17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਆਰ.ਵੀ.ਆਈ. ਸਕੀਮ ਤਹਿਤ 83 ਸੀਨੀਅਰ ਨਾਗਰਿਕ ਸਹਾਇਕ ਯੰਤਰਾਂ ਲਈ ਯੋਗ ਪਾਏ

ਫ਼ਰੀਦਕੋਟ, 17 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਭਾਰਤ ਸਰਕਾਰ ਦੀ ਆਰ. ਵੀ.

Ad Position 21
No active advertisement
ਅਜੀਤ ਡੈਸਕ 18-10-2026
ਫ਼ਰੀਦਕੋਟ, 17 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਭਾਰਤ ਸਰਕਾਰ ਦੀ ਆਰ.ਵੀ.ਆਈ. ਸਕੀਮ ਅਧੀਨ ਸੇਵਾ ਭਾਰਤੀ ਫ਼ਰੀਦਕੋਟ ਵਲੋਂ ਸ੍ਰੀ ਰਾਧਾ ਕ੍ਰਿਸ਼ਨ ਧਾਮ ਵਿਖੇ ਸੀਨੀਅਰ ਨਾਗਰਿਕਾਂ ਲਈ ਸਹਾਇਕ ਯੰਤਰਾਂ ਲਈ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਵਿਚ 83 ਸੀਨੀਅਰ ਨਾਗਰਿਕ ਸਹਾਇਕ ਯੰਤਰਾਂ ਲਈ ਯੋਗ ਪਾਏ ਗਏ। ਇਹ ਕੈਂਪ ਡਾ. ਮਨੀਸ਼ ਪ੍ਰਕਾਸ਼, ਮਨਿੰਦਰ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਦੀ ਮਦਦ ਨਾਲ ਸਫ਼ਲ ਰਿਹਾ। ਇਸ ਮੌਕੇ ਸੇਵਾ ਭਾਰਤੀ ਦੇ ਮੈਂਬਰ ਪਵਨ ਕੁਮਾਰ ਵਧਵਾ, ਦੀਪਕ ਸ਼ਰਮਾ, ਡਾ. ਵਿਸ਼ਵਦੀਪ ਗੋਇਲ, ਦਿਨੇਸ਼ ਮੁਖੀਜਾ, ਅਜੀਤ ਜੈਨ, ਸੰਦੀਪ ਗਰਗ, ਨਵੀਨ ਰਾਬੜਾ, ਬੱਬੂ ਸਚਦੇਵਾ, ਚਮਨ ਗੇਰਾ, ਦੀਪਕ ਮੁਖੀਜਾ, ਸਤਨਾਮ ਸਿੰਘ, ਪਰਮਜੀਤ ਕੌਰ ਸਰਪੰਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸਪੀਕਰ ਸੰਧਵਾਂ ਨੇ ਪਿੰਡ ਸਿਰਸਿੜੀ ਵਿਖੇ ਜਿੰਮ ਬਣਾਉਣ ਲਈ ਡੇਢ ਲੱਖ ਰੁਪਏ ਦਾ ਚੈਕ ਦਿੱਤਾ ਵਿਦਿਆਰਥਣ ਜਸ਼ਨਪ੍ਰੀਤ ਕੌਰ ਦੀ...
Ad Position 24