17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਗੁਰਦੁਆਰਾ ਸਾਹਿਬ ਦੇ ਵਿਵਾਦ ਨੂੰ ਲੈ ਕੇ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੇ ਮੰਗੇ ਕਾਗ਼ਜ਼

ਪਟਿਆਲਾ, 16 ਸਤੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 17-09-2026
ਪਟਿਆਲਾ, 16 ਸਤੰਬਰ (ਅ.ਸ. ਆਹਲੂਵਾਲੀਆ)- ਸ਼ੇਰਾਂ ਵਾਲਾ ਗੇਟ ਇਲਾਕੇ ’ਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਂਅ ’ਤੇ ਬਣੇ ਗੁਰਦੁਆਰਾ ਸਾਹਿਬ ਦਾ ਮਾਮਲਾ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਕੁੱਝ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਇੱਥੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਗੁਰਦੁਆਰੇ ਦੀ ਹੋਂਦ ਨੂੰ ਦੱਸਦਿਆਂ ਇੱਥੇ ਦੁਬਾਰਾ ਤੋਂ ਗੁਰਦੁਆਰੇ ਦੀ ਕਾਰ ਸੇਵਾ ਕਰ ਕੇ ਇਸ ਨੂੰ ਸੁੰਦਰ ਬਣਾਉਣ ਦੀ ਗੱਲ ਕਹੀ ਗਈ। ਪਰੰਤੂ ਇੱਥੇ ਕਿਸੇ ਬਜ਼ੁਰਗ ਔਰਤ ਨਾਲ ਮਾਮਲਾ ਉਲਝਣ ਤੋਂ ਬਾਅਦ ਮੌਕੇ ’ਤੇ ਐਸ.ਐਸ.ਪੀ. ਪਹੁੰਚੇ ਜਿਨ੍ਹਾਂ ਵਲੋਂ ਦੋਹਾਂ ਧਿਰਾਂ ਨੂੰ ਕਾਨੂੰਨੀ ਕਾਗ਼ਜ਼ਾਤ ਦਿਖਾਉਣ ਲਈ ਸਮਾਂ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਘਰ ’ਚ ਵੜ ਕੇ ਤਿੰਨ ਮੋਬਾਈਲ ਚੋਰੀ ਕਰ ਕੇ ਚੋਰ ਹੋਇਆ ਫ਼ਰਾਰ ਅਗਲੀ ਖ਼ਬਰ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪੂਜਾ ਸਿਆਲ, ਐਡੀਸ਼ਨਲ ਕਮਿਸ਼ਨਰ ਸਿਮਰਪ੍ਰੀਤ ਕੌਰ ਦੇ ਆਦੇਸ਼ ਤਹਿਤ ਨਿਗਮ ਦਾ ਸਖ਼ਤ ਐਕਸ਼ਨ
Ad Position 24