10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਸਬਾ ਜੈਂਤੀਪੁਰ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 20-02-2026
ਜੈਂਤੀਪੁਰ, 19 ਫਰਵਰੀ (ਭੁਪਿੰਦਰ ਸਿੰਘ ਗਿੱਲ)-ਕਸਬਾ ਜੈਂਤੀਪੁਰ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮੰਦਰ ਸ੍ਰੀ ਰਾਧਾ ਕਿ੍ਸ਼ਨਨ ਪ੍ਰਬੰਧਕ ਕਮੇਟੀ ਵਲੋਂ ਮਹੰਤ ਰਜਿੰਦਰ ਕੁਮਾਰ ਬਾਵਾ ਦੀ ਰਹਿਨੁਮਾਈ ਹੇਠ ਕਸਬਾ ਜੈਂਤੀਪੁਰ ਅਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰਸਿੱਧ ਗਾਇਕ ਲਵਿਸ਼ ਲਵ ਨੇ ਸ਼ਿਵ ਮਹਿਮਾ ਦਾ ਗੁਣ ਗਾਇਨ ਕਰਕੇ ਹਾਜ਼ਰ ਸੰਗਤਾਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਕਸਬਾ ਜੈਂਤੀਪੁਰ ਨੂੰ ਭਗਵਾਨ ਸ਼ਿਵ ਮਹਾਰਾਜ ਜੀ ਦੇ ਝੰਡਿਆਂ ਤੇ ਰੰਗ ਬਿਰੰਗੀਆਂ ਲਾਈਟਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ | ਇਸ ਮੌਕੇ ਐਡਵੋਕੇਟ ਅਮਨਦੀਪ ਕੁਮਾਰ ਦੀਪੂ ਜੈਂਤੀਪੁਰ, ਗੁਲਸ਼ਨ ਕੁਮਾਰ ਬਾਵਾ ਡੇਅਰੀ ਵਾਲੇ, ਸ੍ਰੀ ਮਹੇਸ਼ ਕੁਮਾਰ ਖੋਸਲਾ, ਸੋਮੀ ਸ਼ਾਹ ਖੋਸਲਾ, ਪਵਨ ਕੁਮਾਰ ਸ਼ਰਮਾ ਕਾਲੇ ਸ਼ਾਹ, ਵਿੱਕੀ ਸੋਢੀ, ਡਿੰਪਲ ਸੋਢੀ, ਬੋਬੀ ਸੋਢੀ, ਬੱਬੀ ਸੋਢੀ, ਵਿੱਕੀ ਮੈਡੀਕਲ ਸਟੋਰ ਞਾਲੇ, ਸੁਧੀਰ ਖੋਸਲਾ, ਸੁਨੀਲ ਬਾਵਾ, ਸੁਧੀਰ ਬਾਵਾ, ਬਿੱਟੂ ਮੁਨੀਮ, ਰਵੀ ਸ਼ਰਮਾ ਚੰਦ ਖੋਸਲਾ, ਮੋਹਿਤ ਖੋਸਲਾ, ਹੈਪੀ ਬੈਡ ਸਟੋਰ ਵਾਲੇ, ਡਾਕਟਰ ਅਮਨ ਖੋਸਲਾ ਅਤੇ ਕਸਬਾ ਜੈਂਤੀਪੁਰ ਦੀ ਹੋਰ ਪਤਵੰਤਿਆਂ ਨੇ ਵੀ ਵਿਸ਼ੇਸ਼

Ad Position 22
No active advertisement
ਪਿਛਲੀ ਖ਼ਬਰ ਬਿਜਲੀ ਕਾਮਿਆਂ ਵਲੋਂ ਪਾਵਰਕਾਮ ਪ੍ਰਬੰਧਨ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਮਹਿਤਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਪ੍ਰੀਖਿਆ, ਜੇਤੂ ਵਿਦਿਆਰਥੀਆਂ...
Ad Position 24