23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬਲਵਿੰਦਰ ਸਿੰਘ ਸਿੱਧੂ ਨੇ ਜਿੱਤਿਆ ਨੈਸ਼ਨਲ ਪੱਧਰ ਦਾ ਸੋਨ ਤਗਮਾ

ਮਾਨਸਾ, 23 ਸਤੰਬਰ (ਧਾਲੀਵਾਲ)- ਕਿੱਕ ਬਾਕਸਿੰਗ ਖਿਡਾਰੀ ਬਲਵਿੰਦਰ ਸਿੰਘ ਸਿੱਧੂ ਨੇ ਨੈਸ਼ਨਲ ਪੱਧਰ ਦਾ ਸੋਨ ਤਗਮਾ ਹਾਸਲ ਕਰ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਇੰਦੌਰ ਵਿਖੇ ਹੋਈ ਵਾਕੋ ਇੰਡੀਆ ਸੀਨੀਅਰ ਤੇ ਮਾਸਟਰ ਨੈਸ਼ਨਲ ਚੈਂਪੀਅਨਸ਼ਿਪ ਤਹਿਤ ਸੀਨੀਅਰ ਭਾਰ ਵਰਗ ’ਚ ਭਾਗ ਲੈਂਦਿਆਂ ਉਸ ਨੇ ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ ਆਦਿ ਪ੍ਰਾਂਤਾਂ ਨੂੰ ਹਰਾ ਕੇ ਇਹ ਜਿੱਤ ਹਾਸਿਲ ਕੀਤੀ ਹੈ।

Ad Position 21
No active advertisement
ਜੇਤੂ ਟਰਾਫ਼ੀ ਤੇ ਤਗਮੇ ਨਾਲ ਬਲਵਿੰਦਰ ਸਿੰਘ ਸਿੱਧੂ। ਅਜੀਤ ਤਸਵੀਰ 24-09-2026
ਮਾਨਸਾ, 23 ਸਤੰਬਰ (ਧਾਲੀਵਾਲ)- ਕਿੱਕ ਬਾਕਸਿੰਗ ਖਿਡਾਰੀ ਬਲਵਿੰਦਰ ਸਿੰਘ ਸਿੱਧੂ ਨੇ ਨੈਸ਼ਨਲ ਪੱਧਰ ਦਾ ਸੋਨ ਤਗਮਾ ਹਾਸਲ ਕਰ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਇੰਦੌਰ ਵਿਖੇ ਹੋਈ ਵਾਕੋ ਇੰਡੀਆ ਸੀਨੀਅਰ ਤੇ ਮਾਸਟਰ ਨੈਸ਼ਨਲ ਚੈਂਪੀਅਨਸ਼ਿਪ ਤਹਿਤ ਸੀਨੀਅਰ ਭਾਰ ਵਰਗ ’ਚ ਭਾਗ ਲੈਂਦਿਆਂ ਉਸ ਨੇ ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ ਆਦਿ ਪ੍ਰਾਂਤਾਂ ਨੂੰ ਹਰਾ ਕੇ ਇਹ ਜਿੱਤ ਹਾਸਿਲ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਕਿੱਕ ਬਾਕਸਿੰਗ ਐਸੋਸੀਏਸ਼ਨ ਨੇ ਕੁੱਲ 31 ਸੋਨ ਤਗਮੇ ਜਿੱਤ ਕੇ ਨੈਸ਼ਨਲ ਪੱਧਰ ’ਤੇ ਆਲ ਓਵਰ ਟਰਾਫ਼ੀ ਵੀ ਹਾਸਿਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਬੀ. ਲਿਬ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਐਂਪਲੀਫੋਨ ਹੁਣ ਬਣਿਆ ਹੀਅਰਜ਼ੈਪ: ਬਠਿੰਡਾ ’ਚ ਨਵਾਂ ਹੀਅਰਿੰਗ ਕੇਅਰ ਸੈਂਟਰ ਖੁੱਲ੍ਹਿਆ
Ad Position 24