06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪਿੰਡ ਕੰਗ ਸਾਬੂ ਲੰਗਰ ਕਮੇਟੀ ਵਲੋਂ ਹੋਲੇ ਮਹੱਲੇ 'ਤੇ ਲਗਾਇਆ 14ਵਾਂ ਲੰਗਰ

Ad Position 21
No active advertisement
ਅਜੀਤ ਡੈਸਕ 04-03-2026

ਸ੍ਰੀ ਅਨੰਦਪੁਰ ਸਾਹਿਬ, 3 ਮਾਰਚ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ)- ਲੰਗਰ ਕਮੇਟੀ ਪਿੰਡ ਕੰਗ ਸਾਬੂ ਵਲੋਂ ਹੋਲੇ ਮੁਹੱਲੇ ਮੌਕੇ 14ਵਾਂ ਲੰਗਰ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਥੱਪਲ ਵਿਖੇ ਲਗਾਇਆ ਗਿਆ | ਇਸ ਮੌਕੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਲੰਗਰ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਦੱਸਣਯੋਗ ਹੈ ਕਿ ਕੰਗ ਸਾਬੂ ਦੀ ਸੰਗਤ ਵਲੋਂ ਬੀਤੇ 14 ਸਾਲਾਂ ਤੋਂ ਲਗਾਤਾਰ ਲੰਗਰ ਲਗਾਇਆ ਜਾ ਰਿਹਾ ਹੈ | ਜਿਸ ਲਈ ਸੰਗਤ ਵਿਚ ਭਰੀ ਉਤਸ਼ਾਹ ਹੁੰਦਾ ਹੈ | ਇਸ ਮੌਕੇ ਐਡਵੋਕੇਟ ਅਵਤਾਰ ਸਿੰਘ ਕਲੇਰ, ਜਥੇਦਾਰ ਲਸ਼ਕਰ ਸਿੰਘ ਸੰਘਾ, ਜਥੇਦਾਰ ਹਰਿੰਦਰ ਸਿੰਘ, ਚੈਨ ਸਿੰਘ ਕਲੇਰ, ਲੰਬੜਦਾਰ ਸੁਰਿੰਦਰ ਸਿੰਘ ਫ਼ੌਜੀ, ਕੁਲਦੀਪ ਸਿੰਘ ਕਨੇਡਾ, ਬਲਵੀਰ ਸਿੰਘ ਕੰਗ, ਜਸਪਾਲ ਸਿੰਘ ਕੰਗ, ਦਲਵੀਰ ਸਿੰਘ ਚੱਕੀਵਾਲਾ, ਸੰਤੋਖ ਸਿੰਘ, ਹਰਨੇਕ ਸਿੰਘ, ਜਸਵੀਰ ਕੌਰ, ਗੁਰਦੀਪ ਸਿੰਘ ਠੇਕੇਦਾਰ, ਲੈਂਬਰ ਸਿੰਘ, ਬੂਟਾ ਸਿੰਘ, ਜਸਕਰਨ ਸਿੰਘ ਕੁਲਵਿੰਦਰ ਸਿੰਘ ਠੇਕੇਦਾਰ, ਸ਼ੀਤਲ ਸਿੰਘ,ਰਾਜੂ, ਜਸਵੀਰ ਸਿੰਘ,ਬਿੰਦਾ , ਸੁਰਿੰਦਰ ਸਿੰਘ ਠੇਕੇਦਾਰ, ਪਰਮਜੀਤ ਸਿੰਘ, ਪਵਿੱਤਰ ਸਿੰਘ, ਗਿਆਨ ਸਿੰਘ ਕੈਨੇਡਾ, ਸੁਭਾਸ਼ ਚੰਦਰ, ਬਖ਼ਤਾਵਰ ਸਿੰਘ, ਅਵਤਾਰ ਸਿੰਘ, ਜੱਗਾ ਸਵੀਟ, ਗੁਰਕੀਰਤ ਸਿੰਘ, ਸੂਬੇਦਾਰ ਸੁਖਵਿੰਦਰ ਸਿੰਘ, ਭਾਈ ਪਰਮਜੀਤ ਸਿੰਘ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ, ਬੂਟਾ ਕੰਗ, ਸ਼ਮਸ਼ੇਰ ਸਿੰਘ ਸ਼ੇਰਾ, ਯਾਦਵਿੰਦਰ ਸਿੰਘ, ਗੁਰਜੀਤ, ਜੋਤਾ, ਗੁਰਵਿੰਦਰ, ਅਮਿ੍ਤ ਇੰਦਰ, ਜੀਵਨ, ਜੱਸੀ, ਮਨਪ੍ਰੀਤ, ਸਚਿਨ, ਅਮਿ੍ਤ, ਬ੍ਰਹਮ, ਹਰਮਨ, ਪਰਮਜੀਤ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਮੇਲਾ ਅਫ਼ਸਰ ਵਲੋਂ ਹੋਲਾ ਮਹੱਲਾ ਮੌਕੇ ਲੋਦੀਪੁਰ ਰੇਲਵੇ ਕਰਾਸਿੰਗ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ <br/> ਅਗਲੀ ਖ਼ਬਰ ਸੇਵਾ ਸਿਮਰਨ ਕਰਨ ਨਾਲ ਜੀਵ ਨੂੰ ਜੀਵਨ 'ਚ ਹਰ ਖ਼ੁਸ਼ੀ ਸਹਿਜੇ ਹੀ ਮਿਲੇਗੀ- ਸਵਾਮੀ ਚੇਤਨਾ ਨੰਦ ਭੂਰੀਵਾਲੇ
Ad Position 24