ਗੁਰੂ ਤੇਗ ਬਹਾਦਰ ਸਠਿਆਲਾ ਕਾਲਜ ’ਚ ਸਾਬਕਾ ਸੈਨਿਕਾਂ ਦੀ ਮੀਟਿੰਗ
ਸਠਿਆਲਾ, 28 ਸਤੰਬਰ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਸਠਿਆਲਾ ਕਾਲਜ ’ਚ ਸਾਬਕਾ ਸੈਨਿਕਾਂ ਦੀ ਮੀਟਿੰਗ ਤਹਿਸੀਲ ਪ੍ਰਧਾਨ ਸੂਬੇਦਾਰ ਬਲਦੇਵ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹੈਡਕੁਆਟਰ 55 ਮੈਕ ਬਰਗੇਡ ਬਿਆਸ ਅਤੇ 421 ਇੰਜੀਨੀਅਰ ਯੂਨਿਟ ਦਾ ਬੰਦੋਬਸਤ ਸੀ, ਇਸ ਮੌਕੇ ਈ. ਸੀ.
ਸਠਿਆਲਾ, 28 ਸਤੰਬਰ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਸਠਿਆਲਾ ਕਾਲਜ ’ਚ ਸਾਬਕਾ ਸੈਨਿਕਾਂ ਦੀ ਮੀਟਿੰਗ ਤਹਿਸੀਲ ਪ੍ਰਧਾਨ ਸੂਬੇਦਾਰ ਬਲਦੇਵ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹੈਡਕੁਆਟਰ 55 ਮੈਕ ਬਰਗੇਡ ਬਿਆਸ ਅਤੇ 421 ਇੰਜੀਨੀਅਰ ਯੂਨਿਟ ਦਾ ਬੰਦੋਬਸਤ ਸੀ, ਇਸ ਮੌਕੇ ਈ.ਸੀ.ਐੱਚ.ਐੱਸ. ਬਿਆਸ, ਸੀ.ਐੱਸ.ਡੀ.ਕੰਟੀਨ ,ਗੈਸ ਏਜੰਸੀ ਬਿਆਸ ਅਤੇ ਸੈਨਿਕ ਭਲਾਈ ਦਫਤਰ ਅੰਮ੍ਰਿਤਸਰ ਦੇ ਨੁਮਾਇੰਦਿਆਂ ਨੇ ਭਾਗ ਲਿਆ ਜਿਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਾਇਆ ਗਿਆ, ਜਿਨ੍ਹਾਂ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ । ਇਸ ਮੌਕੇ ਕੈਪਟਨ ਬਲਬੀਰ ਸਿੰਘ ਸੀਨੀਅਰ ਐਡਵਾਈਜਰ,ਹੌਲਦਾਰ ਮਨਜੀਤ ਸਿੰਘ ਸੇਖੋਂ ਕੈਸੀਅਰ, ਕੈਪਟਨ ਰਣਧੀਰ ਸਿੰਘ ਚੇਅਰਮੈਨ, ਜ਼ੋਨ ਪ੍ਰਧਾਨ ਸੂਬੇ: ਸੁਖਚੈਨ ਸਿੰਘ ਬਾਬਾ ਬਕਾਲਾ ,ਹੌਲਦਾਰ ਗੁਰਪ੍ਰੀਤ ਸਿੰਘ ਪੱਲਾ, ਸੂਬੇ: ਪ੍ਰਤਾਪ ਸਿੰਘ, ਨਾਇਬ ਸੂਬੇ: ਅਮਰਜੀਤ ਸਿੰਘ ਬਿਆਸ, ਸੂਬੇ: ਮੇਜਰ ਕੇਵਲ ਸਿੰਘ ਮਹਿਤਾ, ਹੌਲਦਾਰ ਇਕਬਾਲ ਸਿੰਘ ਕਾਲੇਕੇ, ਨਾਇਬ ਸੂਬੇ: ਜਗੀਰ ਸਿੰਘ, ਸੂਬੇ: ਹਰਜਿੰਦਰ ਸਿੰਘ ਸ਼ਾਹ, ਸੂਬੇ: ਰਾਜਬੀਰ ਸਿੰਘ, ਹੌਲਦਾਰ ਪਰਗਣ ਸਿੰਘ ਪਿੰਡ ਪ੍ਰਧਾਨ, ਹੌਲਦਾਰ ਗੁਰਜੀਤ ਸਿੰਘ ,ਸੂਬੇ: ਸੁਖਵਿੰਦਰ ਸਿੰਘ, ਹੌਲਦਾਰ ਅੰਮ੍ਰਿਤਪਾਲ ਸਿੰਘ, ਸੂਬੇ: ਕਵਲਜੀਤ ਸਿੰਘ, ਹੌਲਦਾਰ ਸਰਬਜੀਤ ਸਿੰਘ, ਹੌਲਦਾਰ ਚੰਚਲ ਸਿੰਘ, ਹੋਲਦਾਰ ਪ੍ਰਭ ਦਿਆਲ ਸਿੰਘ, ਨੈਕ ਮੋਹਨ ਸਿੰਘ, ਹੌਲਦਾਰ ਪ੍ਰਗਟ ਸਿੰਘ, ਨੈਕ ਅਵਤਾਰ ਸਿੰਘ, ਹੌਲਦਾਰ ਸਾਹਿਬ ਸਿੰਘ, ਨਾਇਬ ਸੂਬੇ: ਮਨਪ੍ਰੀਤ ਸਿੰਘ, ਹੌਲਦਾਰ ਜਸਬੀਰ ਸਿੰਘ, ਹੌਲਦਾਰ ਬਚਨ ਸਿੰਘ ਵਡਾਲਾ, ਹੌਲਦਾਰ ਪ੍ਰਭ ਦਿਆਲ ਸਿੰਘ, ਨਾਇਕ ਤਰਸੇਮ ਸਿੰਘ ਅਤੇ ਹੋਰ ਸੈਨਿਕ ਹਾਜ਼ਰ ਸਨ ।