18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਗੈਵੀ ਕਲੇਰ ਬਿਨਾਂ ਰੁਕਾਵਟ ਨਿਰੰਤਰ ਲਗਵਾ ਰਹੇ ਨਿਊਜ਼ੀਲੈਂਡ ਦੇ ਸਟੂਡੈਂਟਸ ਵੀਜ਼ੇ

ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)– ਪੰਜਾਬ ਦੇ ਨਾਮਵਰ ਸਟੱਡੀ ਵੀਜਾ ਮਾਹਿਰ ਗੈਵੀ ਕਲੇਰ ਵਲੋਂ ਵਿਦਿਆਰਥੀਆਂ ਦੇ ਵੱਡੇ ਪੱਧਰ ’ਤੇ ਨਿਊਜੀਲੈਂਡ ਦੇ ਵੀਜੇ ਲਗਾਏ ਜਾ ਰਹੇ ਹਨ ਅਤੇ ਖਾਸ ਕਰਕੇ ਨਿਊਜੀਲੈਂਡ ਦਾ ਨਵੰਬਰ ਅਤੇ ਜਨਵਰੀ ਇਨਟੇਕ ਬੇਹਦ ਸਫਲ ਰਿਹਾ ਹੈ, ਜਿਸ ਨੂੰ ਲੈ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਖੁਸ਼ੀ ਦੁਗਣੀ ਹੋ ਗਈ ਹੈ। ਅੱਜ ਹੀ ਇਕ ਹੋਰ ਵਿਦਿਆਰਥੀ ਕਰਨਜੋਤ ਸਿੰਘ ਪੁੱਤਰ ਹਰਮੀਤ ਸਿੰਘ, ਵਾਸੀ ਪਿੰਡ ਚੀਮਾ ਬਾਠ ਜਿਸ ਨੇ 2025 ਵਿਚ ਬਾਰਵੀਂ ਪਾਸ ਕੀਤੀ ਅਤੇ ਆਈਲੈਟਸ ਵਿਚੋਂ ਓਵਰਆਲ 6.

Ad Position 21
No active advertisement
ਨਿਊਜ਼ੀਲੈਂਡ ਦੇ ਲੱਗੇ ਵੀਜ਼ੇ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਵਿਦਿਆਰਥੀ ਕਰਨਜੋਤ ਸਿੰਘ। ਅਜੀਤ ਤਸਵੀਰ 18-10-2026
ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)– ਪੰਜਾਬ ਦੇ ਨਾਮਵਰ ਸਟੱਡੀ ਵੀਜਾ ਮਾਹਿਰ ਗੈਵੀ ਕਲੇਰ ਵਲੋਂ ਵਿਦਿਆਰਥੀਆਂ ਦੇ ਵੱਡੇ ਪੱਧਰ ’ਤੇ ਨਿਊਜੀਲੈਂਡ ਦੇ ਵੀਜੇ ਲਗਾਏ ਜਾ ਰਹੇ ਹਨ ਅਤੇ ਖਾਸ ਕਰਕੇ ਨਿਊਜੀਲੈਂਡ ਦਾ ਨਵੰਬਰ ਅਤੇ ਜਨਵਰੀ ਇਨਟੇਕ ਬੇਹਦ ਸਫਲ ਰਿਹਾ ਹੈ, ਜਿਸ ਨੂੰ ਲੈ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਖੁਸ਼ੀ ਦੁਗਣੀ ਹੋ ਗਈ ਹੈ। ਅੱਜ ਹੀ ਇਕ ਹੋਰ ਵਿਦਿਆਰਥੀ ਕਰਨਜੋਤ ਸਿੰਘ ਪੁੱਤਰ ਹਰਮੀਤ ਸਿੰਘ, ਵਾਸੀ ਪਿੰਡ ਚੀਮਾ ਬਾਠ ਜਿਸ ਨੇ 2025 ਵਿਚ ਬਾਰਵੀਂ ਪਾਸ ਕੀਤੀ ਅਤੇ ਆਈਲੈਟਸ ਵਿਚੋਂ ਓਵਰਆਲ 6.5 ਬੈਂਡ ਸਨ, ਦਾ ਨਵੰਬਰ ਇਨਏਕ ਲਈ ਵੀਜਾ ਪ੍ਰਾਪਤ ਹੋਇਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਗੈਵੀ ਕਲੇਰ ਨੇ ਦੱਸਿਆ ਕਿ ਇਸ ਸਮੇਂ ਸਿਰਫ ਨਿਊਜ਼ੀਲੈਂਡ ਹੀ ਉਹ ਦੇਸ਼ ਜੋ ਦਿਲ ਖੋਲ ਕੇ ਸਟੂਡੈਂਟ ਵੀਜੇ ਦੇ ਰਿਹਾ ਹੈ ਅਤੇ ਖਾਸ ਕਰਕੇ ਜਿਹੜੇ ਵਿਦਿਆਰਥੀ ਆਸਟਰੇਲੀਆ, ਕੈਨੇਡਾ ਜਾਂ ਫਿਰ ਪਹਿਲਾਂ ਨਿਊਜ਼ੀਲੈਂਡ ਤੋਂ ਰਿਫਿਊਜ ਹਨ, ਉਨ੍ਹਾਂ ਦਾ ਵੀ ਸਵਾਗਤ ਕਰ ਰਿਹਾ ਹੈ। ਗੈਵੀ ਕਲੇਰ ਨੇ ਅੱਗੇ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਬਾਰਵੀਂ ਜਾਂ ਗਰੈਜੂਏਸ਼ਨ ਪਾਸ ਹਨ ਉਹ ਨਿਊਜ਼ੀਲੈਂਡ ਦੇ ਨਵੰਬਰ ਜਾਂ ਜਨਵਰੀ ਇਨਟੇਕ ਲਈ ਅਪਲਾਈ ਕਰ ਸਕਦੇ ਹਨ। ਗੈਵੀ ਕਲੇਰ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ 35 ਲੱਖ ਰੁਪਏ ਦੇ ਕਰੀਬ ਤਿੰਨ ਮਹੀਨੇ ਪੁਰਾਣੇ ਫੰਡ ਹਨ ਉਹ ਇਧਰ ਉਧਰ ਭਟਕਣ ਦੀ ਥਾਂ ਨਿਊਜ਼ੀਲੈਂਡ ਜਾਣ ਨੂੰ ਪਹਿਲ ਦੇਣ ਕਿਉਂਕਿ ਇਸ ਸਮੇਂ ਨਿਊਜ਼ੀਲੈਂਡ ਵਿਚ ਵਿਦਿਆਰਥੀਆਂ ਦਾ ਭਵਿੱਖ ਬਹੁਤ ਹੀ ਵਧੀਆ ਬਣ ਰਿਹਾ ਹੈ। ਗੈਵੀ ਕਲੇਰ ਅੱਗੇ ਕਿਹਾ ਕਿ ਨਿਊਜ਼ੀਲੈਂਡ ਸਿਰਫ ਉਹਨਾਂ ਏਜੰਟਸ ਨੂੰ ਵੀਜੇ ਦੇ ਰਿਹਾ ਹੈ, ਜੋ ਵੀਜਾ ਸਲਾਹਕਾਰ ਨਿਊਜ਼ੀਲੈਂਡ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਉਥੋਂ ਦੀਆਂ ਯੂਨੀਵਰਸਿਟੀ ਨਾਲ ਸਿੱਧੇ ਸੰਪਰਕ ਵਿੱਚ ਹਨ। ਉਨ੍ਹਾਂ ਦੱਸਿਆ ਕਿ ‘ਗੈਵੀ ਕਲੇਰ ਟੀਮ ਗਲੋਬਲ’ ਦੇ ਮਾਹਿਰ ਵਕੀਲ ਜੋ ਨਿਊਜ਼ੀਲੈਂਡ ਦੀ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ ਅਤੇ ਉਥੋਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਸਿੱਧਾ ਰਾਬਤਾ ਰੱਖਦੇ ਹਨ, ਉਨ੍ਹਾਂ ਦੇ ਹੀ ਵੀਜੇ ਆ ਰਹੇ। ਉਨ੍ਹਾਂ ਦੱਸਿਆ ਕਿ ਜਿਥੇ ਸਾਡੀ ਸੰਸਥਾ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਉਥੇ ਹੀ ਅਸੀਂ ਪਿਛਲੇ ਕਰੀਬ 13-14 ਸਾਲਾਂ ਤੋਂ ਪੂਰੀ ਇਮਾਨਦਾਰੀ ਨਾਲ ਵੱਖ ਵੱਖ ਦੇਸ਼ਾਂ ਦੀਆਂ ਸਟੱਡੀ ਵੀਜੇ ਸਬੰਧੀ ਸੇਵਾਵਾਂ ਦੇ ਰਹੇ ਹਾਂ, ਅਤੇ ਸਾਡੀ ਹਮੇਸ਼ਾ ਹੀ ਇਹ ਪਹਿਲ ਰਹੀ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਜਿਸ ਵੀ ਦੇਸ਼ ਵਿਚ ਭੇਜੀਏ। ਉਥੋਂ ਦੇ ਸਰਕਾਰੀ ਕਾਲਜ ਜਾਂ ਯੂਨੀਵਰਸਿਟੀਆਂ ਵਿਚ ਦਾਖਲੇ ਦਿਵਾਈਏ ਤਾਂ ਜੋ ਵੀਜ਼ਾ ਮਿਲਣ ਦੇ ਚਾਂਸ ਹੋਰ ਵੀ ਵਧੀਆ ਹੋ ਜਾਂਦੇ ਹਨ। ਗੈਵੀ ਕਲੇਰ ਨੇ ਕਿਹਾ ਕਿ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਅਸੀਂ ਅੱਜ ਇਕ ਹੋਰ ਵੱਡੀ ਆਫਰ ਦੇਣ ਜਾ ਰਹੇ ਹਾਂ, ਜਿਸ ਵਿੱਚ ਚੰਗੇ ਪ੍ਰੋਫਾਈਲ ਵਾਲੇ ਵਿਦਿਆਰਥੀਆਂ ਦੀ ਅੰਬੈਸੀ ਦੀ ਫੀਸ ਜੋ ਕਿ 50 ਹਜ਼ਾਰ ਰੁਪਏ ਹੈ, ਉਹ ਵੀ ਅਸੀਂ ਆਪਣੇ ਕੋਲੋ ਅਦਾ ਕਰਾਂਗੇ ਅਤੇ ਵੀਜ਼ਾ ਆਉਣ ਤੋਂ ਬਾਅਦ ਹੀ ਉਹਨਾਂ ਕੋਲ ਫੀਸ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਰਫ ਨਿਊਜ਼ੀਲੈਂਡ ਹੀ ਉਹ ਦੇਸ਼ ਹੈ ਜੋ ਸਿਰਫ ਅੰਬੈਸੀ ਫੀਸ ਲੈਣ ਉਪਰੰਤ ਵਿਦਿਆਰਥੀਆਂ ਨੂੰ ਵੀਜ਼ਾ ਦੇ ਦਿੰਦੀ ਹੈ ਅਤੇ ਵੀਜ਼ਾ ਆਉਣ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਜਾਂ ਕਾਲਜ ਦੀ ਫੀਸ ਅਦਾ ਕਰਨੀ ਹੁੰਦੀ ਹੈ। ਇਸ ਲਈ ਵਿਦਿਆਰਥੀਆਂ ਨੂੰ ਪੈਸੇ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਅਤੇ ਅਸੀਂ ਇਕ ਗਰੰਟੀ ਦਿੰਦੇ ਹਾਂ ਕਿ ਜਿਹੜਾ ਵਿਦਿਆਰਥੀ ਨਵੰਬਰ ਜਾਂ ਜਨਵਰੀ ਇਨਟੇਕ ਲਈ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕਰੇਗਾ, ਉਸ ਨੂੰ ਗਰੰਟੀ ਨਾਲ ਵੀਜ਼ਾ ਲਗਵਾ ਕੇ ਦਿੱਤਾ ਜਾਵੇਗਾ। ਗੈਵੀ ਕਲੇਰ ਨੇ ਦੱਸਿਆ ਕਿ ਨਿਊਜੀਲੈਂਡ ਦਾ ਗਰੀਨ ਲਿਸਟ ਕੋਰਸ ਲੈਣ ਵਾਲੇ ਵਿਦਿਆਰਥੀਆਂ ਨੂੰ ਜਿਥੇ ਵੀਜਾ ਆਸਾਨੀ ਨਾਲ ਮਿਲਦਾ ਹੈ, ਉਥੇ ਨਾਲ ਹੀ ਪੜਾਈ ਤੋਂ ਤੁਰੰਤ ਬਾਅਦ ਨਿਊਜੀਲੈਂਡ ਦਾ ਵਰਕ ਪਰਮਿਟ ਜਿਥੇ ਆਸਨੀ ਨਾਲ ਮਿਲਦਾ ਹੈ ਉਥੇ ਨਾਂਲ ਪੀ.ਆਰ. ਲੈਣ ਵਿਚ ਵੀ ਲਾਭ ਮਿਲਦਾ ਹੈ। ਸਾਡੇ ਵਲੋਂ ਹੋਰਨਾਂ ਵਿਦਿਆਰਥੀਆਂ ਦੇ ਲਗਾਏ ਗਏ ਵੀਜੇ ਸਾਡੇ ਸੋਸਲ ਮੀਡੀਆ ਪੇਜ ਉਪਰ ਦੇਖੇ ਜਾ ਸਕਦੇ ਹਨ। ਗੈਵੀ ਕਲੇਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਗੁਰਦਾਸਪੁਰ ਅਤੇ ਹਰ ਰੋਜ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਅੰਮ੍ਰਿਤਸਰ ਦਫ਼ਤਰ ਵਿਖੇ ਮਿਲਦੇ ਹਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਧਾਲੀਵਾਲ ਵਲੋਂ ਸਕੂਲ ਦੇ ਕਮਰਿਆਂ ਅਤੇ ਚਾਰਦੀਵਾਰੀ ਦਾ ਉਦਘਾਟਨ ਅਗਲੀ ਖ਼ਬਰ ਪੀ.ਏ.ਯੂ.-ਕੇ.ਵੀ.ਕੇ. ਨਾਗ ਕਲਾਂ ਵਿਖੇ ਮੋਟੇ ਅਨਾਜਾਂ ’ਤੇ ਆਧਾਰਿਤ ਬੇਕਰੀ ਉਤਪਾਦਾਂ ਦੀ 8 ਰੋਜ਼ਾ ਕਿੱਤਾਮੁਖੀ ਸਿਖਲਾਈ ਸਮਾ...
Ad Position 24