03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੰਜਾਬ ਪੁਲਿਸ ਦੇ ਲੀਗਲ ਸੈੱਲ ਵਿਚ ਤਾਇਨਾਤ ਸ਼ਿਵਜੋਤ ਮੋਦਗਿਲ ਦੀ ਹੋਈ ਬੇਵਕਤੀ ਮੌਤ

ਮੋਰਿੰਡਾ, 2 ਅਕਤੂਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਨਜ਼ਦੀਕੀ ਪਿੰਡ ਸੰਘੋਲ ਦੇ ਸ਼ਿਵਜੋਤ ਮੋਦਗਿੱਲ ਜੋ ਕਿ ਪੰਜਾਬ ਪੁਲਿਸ ਦੇ ਲੀਗਲ ਸੈੱਲ ਵਿਚ ਤਾਇਨਾਤ ਸਨ, ਦੀ ਬੇਵਕਤੀ ਮੌਤ ਹੋ ਗਈ। ਵਰਨਣਯੋਗ ਹੈ ਕਿ ਸ਼ਿਵਜੋਤ ਮੋਦਗਿਲ ਸਿੱਖਿਆ ਸ਼ਾਸਤਰੀ ਅਤੇ ਸੀਨੀਅਰ ਲੈਕਚਰਾਰ ਰਣਜੀਤ ਸਿੰਘ ਮੋਦਗਿਲ ਦੇ ਪੁੱਤਰ ਸਨ।

Ad Position 21
No active advertisement
ਅਜੀਤ ਡੈਸਕ 03-10-2026
ਮੋਰਿੰਡਾ, 2 ਅਕਤੂਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਨਜ਼ਦੀਕੀ ਪਿੰਡ ਸੰਘੋਲ ਦੇ ਸ਼ਿਵਜੋਤ ਮੋਦਗਿੱਲ ਜੋ ਕਿ ਪੰਜਾਬ ਪੁਲਿਸ ਦੇ ਲੀਗਲ ਸੈੱਲ ਵਿਚ ਤਾਇਨਾਤ ਸਨ, ਦੀ ਬੇਵਕਤੀ ਮੌਤ ਹੋ ਗਈ। ਵਰਨਣਯੋਗ ਹੈ ਕਿ ਸ਼ਿਵਜੋਤ ਮੋਦਗਿਲ ਸਿੱਖਿਆ ਸ਼ਾਸਤਰੀ ਅਤੇ ਸੀਨੀਅਰ ਲੈਕਚਰਾਰ ਰਣਜੀਤ ਸਿੰਘ ਮੋਦਗਿਲ ਦੇ ਪੁੱਤਰ ਸਨ। ਸ਼ਿਵਜੋਤ ਮੋਦਗਿਲ ਨੂੰ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਅਨਾਰ ਦਿੱਤਾ ਗਿਆ। ਉਨ੍ਹਾਂ ਦੀ ਹੋਈ ਬੇਵਕਤੀ ਮੌਤ ’ਤੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਮਨੀਸ਼ ਤਿਵਾੜੀ, ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਵਿਨੀਤ ਜੋਸ਼ੀ ਭਾਜਪਾ ਆਗੂ, ਅਵਿਨਾਸ਼ ਰਾਏ ਖੰਨਾ ਸਾਬਕਾ ਸੰਸਦ ਮੈਂਬਰ, ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਕਾਂਗਰਸ, ਗੁਰਵਿੰਦਰ ਸਿੰਘ ਡੂਮਛੇੜੀ ਅਤੇ ਇਲਾਕਾ ਨਿਵਾਸੀਆਂ ਨੇ ਮੋਦਗਿਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। 02ਆਰਪੀਆਰ41 ਸ਼ਿਵਜੋਤ ਮੋਦਗਿਲ
Ad Position 22
No active advertisement
ਪਿਛਲੀ ਖ਼ਬਰ ਆਈ . ਈ . ਟੀ . ਭੱਦਲ ਟੈਕਨੀਕਲ ਕੈਂਪਸ ਦੇ ਵਿਦਿਆਰਥੀਆਂ ਨੇ ਕੀਤਾ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਉਦਯੋਗਿਕ ਦ... ਅਗਲੀ ਖ਼ਬਰ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਕਾਬੂ
Ad Position 24