31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

58.50 ਗ੍ਰਾਮ ਚਿੱਟਾ ਬਰਾਮਦ

ਮਾਨਸਾ , 31 ਅਗਸਤ ( ਵਿ . ਪ੍ਰਤੀ )- ਥਾਣਾ ਸ਼ਹਿਰੀ -1 ਮਾਨਸਾ ਪੁਲਿਸ ਨੇ ਅਜੈ ਕੁਮਾਰ ਵਾਸੀ ਮਾਨਸਾ ਤੋਂ 17 ਗ੍ਰਾਮ , ਥਾਣਾ ਸਦਰ ਮਾਨਸਾ ਪੁਲਿਸ ਨੇ ਹਰਪ੍ਰੀਤ ਸਿੰਘ ਵਾਸੀ ਧਿੰਗੜ ਤੋਂ 11.

Ad Position 21
No active advertisement
ਅਜੀਤ ਡੈਸਕ 01-09-2026
ਮਾਨਸਾ , 31 ਅਗਸਤ ( ਵਿ . ਪ੍ਰਤੀ )- ਥਾਣਾ ਸ਼ਹਿਰੀ -1 ਮਾਨਸਾ ਪੁਲਿਸ ਨੇ ਅਜੈ ਕੁਮਾਰ ਵਾਸੀ ਮਾਨਸਾ ਤੋਂ 17 ਗ੍ਰਾਮ , ਥਾਣਾ ਸਦਰ ਮਾਨਸਾ ਪੁਲਿਸ ਨੇ ਹਰਪ੍ਰੀਤ ਸਿੰਘ ਵਾਸੀ ਧਿੰਗੜ ਤੋਂ 11.50 ਗ੍ਰਾਮ , ਸਰਦੂਲਗੜ੍ਹ ਪੁਲਿਸ ਨੇ ਗੁਰਮੀਤ ਸਿੰਘ ਵਾਸੀ ਸਿਰਸਾ ਤੋਂ 10 ਗ੍ਰਾਮ ਤੇ ਚਰਨਜੀਤ ਸਿੰਘ ਵਾਸੀ ਸਰਦੂਲਗੜ੍ਹ ਤੋਂ 8 ਗ੍ਰਾਮ , ਭੀਖੀ ਪੁਲਿਸ ਨੇ ਜਗਸੀਰ ਸਿੰਘ ਵਾਸੀ ਭੀਖੀ ਤੋਂ 6 ਗ੍ਰਾਮ ਅਤੇ ਥਾਣਾ ਝੁਨੀਰ ਪੁਲਿਸ ਨੇ ਅਮਰਿੰਦਰ ਸਿੰਘ ਵਾਸੀ ਦਾਨੇਵਾਲਾ ਤੇ ਜਸਪ੍ਰੀਤ ਸਿੰਘ ਵਾਸੀ ਅੱਕਾਂਵਾਲੀ ਤੋਂ 6 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ । ਸਾਰਿਆਂ ਖ਼ਿਲਾਫ਼ ਐਨ . ਡੀ . ਪੀ . ਐਸ . ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ ।
Ad Position 22
No active advertisement
ਪਿਛਲੀ ਖ਼ਬਰ ਐੱਨ.ਐੱਚ.ਐੱਮ. ਕਾਮਿਆਂ ਨੇ ਕਲਮ ਛੋੜ ਹੜਤਾਲ ਦੇ ਚੱਲਦਿਆਂ ਧਰਨੇ ਲਗਾਏ ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਦੋ-ਰੋਜ਼ਾ ਖੇਡ ਮੇਲਾ ਕਰਵਾਇਆ
Ad Position 24