10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਿਵਲ ਹਸਪਤਾਲ ਵਿਖੇ ‘ਨੇਤਰਹੀਣਤਾ ਰੋਕਥਾਮ ਪੰਦ੍ਹਰਵਾੜਾ’ ਮਨਾਇਆ

ਬਾਬਾ ਬਕਾਲਾ ਸਾਹਿਬ, 3 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਿਵਲ ਸਰਜਨ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੱਥੇ ਸਿਵਲ ਹਸਪਤਾਲ ਵਿਖੇ ਐੱਸ. ਐੱਮ.

Ad Position 21
No active advertisement
ਅਜੀਤ ਡੈਸਕ 04-09-2026
ਬਾਬਾ ਬਕਾਲਾ ਸਾਹਿਬ, 3 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਿਵਲ ਸਰਜਨ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੱਥੇ ਸਿਵਲ ਹਸਪਤਾਲ ਵਿਖੇ ਐੱਸ. ਐੱਮ. ਓ. ਡਾ. ਨੀਰਜ ਭਾਟੀਆ ਦੀ ਅਗਵਾਈ ਹੇਠ ‘ਨੇਤਰਹੀਣਤਾ ਰੋਕਥਾਮ ਪੰਦਰਵਾੜਾ’ ਮਨਾਇਆ ਗਿਆ । ਇਸ ਮੌਕੇ ਅੱਖਾਂ ਦੇ ਸਪੈਸ਼ਲਿਸਟ ਡਾ: ਬਿਕਰਮਜੀਤ ਸਿੰਘ ਅਤੇ ਮਨਦੀਪ ਕੌਰ (ਬਲਾਕ ਐਜੂਕੇਟਰ) ਨੇ ਹਾਜਰ ਲੋਕਾਂ ਨੁੰ ਅੱਖਾਂ ਦੀ ਸੇਵਾ-ਸੰਭਾਲ ਕਰਨ ਸੰਬੰਧੀ ਜਾਣਕਾਰੀ ਦਿੱਤੀ । ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ, ਨਰਸਿੰਗ ਸਟੂਡੈਂਟਸ ਅਤੇ ਹੋਰ ਸਟਾਫ਼ ਸਮੇਤ ਡਾ. ਜਸਪ੍ਰੀਤ ਵਿਰਦੀ, ਡਾ. ਨੀਰਜ ਬਿਸਟ, ਡਾ. ਲਖਵਿੰਦਰ ਸਿੰਘ, ਨਰਸਿੰਗ ਸਟੂਡੈਂਟ ਟਿਊਟਰ, ਨਰਸਿੰਗ ਸਿਸਟਰ ਸੁਖਰਾਜ ਕੌਰ, ਗੁਰਬੀਰ ਸਿੰਘ ਐੱਸ. ਆਈ., ਕੁਲਵਿੰਦਰ ਸਿੰਘ ਵਰਕਰ, ਐੱਲ.ਐੱਚ.ਓ. ਪਰਮਜੀਤ ਕੌਰ, ਸੁਖਵਿੰਦਰ ਕੌਰ ਅਤੇ ਜਗਜੀਤ ਕੌਰ ਏ.ਐੱਨ.ਐੱਮ. ਤੋਂ ਇਲਾਵਾ ਵਿਮਲਜੀਤ ਭਾਟੀਆ, ਆਈ.ਸੀ.ਟੀ.ਸੀ. ਕੌਂਸਲਰ, ਕਿਰਨਦੀਪ ਕੌਰ, ਆਈ.ਸੀ.ਟੀ.ਸੀ. ਐੱਮ.ਐੱਲ.ਟੀ., ਸਮੇਤ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ ।
Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ’ਤੇ ਪਰਚਾ ਦਰਜ ਕਰਨਾ ਭਾਜਪਾ ਦੀ ਬੁਖਲਾਹਟ ਦਾ ਨਤੀਜਾ – ਸਾਬਕਾ ਵਿਧਾਇਕ ਭਲਾਈਪੁਰ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਆਸ਼ਾ ਫੈਸਲੀਟੇਟਰ ਵਲੋਂ 8 ਨੂੰ ਮੋਹਾਲੀ ਸੂਬਾ ਪੱਧਰੀ ਧਰਨਾ
Ad Position 24