੀ ਖ਼ਬਰ ਚੂਰਾ ਪੋਸਤ ਫੜ੍ਹੇ ਜਾਣ ’ਤੇ ਪੁਲਿਸ ਪਰਚਾ ਦਰਜ ਕਰਨ ਦੀ ਬਜਾਇ ਕਰਦੀ ਹੈ ਸੌਦੇਬਾਜ਼ੀ
Ad Position 24