10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਿੰਡ ਤਰਸਿੱਕਾ ਦੀ ਦਾਣਾ ਮੰਡੀ 'ਚ ਹੋਲਾ ਮਹੱਲਾ ਜਾਣ ਵਾਲੀ ਸੰਗਤ ਲਈ ਲੰਗਰ ਲਗਾਇਆ <br/>

Ad Position 21
No active advertisement
ਅਜੀਤ ਡੈਸਕ 02-03-2026
ਤਰਸਿੱਕਾ, 1 ਮਾਰਚ (ਅਤਰ ਸਿੰਘ ਤਰਸਿੱਕਾ)-ਗੜਗੱਜ ਜਥਾ ਤਰਸਿੱਕਾ ਦੇ ਮੁੱਖ ਸੇਵਾਦਾਰ ਬਾਬਾ ਗੁਰਜੀਤ ਸਿੰਘ ਮਾਂਗਟ ਹੁਣਾਂ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ 'ਤੇ ਜਾਣ ਵਾਲੀ ਸੰਗਤ ਲਈ ਦਾਣਾ ਮੰਡੀ ਤਰਸਿੱਕਾ ਵਿਖੇ ਗੁਰੂ ਕੇ ਲੰਗਰ ਸਜਾਏ ਗਏ ਹਨ | ਜੋ ਕਿ 24 ਘੰਟੇ ਚੱਲ ਰਹੇ ਹਨ | ਇਸ ਲੰਗਰ ਦੀ ਸੇਵਾ ਵਿਚ ਭਾਈ ਕੁਲਦੀਪ ਸਿੰਘ ਤਰਸਿੱਕਾ, ਭਾਈ ਭਗਤਾ ਮਾਂਗਟ ਭਾਈ ਯਾਦਵਿੰਦਰ ਸਿੰਘ ਸੋਭਾ, ਹਰਜੀਤ ਸਿੰਘ ਗੋਲੂ, ਪਿ੍ੰ: ਬਚਿੱਤਰ ਸਿੰਘ ਤਰਸਿੱਕਾ, ਗੁਰਜੀਤ ਸਿੰਘ ਬੱਗੀ ਫਰਨੀਚਰ ਵਾਲੇ ਤੇ ਬੀਬੀ ਦਲਬੀਰ ਕੌਰ ਤੇ ਤਰਸਿੱਕਾ ਆਦਿ ਸੇਵਕ ਸੇਵਾ ਨਿਭਾਅ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਚਵਿੰਡਾ ਕਲਾਂ ਵਿਖੇ ਸ਼ਹੀਦ ਸਿੰਘਣੀਆਂ ਦੀ ਯਾਦ 'ਚ ਸ਼ਹੀਦੀ ਸਮਾਗਮ <br/> ਅਗਲੀ ਖ਼ਬਰ 'ਮੇਰੀ ਰਸੋਈ' ਯੋਜਨਾ ਤਹਿਤ ਸਰਕਾਰ ਨੇ ਹਰੇਕ ਵਰਗ ਦੇ ਲੋਕਾਂ ਨੂੰ ਦਿੱਤੀਆਂ ਸਹੂਲਤਾਂ - ਰਾਜਿੰਦਰ ਸਿੰਘ ਸਹੋਤਾ <br/>
Ad Position 24