24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਗੋਲਡਨ ਸਿਟੀ ਰੈਜੀਡੈਂਟਸ ਵੈੱਲਫੇਅਰ ਕਮੇਟੀ ਦੀ ਗਵਰਨਿੰਗ ਬਾਡੀ ਦਾ ਗਠਨ

ਰੂਪਨਗਰ, 23 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)- ਗੋਲਡਨ ਸਿਟੀ ਰੈਜੀਡੈਂਟਸ ਵੈੱਲਫੇਅਰ ਕਮੇਟੀ ਵਲੋਂ ਤਿੰਨ ਸਾਲਾਂ ਦੇ ਕਾਰਜਕਾਲ ਨਵੀਂ ਗਵਰਨਿੰਗ ਬਾਡੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਜੇ. ਪੀ.

Ad Position 21
No active advertisement
ਅਜੀਤ ਡੈਸਕ 24-08-2026
ਰੂਪਨਗਰ, 23 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)- ਗੋਲਡਨ ਸਿਟੀ ਰੈਜੀਡੈਂਟਸ ਵੈੱਲਫੇਅਰ ਕਮੇਟੀ ਵਲੋਂ ਤਿੰਨ ਸਾਲਾਂ ਦੇ ਕਾਰਜਕਾਲ ਨਵੀਂ ਗਵਰਨਿੰਗ ਬਾਡੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਜੇ. ਪੀ. ਸਿੰਘ ਪ੍ਰਧਾਨ, ਮੁਕੇਸ਼ ਸੈਣੀ ਮੀਤ ਪ੍ਰਧਾਨ, ਇੰਦਰਜੀਤ ਸਿੰਘ ਰੰਧਾਵਾ ਜਨਰਲ ਸਕੱਤਰ, ਭੁਪਿੰਦਰ ਸਿੰਘ ਵਧੀਕ ਸਕੱਤਰ, ਬ੍ਰਿਸ਼ ਭਾਨ ਖ਼ਜ਼ਾਨਚੀ, ਪ੍ਰੈੱਸ ਸਕੱਤਰ ਰਾਕੇਸ ਕੁਮਾਰ ਅਤੇ ਰਾਕੇਸ਼ ਕੁਮਾਰ ਕਾਨੂੰਨੀ ਸਲਾਹਕਾਰ ਚੁਣੇ ਗਏ। ਇਸੇ ਤਰ੍ਹਾਂ ਅਮਨਦੀਪ ਸਿੰਘ, ਬਲਦੀਪ ਸਿੰਘ ਦੀਪਾ, ਤੁਵਨੇਸ਼ ਪਾਸਵਾਨ, ਰਮੇਸ਼ ਚੰਦਰ ਗੁਪਤਾ ਅਤੇ ਜਸਵੰਤ ਸਿੰਘ ਮਾਨ ਮੈਂਬਰ ਵਜੋਂ ਚੁਣੇ ਗਏ,ਨਵੀਂ ਗਠਿਤ ਗਵਰਨਿੰਗ ਬਾਡੀ ਨੇ ਗੋਲਡਨ ਸਿਟੀ ਦੇ ਵਸਨੀਕਾਂ ਦੀ ਭਲਾਈ ਲਈ ਇੱਕਜੁੱਟ ਹੋ ਕੇ ਕੰਮ ਕਰਨ ਤੇ ਕਾਲੋਨੀ ਦੀਆਂ ਨਾਗਰਿਕ ਸਹੂਲਤਾਂ, ਸਫ਼ਾਈ, ਸੁਰੱਖਿਆ, ਬੁਨਿਆਦੀ ਢਾਂਚੇ ਤੇ ਸਮੁੱਚੇ ਵਿਕਾਸ ਨਾਲ ਸਬੰਧਿਤ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਦਾ ਸੰਕਲਪ ਪ੍ਰਗਟਾਇਆ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਸਮੇਸ਼ ਅਕੈਡਮੀ ਦੀ ਪ੍ਰਿੰਸੀਪਲ ਦੋ ਦਿਨਾਂ ਪੁਲਿਸ ਰਿਮਾਂਡ ’ਤੇ ਭੇਜੀ ਅਗਲੀ ਖ਼ਬਰ ਕਿਰਤੀ ਕਿਸਾਨ ਮੋਰਚੇ ਦੀ ਪਿੰਡ ਮੁੰਨੇ ਵਿਖੇ ਹੋਈ ਮੀਟਿੰਗ
Ad Position 24