11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਰਦੂਲਗੜ੍ਹ ਦੇ ਮੰਦਰਾਂ ’ਚ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ

ਸਰਦੂਲਗੜ੍ਹ, 11 ਅਗਸਤ (ਅਰੋੜਾ)- ਸਥਾਨਕ ਸ਼ਹਿਰ ਵਿਚ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਮੰਦਰਾਂ ’ਚ ਸ਼ਿਵ ਭਗਤਾਂ ਦੀਆਂ ਮੱਥਾ ਟੇਕਣ ਲਈ ਲਾਈਨਾਂ ਲੱਗੀਆਂ ਰਹੀਆਂ। ਇਸ ਤੋਂ ਇਲਾਵਾ ਸਰਦੂਲਗੜ੍ਹ ਅਤੇ ਨਾਲ ਲੱਗਦੇ ਪਿੰਡਾਂ ਦੇ ਸੈਂਕੜੇ ਨੂੰ ਸ਼ਿਵ ਭਗਤਾਂ ਨੇ ਹਰਿਦੁਆਰ ਤੋਂ ਪੈਦਲ ਯਾਤਰਾ ਅਤੇ ਡਾਕ ਯਾਤਰਾ ਬਿਨਾਂ ਰੁਕੇ ਮਿਥੇ ਟਾਈਮ ’ਤੇ ਪੁੱਜ ਕੇ ਗੰਗਾ ਜਲ ਲਿਆ ਕੇ ਸ਼ਿਵ ਮੰਦਰਾਂ ਵਿਖੇ ਪੂਜਾ ਕਰਨ ਤੋਂ ਬਾਅਦ ਚੜ੍ਹਾਇਆ।

Ad Position 21
No active advertisement
ਸਰਦੂਲਗੜ੍ਹ ਵਿਖੇ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪਹੁੰਚੇ ਸ਼ਿਵ ਭਗਤ। ਤਸਵੀਰ : ਜੀ.ਐਮ.ਅਰੋੜਾ 12-08-2026
ਸਰਦੂਲਗੜ੍ਹ, 11 ਅਗਸਤ (ਅਰੋੜਾ)- ਸਥਾਨਕ ਸ਼ਹਿਰ ਵਿਚ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਮੰਦਰਾਂ ’ਚ ਸ਼ਿਵ ਭਗਤਾਂ ਦੀਆਂ ਮੱਥਾ ਟੇਕਣ ਲਈ ਲਾਈਨਾਂ ਲੱਗੀਆਂ ਰਹੀਆਂ। ਇਸ ਤੋਂ ਇਲਾਵਾ ਸਰਦੂਲਗੜ੍ਹ ਅਤੇ ਨਾਲ ਲੱਗਦੇ ਪਿੰਡਾਂ ਦੇ ਸੈਂਕੜੇ ਨੂੰ ਸ਼ਿਵ ਭਗਤਾਂ ਨੇ ਹਰਿਦੁਆਰ ਤੋਂ ਪੈਦਲ ਯਾਤਰਾ ਅਤੇ ਡਾਕ ਯਾਤਰਾ ਬਿਨਾਂ ਰੁਕੇ ਮਿਥੇ ਟਾਈਮ ’ਤੇ ਪੁੱਜ ਕੇ ਗੰਗਾ ਜਲ ਲਿਆ ਕੇ ਸ਼ਿਵ ਮੰਦਰਾਂ ਵਿਖੇ ਪੂਜਾ ਕਰਨ ਤੋਂ ਬਾਅਦ ਚੜ੍ਹਾਇਆ। ਵੱਡੀ ਗਿਣਤੀ ’ਚ ਔਰਤਾਂ ਵਲੋਂ ਮੰਦਰਾਂ ’ਚ ਸਾਰਾ ਦਿਨ ਕੀਰਤਨ ਕਰਦੇ ਹੋਏ ਸ਼ਿਵ ਭੋਲੇ ਨਾਥ ਦਾ ਗੁਣਗਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਾਡਰਨ ਪਬਲਿਕ ਸਕੂਲ ਅਤੇ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਵੋਟਰ ਸੂਚੀ ਦੀ ਗਹਿਰੀ ਸੁਧਾਈ ਦਾ ਦੂਜਾ ਪੜਾਅ ਕੱਲ੍ਹ ਤੋਂ - ਜ਼ਿਲ੍ਹਾ ਚੋਣ ਅਫ਼ਸਰ
Ad Position 24